ਮੋਗਾ, 14 ਅਪ੍ਰੈਲ (ਦੀਪਕ ਕੌੜਾ)ਮੋਗਾ ਧਾਮ ਸ਼੍ਰੀ ਚਾਮੁੰਡਾ ਦੇਵੀ ਚੈਰੀਟੇਬਲ ਟਰੱਸਟ ਦੇ ਸ਼ਰਦ ਸਤ੍ਯ ਚੌਹਾਨ ਨੂੰ ਪੰਜਾਬ ਵਿਜਿਲੈਂਸ ਵਿਭਾਗ ਦੇ ਡਾਇਰੈਕਟਰ ਨਿਯੁਕਤ ਹੋਣ ‘ਤੇ ਟਰੱਸਟ ਦੇ ਅਧਿਕਾਰੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਵਧਾਈ ਦਿੱਤੀ। ਟਰੱਸਟ ਦੇ ਪ੍ਰਧਾਨ ਵਿਨੋਦ ਗੋਇਲ ਕਾਕਾ, ਉਪ-ਪ੍ਰਧਾਨ ਭੁਪਿੰਦਰ ਪਾਲ ਮਿੰਦਾ, ਨਵੀਨ ਸੂਦ, ਸੁਭਾਸ਼ ਗੋਇਲ ਅਤੇ ਯੋਗੇਸ਼ ਗੁਪਤਾ ਲੁਧਿਆਣਾ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸ਼ਰਦ ਸਤ੍ਯ ਚੌਹਾਨ ਲਗਭਗ 30 ਸਾਲ...
News
ਮੋਗਾ 14 ਅਪ੍ਰੈਲ ( ਜਸ਼ਨ ) :ਡੀ ਐਮ ਸੰਸਥਾਵਾਂ ਨੂੰ ਬਚਾਉਣ ਦੇ ਮੁੱਦੇ ਤੇ ਅੱਜ ਮੋਗਾ ਜਿਲ੍ਹੇ ਨਾਲ ਸਬੰਧਤ ਲੇਖਕਾਂ, ਬੁੱਧੀਜੀਵੀਆਂ ਅਤੇ ਸਮਾਜ ਸੇਵੀ ਲੋਕਾਂ ਦੀ ਇੱਕ ਭਰਵੀਂ ਇਕੱਤਰਤਾ ਟਾਊਨ ਹਾਲ ਮੋਗਾ ਵਿਖੇ ਹੋਈ, ਜਿਸ ਵਿੱਚ ਕਨੇਡਾ ਤੋਂ ਦੋ ਵਾਰ ਵਿਧਾਇਕ ਰਹਿ ਚੁੱਕੇ ਪਰਮਜੀਤ ਸਿੰਘ ਉਰਫ ਪੀਟਰ ਸੰਧੂ ਅਤੇ ਰੇਡੀਓ ਆਪਣਾ ਪੰਜਾਬ ਦੇ ਮਾਲਕ ਮਨਧੀਰ ਕੌਰ ਉਚੇਚੇ ਤੌਰ ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੀਫ ਐਡਵਾਈਜਰ ਡਾ ਕੁਲਦੀਪ ਸਿੰਘ ਅਤੇ ਅਜੇ ਗੋਰਾ ਸੂਦ ਨੇ...
ਧਰਮਕੋਟ 14 ਅਪਰੈਲ (ਹਰਦੀਪ ਸਿੰਘ/ਲਛਮਣ ਜੀਤ ਸਿੰਘ ਪੁਰਬਾ ) : ਕੋਟ ਈਸੇ ਖਾਂ ਪੁਲੀਸ ਨੂੰ ਹਥਿਆਰਾਂ ਅਤੇ ਨਸ਼ਿਆਂ ਦੀ ਤੱਸਕਰੀ ਕਰਨ ਵਾਲੇ ਤਿੰਨ ਤਸਕਰਾਂ ਨੂੰ ਕਾਬੂ ਕਰਨ, ਚੋਂ ਵੱਡੀ ਸਫਲਤਾ ਹਾਸਲ ਹੋਈ ਹੈ।ਉਕਤ ਤਸਕਰ ਮੱਖੂ ਖੇਤਰ ਨਾਲ ਸਬੰਧਤ ਹਨ ਅਤੇ ਭੇਸ ਬਦਲ ਕੇ ਕਿਰਾਏ ਦੇ ਮਕਾਨ ਤੇ ਕੋਟ ਈਸੇ ਖਾਂ ਰਹਿ ਰਹੇ ਸਨ। ਇੱਕ ਗੁਪਤ ਸੂਚਨਾ ਦੇ ਆਧਾਰ ਉੱਤੇ ਦੇਰ ਸ਼ਾਮ ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਤਸਕਰਾਂ ਦੀ ਸ਼ਨਾਖ਼ਤ ਮਨਪ੍ਰੀਤ ਸਿੰਘ ਅਤੇ ਲਵਦੀਪ ਸਿੰਘ...
ਵੀਡੀਓ ਦੇਖਣ ਲਈ ਖ਼ਬਰ ਦੇ ਅਖੀਰ ਵਿਚ ਦਿੱਤਾ ਲਿੰਕ ਕਲਿਕ ਕਰੋ ਜੀ ਮੋਗਾ , 14 ਅਪ੍ਰੈਲ (ਹਰਦੀਪ ਸਿੰਘ ) : ਮੋਗਾ 'ਚ ਪੈਂਦੇ ਧਰਮਕੋਟ ਦੇ ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਜੀਤਾ ਐੱਮ ਸੀ ਨਾਮ ਦੇ ਨਾਲ ਜਾਣੇ ਜਾਂਦੇ ਵਿਅਕਤੀ ਜਗਜੀਤ ਸਿੰਘ ਜੀਤਾ ਦੀ ਕੋਠੀ ਵਿਚ ਬਣੇ ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਬਾਰੇ ਐੱਸ ਐੱਚ ਓ ਤਰਸੇਮ ਸਿੰਘ ਨੂੰ ਸੂਹ ਮਿਲੀ ਸੀ ਜਿਸ ਤੇ ਛਾਪਾਮਾਰੀ ਦੌਰਾਨ ਜੀਤਾ ਐੱਮ ਸੀ ਦੀ ਕੋਠੀ 'ਚ ਬਣੇ ਹੋਟਲ ਚੋਂ, 14 ਕੁੜੀਆਂ ਤੇ 7...
≈ ਮੋਗਾ , 14 ਅਪ੍ਰੈਲ ( ਜਸ਼ਨ ) : ਮਿਲ ਸਕੂਲਾਂ ਵਿਚ ਅਧਿਆਪਕਾਂ ਦੀ ਘਟਾਈ ਗਿਣਤੀ ਤੇ ਰੋਸ ਪ੍ਰਗਟ ਕਰਦਿਆਂ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ, ਜਿਲ੍ਹਾ ਇਕਾਈ ਮੋਗਾ ਦੇ ਪ੍ਰਧਾਨ ਸੁਖਪਾਲਜੀਤ ਸਿੰਘ ਅਤੇ ਜਿਲ੍ਹਾ ਸਕੱਤਰ ਜਗਵੀਰਨ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 10 ਅਪ੍ਰੈਲ 2026 ਨੂੰ ਡੀ ਐੱਸ ਈ ਦੇ ਦਸਤਖਤਾਂ ਹੇਠ ਜ਼ਾਰੀ ਹੋਏ ਪੱਤਰ ਨੰਬਰ 202696171 ਵਿੱਚ ਮਿਡਲ ਸਕੂਲਾਂ ਵਿੱਚ...
ਮੋਗਾ, 14 ਅਪ੍ਰੈਲ ( ਜਸ਼ਨ ) : ਸ਼ਹਿਰ ਦੇ ਜਲੰਧਰ ਕਲੋਨੀ ਵਿੱਚ ਸਥਿਤ ਸ਼ਿਆਮ ਮੰਦਿਰ ਵਿਖੇ, ਸ਼ਿਆਮ ਸੇਵਾ ਸੋਸਾਇਟੀ ਦੁਆਰਾ ਏਕਾਦਸ਼ੀ ਦੇ ਸ਼ੁਭ ਮੌਕੇ 'ਤੇ ਆਯੋਜਿਤ ਸ਼ਾਨਦਾਰ 'ਖਾਟੂ ਵਾਲੇ ਜੀ ਨੂੰ ਸਮਰਪਿਤ ਇੱਕ ਸ਼ਾਮ' ਭਜਨ ਤਾਲੀ ਸੰਕੀਰਤਨ* ਪ੍ਰੋਗਰਾਮ ਦੌਰਾਨ ਸੋਮਵਾਰ ਰਾਤ ਦੇਰ ਤੱਕ ਸ਼ਰਧਾਲੂ ਸ਼ਿਆਮ ਭਜਨਾਂ ਦੀ ਤਾਲ 'ਤੇ ਝੂਮਦੇ ਰਹੇ। ਸੱਦੇ ਗਏ ਭਜਨ ਗਾਇਕਾਂ ਨੇ ਸ਼ਿਆਮ ਦੀ ਮਹਿਮਾ ਦਾ ਜਸ਼ਨ ਮਨਾਉਂਦੇ ਹੋਏ ਇੰਨਾ ਡੂੰਘਾ ਅਧਿਆਤਮਿਕ ਜੋਸ਼ ਜਤਾਇਆ ਕਿ ਮੌਜੂਦ ਹਰ ਸ਼ਰਧਾਲੂ ਦੇ...
ਮੋਗਾ, 14 ਅਪ੍ਰੈਲ ( ਜਸ਼ਨ ) : ਏਕਾਦਸ਼ੀ ਦੇ ਸ਼ੁਭ ਮੌਕੇ 'ਤੇ, ਕੋਟਕਪੂਰਾ ਬਾਈਪਾਸ 'ਤੇ ਸਥਿਤ ਸਥਾਨਕ ਲਾਲ ਦੁਆਰਾ ਮੰਦਰ ਵਿਖੇ 'ਕਨ੍ਹਈਆ ਨੂੰ ਸਮਰਪਿਤ ਸ਼ਾਮ' ਸਿਰਲੇਖ ਵਾਲਾ ਇੱਕ *ਸੰਕੀਰਤਨ* (ਭਗਤੀ ਗਾਇਨ) ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਸ਼ੁਰੂਆਤ ਬਾਬਾ ਲਾਲ ਜੀ ਅਤੇ ਰਾਧਾ ਕ੍ਰਿਸ਼ਨ ਜੀ ਦੇ ਬ੍ਰਹਮ ਦਰਬਾਰ ਵਿੱਚ ਪਵਿੱਤਰ (*ਜੋਤੀ ਪ੍ਰਜਵਲਨ*) ਦੀ ਰਸਮੀ ਰੌਸ਼ਨ ਨਾਲ ਹੋਈ, ਜਿਸ ਵਿੱਚ ਮੰਦਰ ਦੇ ਮੁੱਖ *ਸੇਵਾਦਾਰ ਅਤੇ ਚੇਅਰਮੈਨ, ਰਾਜੇਂਦਰ ਵਧਵਾ ਸ਼ਾਮਲ ਹੋਏ,...
ਮੋਗਾ , 14 ਅਪ੍ਰੈਲ ( ਜਸ਼ਨ ) : ਮੋਗਾ ਸ਼ਹਿਰ ਦੀ ਨਾਮਵਰ ਵਿਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਖੇ ਚੇਅਰਮੈਨ ਸ਼੍ਰੀ ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਅਗੁਵਾਈ ਹੇਠ ਭਾਰਤੀ ਸੰਵਿਧਾਨ ਦੇ ਜਨਮਦਾਤਾ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਮਨਾਈ ਗਈ। ਅਸੈਂਬਲੀ ਮੌਕੇ ਵਿਦਿਆਰਥੀਆਂ ਵੱਲੋਂ ਬੜੇ ਹੀ ਸੁੰਦਰ ਚਾਰਟ ਪ੍ਰਦਰਸ਼ਿਤ ਕੀਤੇ ਗਏ। ਇਸ ਤੋਂ ਇਲਾਵਾ ਡਾ. ਅੰਬੇਡਕਰ ਦੇ ਜੀਵਨ, ਦੇਸ਼ ਦੀ ਸਿਆਸਤ ਅਤੇ ਸਮਾਜਿਕ ਖੇਤਰ ਵਿੱੱਚ ਉਹਨਾਂ ਦੇ ਯੋਗਦਾਨ ਅਤੇ ਭਾਰਤੀ...
ਮੋਗਾ , 14 ਅਪ੍ਰੈਲ ( ਜਸ਼ਨ ) : "ਸਿੱਖ ਵਿਰਾਸਤ ਅਤੇ ਪਛਾਣ ਦੇ ਦਿਲ ਨੂੰ ਛੂਹ ਲੈਣ ਵਾਲੇ ਜਸ਼ਨ ਵਿੱਚ, ਯੂਥ ਅਕਾਲੀ ਦਲ (YAD) ਵਲੋਂ ਵਿਸਾਖੀ ਦੇ ਸ਼ੁਭ ਮੌਕੇ ਨੂੰ ਮਨਾਉਣ ਲਈ ਆਪਣੀ ਚੱਲ ਰਹੀ 'ਮੇਰੀ ਦਸਤਾਰ ਮੇਰੀ ਸ਼ਾਨ' ਮੁਹਿੰਮ ਦੇ ਹਿੱਸੇ ਵਜੋਂ, ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਬਹਾਦਰਗੜ੍ਹ, ਪਟਿਆਲਾ ਵਿਖੇ ਇੱਕ ਪੱਗ ਬੰਨ੍ਹਣ ਕੈਂਪ ਅਤੇ 'ਦਸਤਾਰ ਲੰਗਰ' ਦਾ ਆਯੋਜਨ ਕਰਨਾ ਸਮੇਂ ਦੀ ਲੋੜ ਸੀ।"ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਫ਼ਤਹਿਗੜ੍ਹ...
*भाजपा के पूर्व जिलाध्यक्ष डा.सीमांत गर्ग के नेतृत्व में पुरानी दाना मंडी स्थित दफ्तर में डा.भीमराव अंबेदकर का जन्मदिन मनाया मोगा, 14 अप्रैल ( जशन ) : भारतीय संविधान के निर्माता व भारत रतन डा.भीमराव अंबेदकर ने हमेशा अपना पूरा जीवन दलितों व पिछड़े वर्गों को उनके अधिकार दिलाने के लिए संघर्ष में व्यतीत किया। डा.भीमराव अंबेदकर ने हमेशा मजदूर वर्ग व महिलाओं के अधिकारों का समर्थन...

