ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੇ ਭਰਾਤਾ ਗੋਬਿੰਦਰ ਸਿੰਘ ਨਮਿੱਤ ਹੋਇਆ ਸ਼ਰਧਾਂਜਲੀ ਸਮਾਗਮ

ਮੋਗਾ, 19 ਜਨਵਰੀ (ਜਸ਼ਨ)-ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂੁਬਾ ਸਕੱਤਰ ਸ:ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਮੈਂਬਰ ਸ੍ਰੋਮਣੀ ਕਮੇਟੀ ਦੇ ਛੋਟੇ ਭਰਾ ਗੋਬਿੰਦਰ ਸਿੰਘ
ਨਮਿੱਤ ਅੱਜ ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਪੰਥਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਵਿਖੇ ਪਾਠਾਂ ਦੇ ਭੋਗ ਪਾਏ ਗਏ ਅਤੇ ਰਾਗੀ ਜਥਿੱਆਂ ਨੇ ਵੈਰਾਗਮਈ ਕੀਰਤਨ ਕੀਤਾ। ਇਸ ਮੌਕੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ,ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ,ਪਿ੍ਰੰ: ਪੂਰਨ ਸਿੰਘ ਸੰਧੂ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਗੋਬਿੰਦਰ ਸਿੰਘ ਧਾਲੀਵਾਲ ਦੀ ਬੇਵਕਤੀ ਮੌਤ ਨਾਲ ਨਾ ਸਿਰਫ਼ ਪਰਿਵਾਰ ਨੂੰ ਸਦਮਾ ਪਹੰੁਚਿਆ ਹੈ ਬਲਕਿ ਸਮਾਜ ਲਈ ਵੱਡਾ ਘਾਟਾ ਹੈ। ਉਹਨਾਂ ਆਖਿਆ ਕਿ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਵੱਲੋਂ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵਜੋਂ ਸੇਵਾ ਨਿਭਾਉਣ ਅਤੇ ਪਾਰਟੀ ਪ੍ਰਤੀ ਆਪਣੇ ਫਰਜ਼ਾਂ ਦੀ ਪੂਰਤੀ ਕਰਨ ਤੋਂ ਇਲਾਵਾ ਸਮਾਜ ਸੇਵਾ ਦੇ ਹਰ ਕੰਮ ਨੂੰ ਨੇਪਰੇ ਚਾੜਨ ਵਾਸਤੇ ਗੋਬਿੰਦਰ ਸਿੰਘ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਸੀ ।
ਉਹਨਾਂ ਆਖਿਆ ਕਿ ਅਕਾਲ ਪੁਰਖ ਦੇ ਹੁਕਮ ਨੂੰ ਮੋੜਿਆ ਤਾਂ ਨਹੀਂ ਜਾ ਸਕਦਾ ਪਰ ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਭਵਿੱਖ ਵਿਚ ਸਮੁੱਚੀ ਪਾਰਟੀ ਗੋਬਿੰਦਰ ਸਿੰਘ ਦੇ ਪਰਿਵਾਰ ਨਾਲ ਚਟਾਨ ਵਾਂਗ ਖੜੀ ਰਹੇਗੀ। ਇਸ ਸ਼ਰਧਾਂਜਲੀ ਸਮਾਗਮ ਵਿਚ ਸੰਤ ਬਾਬਾ ਜਰਨੈਲ ਦਾਸ ਗੳੂਸ਼ਾਲਾ ਕਪੂਰੇ, ਸੰਤ ਬਾਬਾ ਗੁਰਦੀਪ ਸਿੰਘ ਚੰਦਪੁਰਾਣੇ ਵਾਲੇ, ਸੰਤ ਬਾਬਾ ਬਿੱਕਰ ਸਿੰਘ ਭੋਰੇਵਾਲੇ,ਸੰਤ ਬਾਬਾ ਗੁਰਦਾਸ ਸਿੰਘ ਕੁਟੀਆ ਵਾਲੇ,ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ,ਇਕਬਾਲ ਸਿੰਘ ਸਮਰਾ ਯੂ ਐੱਸ ਏ, ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ ਸਾਬਕਾ ਵਿਧਾਇਕ,ਵਿਧਾਇਕ ਦਰਸ਼ਨ ਬਰਾੜ,ਬੀਬੀ ਰਾਜਵਿੰਦਰ ਕੌਰ ਭਾਗੀਕੇ ਸਾਬਕਾ ਵਿਧਾਇਕ, ਅਜਮੇਰ ਸਿੰਘ ਭਾਗੀਕੇ,ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ,ਉਪਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਰਣੀਆ ਪ੍ਰਧਾਨ ਟਰੱਕ ਯੂਨੀਅਨ ਮੋਗਾ, ਸੂਬਾ ਸਕੱਤਰ ਡਾ: ਰਣਜੋਧ ਸਿੰਘ ਸਰਾਂ, ਇੰਦਰਜੀਤ ਸਿੰਘ ਬੀੜ ਚੜਿੱਕ,ਗੁਰਬਚਨ ਸਿੰਘ ਬਰਾੜ ਸਾਬਕਾ ਜ਼ਿਲਾ ਪ੍ਰਧਾਨ ,ਡਾ: ਤਾਰਾ ਸਿੰਘ ਸੰਧੂ,ਸਵਰਨ ਸਿੰਘ ਆਦੀਵਾਲ,ਚੇਅਰਮੈਨ ਕੁਲਵੀਰ ਸਿੰਘ ਲੌਂਗੀਵਿੰਡ,ਗੁਰਬੀਰ ਸਿੰਘ ਗੋਗਾ ਸੰਗਲਾ,ਜਸਵਿੰਦਰ ਸਿੰਘ ਬਲਖੰਡੀ ਬਲਾਕ ਪ੍ਰਧਾਨ,ਜਰਨੈਲ ਸਿੰਘ ਖੰਬੇ ਬਲਾਕ ਪ੍ਰਧਾਨ,ਸ਼ਿਵਾਜ ਸਿੰਘ ਭੋਲਾ ਮਸਤੇਵਾਲਾ, ਜਸਮੱਤ ਸਿੰਘ ਜੱਸਾ ਸਰਪੰਚ, ਧਰਮਕੋਟ ਨਗਰ ਕੌਂਸਲ ਪ੍ਰਧਾਨ ਸ: ਇੰਦਰਪ੍ਰੀਤ ਸਿੰਘ ਬੰਟੀ, ਇਕਬਾਲ ਸਿੰਘ ਰਾਮਗੜ ,ਸੁਖਜਿੰਦਰ ਸਿੰਘ ਲੈਂਡਲਾਰਡ, ਪ੍ਰਧਾਨ ਅਮਨਦੀਪ ਸਿੰਘ ਗਿੱਲ ਫਤਿਹਗੜ ਪੰਜਤੂਰ, ਅਵਤਾਰ ਸਿੰਘ ਪੀ ਏ,ਸੋਹਣਾ ਖੇਲਾ ਪੀ ਏ ਹਲਕਾ ਵਿਧਾਇਕ ਧਰਮਕੋਟ , ਰਾਮਪਾਲ ਧਵਨ,ਗੁਰਸੇਵਕ ਸਿੰਘ ਚੀਮਾ,ਗੁਰਮੇਲ ਸਿੰਘ ਸਿੰਧੂ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਸਰਕਲ ਧਰਮਕੋਟ, ਗੁਰਪ੍ਰੀਤਮ ਸਿੰਘ ਚੀਮਾ,ਗੁਰਪ੍ਰਤਾਪ ਸਿੰਘ ਬਲਖੰਡੀ ਜ਼ਿਲਾ ਪ੍ਰਧਾਨ ਕਿਸਾਨ ਸੈੱਲ,ਮਾਸਟਰ ਆਤਮਾ ਸਿੰਘ, ਦਲਜੀਤ ਸਿੰਘ ਮੋਹੀ, ਜਰਨੈਲ ਸਿੰਘ ਬੱਧਣੀ, ਜਗਜੀਤ ਸਿੰਘ ਜੱਗੀ ਦਿੱਲੀ,ਗੁਰਸੇਵਕ ਸਿੰਘ ਉਭੀ,
ਮੋਹਨ ਸਿੰਘ ਭਿੰਡਰ,ਕੁਲਵਿੰਦਰ ਸਿੰਘ ਫੂਲ,ਤੇਜਿੰਦਰ ਸਿੰਘ ਸੰਘਾ , ਪਿ੍ਰੰ: ਪੂਰਨ ਸਿੰਘ ਸੰਧੂ,ਗੁਪਿੰਦਰ ਸਿੰਘ ਚਾਹਲ ਐਂਮ ਸੀ,ਡੀ ਅੇੱਸ ਪੀ ਸਤਪਾਲ ਸਿੰਘ ਗਿੱਲ,ਹਰਨੇਕ ਸਿੰਘ ਸਰਪੰਚ ਰਾਮੂੰਵਾਲਾ, ਜਰਨੈਲ ਸਿੰਘ ਦੁੱਨੇਕੇ,ਸੁਖਵਿੰਦਰ ਸਿੰਘ ਆਜ਼ਾਦ ,ਸੁਖਵੀਰ ਸਿੰਘ ਸਰਪੰਚ ਰਾਉਕੇ,ਮੋਹਰ ਸਿੰਘ ਸਰਪੰਚ ਮਾਣੂੰਕੇ,ਬਲਦੇਵ ਸਿੰਘ ਸਰਪੰਚ ਘੁਗਿਆਣਾ,ਜਗਦੀਪ ਸਿੰਘ ਸਰਪੰਚ ਚੋਟੀਆਂ,ਗੁਰਦੀਪ ਸਿੰਘ ਸਰਪੰਚ ਚੁੱਘਾ ਖੁਰਦ,ਬਲਦੇਵ ਸਿੰਘ ਸਰਪੰਚ ਰੌਲੀ,ਮੱਟਾ ਜੌਹਲ ਐੱਮ ਸੀ, ਹਰਜੀਤ ਸਿੰਘ ਜੌਹਲ,ਚਮਕੌਰ ਸਿੰਘ ਸਰਪੰਚ ਲੁਹਾਰਾ,ਗੁਰਸੇਵਕ ਸਿੰਘ ਸੰਨਿਆਸੀ,ਸਾਧੂ ਸਿੰਘ ਕੁਲਾਰ ਐੱਮ ਸੀ,ਗੁਰਨਾਮ ਸਿੰਘ ਗਾਮਾ,ਮਿਦਰ ਸਿੰਘ ਮਿੰਦੀ ਗੁਰੂ ਨਾਨਕ ਮੋਦੀਖਾਨਾ,ਅਮਰਜੀਤ ਸਿੰਘ ਭੁੱਲਰ ਪ੍ਰਧਾਨ ਗੁ: ਕਮੇਟੀ,ਬਾਬਾ ਸੁਖਮੰਦਰ ਸਿੰਘ,ਰੇਸ਼ਮ ਸਿੰਘ ਪ੍ਰਧਾਨ, ਰੇਸ਼ਮ ਸਿੰਘ ਸਿੱਧੂ,ਲਖਵੀਰ ਸਿੰਘ,ਜਗਤਾਰ ਸਿੰਘ ਭੁੱਲਰ,ਰੁਪਿੰਦਰ ਸਿੰਘ ਜ਼ਿਲਾ ਜਨਰਲ ਸਕੱਤਰ ਕਾਂਗਰਸ,ਨਿਰਮਲ ਸਿੰਘ ਸਰਪੰਚ ਤਲਵੰਡੀ ਭੰਗੇਰੀਆਂ,ਬਚਿੰਤਰ ਸਿੰਘ ,ਦਰਸ਼ਨ ਸਿੰਘ ਖੇਲਾ ਨੰਬਰਦਾਰ ,ਗੁਰਚਰਨ ਸਿੰਘ ਨੰਬਰਦਾਰ,ਇਕਬਾਲ ਸਿੰਘ ਕਪੂਰੇ, ਬੇਅੰਤ ਸਿੰਘ ਭੁੱਲਰ,ਮਨੀ ਬੁੱਘੀਪੁਰਾ,ਸੁਖਜਿੰਦਰ ਸਿੰਘ ਲੇਂਡਲਾਰਡ,ਬਲਵਿੰਦਰ ਸਿੰਘ ਸਮਰਾ ਸਰਪੰਚ,ਅਵਤਾਰ ਸਿੰਘ ਪੀ ਏ,ਸੋਹਣਾ ਖੇਲਾ,ਗੁਰਪ੍ਰੀਤ ਸਿੰਘ ਗੋਪੀ,,ਜਗਤਾਰ ਸਿੰਘ ਮਾਨ,ਸਰਬਜੀਤ ਸਿੰਘ ਦਾਇਆ,ਗੁਰਮੇਲ ਸਿੰਘ ਬੁੰਟਰ,ਦਰਸ਼ਨ ਸਿੰਘ ਮਹਿਰੋਂ,ਡਾ: ਹਰਿੰਦਰਪਾਲ ਸਿੰਘ ,ਕੁਲਦੀਪ ਸਿੰਘ,ਅੰਗਰੇਜ਼ ਸਿੰਘ ਮਹਿਰੋਂ,ਦਰਸ਼ਨ ਸਿੰਘ ਡਰੋਲੀ ਭਾਈ,ਇਕਬਾਲ ਸਿੰਘ ਸਰਪੰਚ ਘਲੋਟੀ,ਗੁਰਸੇਵਕ ਸਿੰਘ ਖੋਸਾ,ਕਰਨੈਲ ਸਿੰਘ ਖੋਸਾ,ਬਲੌਰ ਸਿੰਘ ਬੱਡੂਵਾਲ,ਰਾਜ ਧਾਲੀਵਾਲ,ਅਵਤਾਰ ਸਿੰਘ ਪੰਚਾਇਤ ਅਫਸਰ,ਹੰਸ ਰਾਜ ਛਾਬੜਾ ਅਤੇ ਜ਼ਿਲੇ ਭਰ ਦੀਆਂ ਧਾਰਮਿਕ ,ਰਾਜਸੀ ਅਤੇ ਸਮਾਜ ਸੇਵੀ ਸ਼ਖਸੀਅਤਾਂ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


