ਮੋਗਾ ,21 ਅਪ੍ਰੈਲ (ਜਸ਼ਨ) ਮੋਗਾ ਸ਼ਹਿਰ ਦੇ ਕੋਟਕਪੁਰਾ ਬਾਈਪਾਸ ਤੇ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀ ਨੇ ਨੈਸ਼ਨਲ ਤੀਰ ਅੰਦਾਜੀ ਚੈਂਪੀਅਨਸ਼ਿਪ ਵਿੱਚ ਸਕੂਲ ਦੇ ਤੀਰ ਅੰਦਾਜੀ ਕੋਚ ਧਰਮਿੰਦਰ ਸਿੰਘ ਦੀ ਅਗਵਾਈ ਵਿੱਚ ਭਾਗ ਲਿਆ ਇਹ ਮੁਕਾਬਲੇ ਆਂਧਰਾ ਪ੍ਰਦੇਸ਼ ਵਿਖੇ ਭਾਰਤੀ ਤੀਰ ਅੰਦਾਜੀ ਸੰਘ ਵੱਲੋਂ 31 ਮਾਰਚ 2026 ਤੋਂ ਲੈ ਕੇ 6 ਅਪ੍ਰੈਲ 2026 ਤੱਕ ਕਰਵਾਏ ਗਏ ਸਨ। ਜਪਨਾਜ ਕੰਬੋਜ ਨੇ 15 ਸਾਲ ਉਮਰ ਵਰਗ...
News
ਮੋਗਾ ,21 ਅਪ੍ਰੈਲ (ਜਸ਼ਨ) ਨਗਰ ਨਿਗਮ ਮੋਗਾ ਦੀਆਂ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮੋਹਨ ਲਾਲ ਸੇਠੀ, ਰਾਕੇਸ਼ ਸ਼ਰਮਾ, ਵਿਜੇ ਸ਼ਰਮਾ, ਵਿਨੈ ਸ਼ਰਮਾ, ਡਾ. ਸੀਮੰਤ ਗਰਗ (ਸਾਰੇ ਸਾਬਕਾ ਜ਼ਿਲ੍ਹਾ ਪ੍ਰਧਾਨ), ਰਾਜਪਾਲ ਠਾਕੁਰ (ਜ਼ਿਲ੍ਹਾ ਮਹਾਮੰਤਰੀ), ਜ਼ਿਲ੍ਹਾ ਉਪ ਪ੍ਰਧਾਨ ਦੇਵ ਪ੍ਰਿਆ ਤਿਆਗੀ, ਐਡਵੋਕੇਟ ਨਿਸ਼ਾਂਤ ਕੌਸ਼ਿਕ, ਸਰਕਲ ਪ੍ਰਧਾਨ ਭੁਪਿੰਦਰ ਹੈਪੀ, ਅਮਿਤ ਗੁਪਤਾ, ਉਮਾਨਕਾਤ ਸਿੰਘ, ਅਮਨਦੀਪ ਗਰੋਵਰ, ਧੀਰਜ ਕੁਮਾਰ...
ਮੋਗਾ ,21 ਅਪ੍ਰੈਲ (ਜਸ਼ਨ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ ਦੇ ਪ੍ਰਿੰਸੀਪਲ ਸ. ਨਿਰਮਲ ਸਿੰਘ ਸਿੱਧੂ ਦੇ ਲੜਕੇ ਦੀ ਬੀਤੀ ਰਾਤ ਜਗਰਾਓਂ ਨਜ਼ਦੀਕ ਥਾਰ ਗੱਡੀ ਦਾ ਐਕਸੀਡੈਂਟ ਹੋਣ ਕਾਰਨ, ਮੌਤ ਹੋ ਗਈ ਸੀ। ਇਹ ਹਾਦਸਾ ਆਮ ਲੋਕਾਂ ਵਲੋਂ ਅਣਅਧਿਕਾਰਤ ਤੌਰ ਤੇ ਡਿਵਾਈਡਰ ਤੋੜ ਕੇ ਬਣਾਏ ਰਸਤੇ ਕਾਰਨ ਵਾਪਰਿਆ ਦੱਸਿਆ ਜਾਂਦਾ ਹੈ । ਲੰਘੀ ਰਾਤ ਜਗਰਾਉਂ ਨੇੜੇ ਪਿੰਡ ਕੋਠੇ ਬੱਗੂ ਵਿਖੇ ਹੋਏ ਭਿਆਨਕ ਸੜਕ ਹਾਦਸੇ 'ਚ ਮਾਨਕੀਰਤ ਦੀ ਮੌਤ ਹੋ ਜਾਣ ਦਾ ਦੁੱਖਦਾਈ ਘਟਨਾਕ੍ਰਮ ਪ੍ਰਾਪਤ ਹੋਇਆ...
ਮੋਗਾ ,21 ਅਪ੍ਰੈਲ (ਜਸ਼ਨ)ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਖਾਣਵੱਧ ਦੇ ਪ੍ਰਿੰਸੀਪਲ ਸ. ਨਿਰਮਲ ਸਿੰਘ ਸਿੱਧੂ ਅਤੇ ਲੈਕਚਰਾਰ ਸ਼੍ਰੀਮਤੀ ਕਰਮਜੀਤ ਕੌਰ ਸਿੱਧੂ ਦੇ ਸਮੁੱਚੇ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ ਲੜਕੇ ਦੀ ਬੀਤੀ ਰਾਤ ਜਗਰਾਓਂ ਨਜ਼ਦੀਕ ਥਾਰ ਗੱਡੀ ਦਾ ਐਕਸੀਡੈਂਟ ਹੋਣ ਕਾਰਨ, ਮੌਤ ਹੋ ਗਈ। ਇਹ ਖ਼ਬਰ ਸੁਣਦਿਆਂ ਹੀ ਸਿੱਖਿਆ ਵਿਭਾਗ ਵਿੱਚ ਮਾਤਮ ਪਸਰ ਗਿਆ। ਲੈਕਚਰਾਰ ਪਰਮਪ੍ਰੀਤ ਸਿੰਘ ਰਿੰਪਾ ਨੇ ਦੱਸਿਆ ਕਿ 26 ਸਾਲਾ ਮਨਕੀਰਤ ਸਿੰਘ...
ਕੋਟ ਈਸੇ ਖਾਂ, 20 ਅਪ੍ਰੈਲ (ਜਸ਼ਨ) ਸਥਾਨਕ ਕਸਬੇ ਦੇ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਸਿਟੀ ਚੁਆਇਸ ਰੈਸਟੋਰੈਂਟ ਕੋਟ ਈਸੇ ਖਾਂ ਵਿੱਚ ਬੜੇ ਸੁਖਾਵੇ ਮਾਹੌਲ ਵਿੱਚ ਹੋਈ। ਜਿਸ ਵਿੱਚ ਪੱਤਰਕਾਰੀ ਖੇਤਰ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਦੇ ਨਾਲ ਹੀ ਪ੍ਰੈਸ ਕਲੱਬ ਕੋਟ ਈਸੇ ਖਾਂ ਦੀ ਨਵੀਂ ਇਕਾਈ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਸਰਬ-ਸੰਮਤੀ ਨਾਲ ਗੁਰਦੇਵ ਸਿੰਘ ਖਰਾਣਾ ਨੂੰ ਪ੍ਰੈਸ ਕਲੱਬ ਕੋਟ ਈਸੇ ਖਾਂ ਦਾ...
ਕੋਟ ਦੀਸੇ ਖਾਂ,21 ਅਪ੍ਰੈਲ (ਜਸ਼ਨ)ਗੁਰਪ੍ਰੀਤ ਸਿੰਘ ਸਿੱਧੂ ਸੋਨੂੰ ਕੌਂਸਲਰ ਨੇ ਜਨਤਾ ਨੂੰ ਆਪਣਾ ਰਿਪੋਰਟ ਕਾਰਡ ਸੌਂਪਦੇ ਹੋਏ ਕਿਹਾ ਕਿ ਜੇ ਪੰਜ ਸਾਲਾਂ ਚ ਕੰਮ ਕੀਤਾ ਤੇ ਵੋਟ ਪਾਇਓ, ਨਹੀਂ ਤੇ ਬੇਸ਼ੱਕ ਨਾ ਪਾਇਓ। ਉਹਨਾਂ ਕਿਹਾ ਕਿ ….. 1- ਜੋ ਕਿਹਾ ਸੀ, ਜਿਵੇਂ ਵੋਟ ਮੰਗਣ ਤੁਹਾਡੇ ਘਰ ਆ ਰਿਹਾ ਤੁਹਾਡੇ ਕੰਮ ਲਈ ਘਰ ਆ ਕੇ ਮੋਹਰ ਲਾਂਵਾਂਗਾ ਲਾਈ ਜਾਂ ਨਹੀਂ ਲਾਈ। 2- ਵਾਰਡ ਨੰਬਰ ਚਾਰ ਚ ਪੈਂਦੇ ਸਟੇਡੀਅਮ ਚ ਨੌਜਵਾਨਾਂ ਲਈ ਜਿੰਮ ਬਣਵਾਇਆ ਸ਼ਾਨਦਾਰ ਸਟੇਡੀਅਮ ਬਣਾਇਆ। 3-ਵਾਰਡ...
ਧਰਮਕੋਟ , 20 ਅਪ੍ਰੈਲ (ਜਗਰਾਜ ਸਿੰਘ ਸੰਘਾ )- ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਸ:ਚਰਨਜੀਤ ਸਿੰਘ,ਗੁਰਜੀਤ ਸਿੰਘ ਦੇ ਸਹਿਯੋਗ ਨਾਲ “ਸਰਕਲ ਮੋਗਾ” ਵੱਲੋਂ ਸ੍ਰੀ ਹੇਮਕੁੰਟ ਸੀਨੀ.ਸੰਕੈ ਸਕੂਲ, ਕੋਟ-ਈਸੇ-ਖਾਂ ਵਿਖੇ ਅਕਤੂਬਰ੨੦੨੫ ਵਿੱਚ ਧਾਰਮਿਕ ਪ੍ਰੀਖਿਆਵਾਂ ਕਰਵਾਈਆਂ ਗਈਆਂ। ਜਿਸ ਵਿੱਚ ਤੀਸਰੀ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੇ ਮੈਡਮ ਸੁਰਿੰਦਰ ਕੌਰ ਦੀ ਨਿਗਰਾਨੀ ਹੇਠ ਭਾਗ ਲਿਆ ਸੀ । ਇਹਨਾਂ ਪ੍ਰੀਖਿਆਵਾਂ ਦਾ ਨਤੀਜਾ ਹੁਣ ਐਲਾਨਿਆ ਗਿਆ।ਪਹਿਲੇ ਗੁਰੁੱਪ ਵਿੱਚੋਂ...
ਮੋਗਾ, 20 ਅਪ੍ਰੈਲ ( JASHAN ) : ਅੱਜ, ਮੋਗਾ ਹਲਕੇ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਗੁਰੂ ਨਾਨਕ ਕਾਲਜ ਚੌਕ ਦੇ ਨਾਲ ਲੱਗਦੇ ਨੇਚਰ ਪਾਰਕ ਨੇੜੇ 22 ਲੱਖ ਦੀ ਲਾਗਤ ਨਾਲ 'ਘੰਟਾ ਘਰ ਚੌਕ' ਦਾ ਰਸਮੀ ਉਦਘਾਟਨ ਕੀਤਾ। । ਇਸ ਤੋਂ ਬਾਅਦ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਵਿੱਚ 'ਹਾਕਮ ਕਾ ਅਗਵਾਰ' ਨੇੜੇ 40 ਲੱਖ ਰੁਪਏ ਦੀ ਲਾਗਤ ਨਾਲ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਯਾਦ ਵਿੱਚ ਡਾ. ਭੀਮ ਰਾਓ ਅੰਬੇਡਕਰ ਭਵਨ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਨਗਰ...
ਮੋਗਾ,20 ਅਪ੍ਰੈਲ (ਜਸ਼ਨ ) ਭਾਰਤੀ ਜਨਤਾ ਪਾਰਟੀ ਨੇ ਨਗਰ ਨਿਗਮ ਚੋਣਾਂ ਨੂੰ ਲੈ ਕੇ ਆਪਣੀ ਰਣਨੀਤੀ ਨੂੰ ਅੰਤਿਮ ਰੂਪ ਦੇਣਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਹ ਚੋਣ ਜਿੱਤ ਦੇ ਸੰਕਲਪ ਨਾਲ ਲੜੇਗੀ। ਇਸੇ ਦਿਸ਼ਾ ਵਿੱਚ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਚੋਣਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚਲਾਉਣ ਲਈ ਇੱਕ ਵਿਸ਼ੇਸ਼ ਕੈਂਪੇਨ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਵਿੱਚ ਮੋਹਨ ਲਾਲ ਸੇਠੀ, ਹੀਰਾਲਾਲ ਸ਼ਰਮਾ, ਤਰਲੋਚਨ ਸਿੰਘ ਗਿੱਲ, ਡਾ. ਸੀਮਾਂਤ ਗਰਗ, ਵਿਜੈ...
ਮੋਗਾ,20 ਅਪ੍ਰੈਲ (ਜਸ਼ਨ ) ਸ਼ਹਿਰ ਵਿੱਚ ਆਯੋਜਿਤ ਕ੍ਰਿਕਟ ਟੂਰਨਾਮੈਂਟ ਦੌਰਾਨ ਉਸ ਸਮੇਂ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਜਦੋਂ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸ਼ਾਮਲ ਹੋਏ, ਇਸ ਮੌਕੇ ਤੇ ਉਨ੍ਹਾਂ ਨਾਲ ਜਿਲਾ ਮਹਾਮੰਤਰੀ ਸ਼ਮਸ਼ੇਰ ਸਿੰਘ ਕੈਲਾ, ਕੈਪਟਨ ਲਖਵੀਰ ਸਿੰਘ, ਸਤਿੰਦਰਪ੍ਰੀਤ ਸਿੰਘ ਰੱਤੀਆਂ, ਸਿੰਘ ਮਹੇਸ਼ਰੀ, ਧੀਰਜ ਕੁਮਾਰ ਆਦਿ ਵੀ ਹਾਜ਼ਰ ਸਨ। ਉਨ੍ਹਾਂ ਦੇ ਆਗਮਨ ‘ਤੇ ਕਲੱਬ ਮੈਂਬਰਾਂ ਅਤੇ ਪ੍ਰਬੰਧਕਾਂ...

