ਚਾਰ ਸਾਲਾਂ ਦੇ ਗੈਪ ਨਾਲ ਹਾਸਲਿ ਕੀਤਾ ਪਤੀ-ਪਤਨੀ ਇਕੱਠਆਿਂ ਨੇ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ

ਮੋਗਾ 28 ਦਸੰਬਰ(ਜਸ਼ਨ ) ਪਤੀ-ਪਤਨੀ ਤੇ ਬੱਚਆਿਂ ਇਕੱਠਆਿਂ ਨੂੰ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਅੰਮ੍ਰਤਿਸਰ ਬ੍ਰਾਂਚ ਦੀ ਸਲਾਹ ਨਾਲ
ਜ਼ਿਲਾ ਅੰਮ੍ਰਿਤਸਰ ਦੇ ਰਹਣਿ ਵਾਲੇ ਪਤੀ-ਪਤਨੀ ਸੋਨਾਲੀ ਤੇ ਦਾਨੇਸ਼ ਕੁਮਾਰ ਦੋਨਾਂ ਇਕੱਠਆਿਂ ਨੂੰ 12 ਦਿਨਾਂ ‘ਚ
ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਮਿਲਿਆ ਹੈ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ
ਸੀ.ਈ.ਓ ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਸੋਨਾਲੀ ਦਾ ਬੈਚਲਰ ਤੋਂ ਬਾਅਦ ਚਾਰ ਸਾਲਾਂ ਦਾ ਗੈਪ ਸੀ। ਸੋਨਾਲੀ ਤੇ ਉਸਦੇ ਪਤੀ
ਦਾਨੇਸ਼ ਕੁਮਾਰ ਨੇ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਇੰਡੀਆ ਤੋਂ ਹੀ ਦੋਨਾਂ ਇਕੱਠਆਿਂ ਨੇ ਅੰਬੈਂਸੀ ਵਿਚ ਫਾਈਲ ਲਾਈ ਤੇ ਸਿਰਫ 12 ਦਿਨਾਂ ਚ
ਵੀਜ਼ਾ ਹਾਸਿਲ ਕਰ ਲਿਆ । ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਵੀਜ਼ਾ ਲੈਣ ਤੇ ਸੋਨਾਲੀ ਤੇ ਉਸਦੇ ਪਤੀ ਦਾਨੇਸ਼ ਕੁਮਾਰ ਤੇ ਉਸਦੇ
ਪਰਵਿਾਰ ਨੇ ਕੌਰ ਇੰਮੀਗ੍ਰੇਸ਼ਨ ਦੀ ਜੰਮ ਕੇ ਤਾਰੀਫ ਕੀਤੀ।