ਚੰਡੀਗੜ,23 ਅਪ੍ਰੈਲ(ਪੱਤਰ ਪਰੇਰਕ)-ਚੋਣ ਪ੍ਰਕਿਰਿਆ ਵਿੱਚ ਦਿਵਿਆਂਗ (ਪਰਸਨ ਵਿਦ ਡਿਸਅਬਿਲਟੀ) ਵਿਅਕਤੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਨਾਉਣ ਲਈ ਅੱਜ ਇਥੇ ਮੁੱਖ ਚੋਣ ਅਫ਼ਸਰ ਪੰਜਾਬ ਡਾ. ਐਸ. ਕਰੁਣਾ ਰਾਜੂ ਦੀ ਪ੍ਰਧਾਨਗੀ ਹੇਠ ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਦੀ ਇਕ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਡਾ. ਰਾਜੂ ਨੇ ਕਿਹਾ ਕਿ ਭਾਰਤ ਦੇ ਮੁਖ ਚੋਣ ਕਮਿਸ਼ਨ ਨੇ ਫੈਸਲਾ ਕੀਤਾ ਹੈ ਸਾਲ 2019 ਵਿਚ ਹੋਣ ਵਾਲੀਆ ਆਮ ਚੋਣਾਂ ਦੋਰਾਨ ਦਿਵਿਆਂਗ ਵੋਟਰਾਂ ਦੀ ਸ਼ਮੂਲੀਅਤ ਯਕੀਨੀ...
News
ਮੋਗਾ, 23 ਅਪ੍ਰੈਲ(ਜਸ਼ਨ)-ਰਾਜ ਖੋਜ ਸਿੱਖਿਆ ਅਤੇ ਸਿਖਲਾਈ ਸੰਸਥਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿਗਿਆਨ ਵਿਸ਼ੇ ਦੇ ਅਧਿਆਪਕਾਂ ਦੀ ਸਿਖਲਾਈ ਲਈ ਤੀਜੇ ਅਤੇ ਚੌਥੇ ਗਰੁੱਪ ਦੀ ਸ਼ੁਰੂਆਤ ਡਾਇਟ ਪਿ੍ਰੰ: ਸੁਖਚੈਨ ਸਿੰਘ ਹੀਰਾ ਦੀ ਦੇਖ ਰੇਖ ਹੇਠ ਡਾਇਟ ਮੋਗਾ ਵਿਖੇ ਹੋਈ । ਇਸ ਮੌਕੇ ਜ਼ਿਲਾ ਸਾਇੰਸ ਮੈਂਟਰ ਤੇਜਪਾਲ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਸੈਮੀਨਾਰਾਂ ਦੌਰਾਨ ਵਿਗਿਆਨਕ ਕਿਰਿਆਵਾਂ ’ਤੇ ਜ਼ੋਰ ਦਿੱਤਾ ਜਾਂਦਾ ਹੈ ਤਾਂ ਕਿ ਅਧਿਆਪਕ ਸਕੂਲਾਂ ਵਿਚ ਕਿਰਿਆਵਾਂ ਨੂੰ ਪਾਠਕਰਮ ਦਾ ਹਿੱਸਾ...
ਮੋਗਾ,23 ਅਪਰੈਲ (ਜਸ਼ਨ)-ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਖੇ ਵਿਦਿਆਰਥੀਆਂ ਨੂੰ ਧਰਤੀ ਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ‘ਧਰਤ ਦਿਵਸ’ ਮਨਾਇਆ ਗਿਆ। ਇਸ ਤਹਿਤ ਵਿਦਿਆਰਥੀਆਂ ਲਈ ‘ਪੌਦੇ ਲਗਾਓ’ ਅਤੇ ਪੋਸਟਰ ਮੇਕਿੰਗ ਗਤੀਵਿਧੀ ਆਯੋਜਿਤ ਕੀਤੀ ਗਈ। ਵਿਦਿਆਰਥੀਆਂ ਨੇ ਆਪਣੇ ਆਪਣੇ ਘਰ ਅਤੇ ਵੱਖ ਵੱਖ ਥਾਵਾਂ ਤੇ ਬੂਟੇ ਲਗਾਏ। ਇਸ ਮੌਕੇ ਵਿਦਿਆਰਥੀਆਂ ਨੇ ਸਾਰੇ ਬੂਟਿਆਂ ਦੀ ਸਾਂਭ ਸੰਭਾਲ ਦਾ ਵੀ ਪ੍ਰਣ ਲਿਆ। ਸੱਤਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੋਸਟਰ ਮੇਕਿੰਗ...
ਮੋਗਾ,22 ਅਪਰੈਲ (ਜਸ਼ਨ)-ਪੰਜਾਬ ਕੈਬਨਿਟ ਦੇ ਵਿਸਥਾਰ ਉਪਰੰਤ ਆਪੋ ਆਪਣੇ ਅਹੁਦੇ ਸੰਭਾਲਣ ਜਾ ਰਹੇ ਸਮੂਹ ਮੰਤਰੀਆਂ ਨੂੰ ਵਧਾਈ ਦਿੰਦਿਆਂ ਕਾਂਗਰਸ ਬੀ.ਸੀ.ਵਿੰਗ ਦੇ ਜਿਲਾ ਪ੍ਰਧਾਨ ਕਰਨੈਲ ਸਿੰਘ ਦੌਧਰੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਦਾ ਵਿਸਥਾਰ ਕਰਨ ਮੌਕੇ ਸਾਰੀਆਂ ਧਿਰਾਂ ਨੂੰ ਭਰੋਸੇ ਵਿਚ ਲੈਣ ਸਦਕਾ ਕਾਂਗਰਸ ਦੀਆਂ ਸਫਾਂ ਵਿਚ ਸ਼ੁੱਭ ਸੰਕੇਤ ਗਏ ਹਨ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ...
ਚੰਡੀਗੜ 22 ਅਪ੍ਰੈਲ (ਜਸ਼ਨ): ਲੋਕ ਸੰਪਰਕ ਅਤੇ ਮੀਡੀਆ ਦੇ ਆਪਸੀ ਸਬੰਧ ਬਹੁਤ ਪੁਰਾਣੇ, ਨਿੱਘੇ, ਅਟੁੱਟ ਅਤੇ ਦੁਪਾਸੜ ਹਨ ਅਤੇ ਇੰਨਾਂ ਦੋਵਾਂ ਦਾ ਪੂਰਕ ਅਤੇ ਦੁਵੱਲਾ ਸਬੰਧ ਆਮ ਜਨਤਾ ਲਈ ਹਮੇਸ਼ਾਂ ਲਾਹੇਵੰਦਾ ਰਿਹਾ ਹੈ। ਅੱਜ ਦੇ ਤੇਜ਼-ਤਰਾਰ ਜ਼ਮਾਨੇ ਵਿੱਚ ਲੋਕ ਸੰਪਰਕ ਕਰਮੀਆਂ ਨੂੰ ਸਫ਼ਲ ਪੇਸ਼ੇਵਰ ਪਹੁੰਚ ਖਾਤਰ ਲੋੜੀਂਦੀ ਕਾਰਗੁਜ਼ਾਰੀ ਦਿਖਾਉਣ ਲਈ ਵਧੇਰੇ ਜਿੰਮੇਵਾਰ, ਚੌਕਸ ਅਤੇ ਪਾਬੰਦ ਹੋ ਕੇ ਵਿਚਰਨਾ ਪਵੇਗਾ। ਇਹ ਵਿੱਚਾਰ ਅੱਜ ਇੱਥੇ ਪਬਲਿਕ ਰਿਲੇਸ਼ਨਜ਼ ਸੁਸਾਇਟੀ ਆਫ਼ ਇੰਡੀਆ ਦੇ...
ਨਿਹਾਲ ਸਿੰਘ ਵਾਲਾ, 22 ਅਪਰੈਲ (ਜਸ਼ਨ)-ਨਿਹਾਲ ਸਿੰਘ ਵਾਲਾ ਵਿਖੇ ਲੁਟੇਰਿਆਂ ਵਲੋਂ 6 ਲੱਖ ਰੁਪਏ ਲੁੱਟੇ ਜਾਣ ਅਤੇ ਦੁੱਨੇਕੇ ਵਿਖੇ ਕਾਰ ਖੋਹੇ ਜਾਣ ਦੀਆਂ ਖਬਰਾਂ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਨਿਹਾਲ ਸਿੰਘ ਵਾਲਾ ਵਿਖੇ ਬੀਤੀ ਰਾਤ ਲੁਟੇਰਿਆਂ ਨੇ ਮਨੀ ਚੇਂਜਰ ਗੁਪਤਾ ਇੰਟਰਪ੍ਰਾਈਜ਼ਜ਼ ਦੇ ਗੌਰਵ ਗੁਪਤਾ ਤੋਂ ਸਾਢੇ ਸਤਾਰਾਂ ਹਜ਼ਾਰ ਰੁਪਏ ਲੁੱਟ ਲਏ। ਅੱਜ ਦੀ ਆਵਾਜ਼ ਅਖਬਾਰ ਦੇ ਪੱਤਰਕਾਰ ਗੌਰਵ ਗੁਪਤਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਕਿ ਉਹ ਬੀਤੀ ਰਾਤ ਸਾਢੇ...
ਮੋਗਾ, 22 ਅਪ੍ਰੈਲ (ਜਸ਼ਨ): ਸਥਾਨਕ ਵਿਸ਼ਵਕਰਮਾ ਭਵਨ, ਨੇੜੇ ਆਈ.ਟੀ.ਆਈ. ਮੋਗਾ ਵਿਖੇ ਹਰਵਿੰਦਰ ਸਿੰਘ ਗਾਗੀ ਅਤੇ ਉਨਾਂ ਦੀ ਧਰਮਪਤਨੀ ਨਵਪ੍ਰੀਤ ਕੌਰ ਵੱਲੋਂ ਆਪਣੀ ਸਵ: ਮਾਤਾ ਸੰਤੋਸ਼ ਕੌਰ ਦੀ ਯਾਦ ਵਿਚ ਗੁਰਦੁਆਰਾ ਵਿਸ਼ਵਕਰਮਾ ਭਵਨ ਨੂੰ ਦੇਹ ਸੰਭਾਲ ਲਈ ਮੌਰਚਰੀ ਭੇਂਟ ਕੀਤੀ ਗਈ। ਇਸ ਮੌਕੇ ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਟਾਂਕਕਸ਼ੱਤਰੀ, ਮੋਗਾ, ਰਾਏਕੋਟ ਅਤੇ ਗੁਰਦੁਆਰਾ ਮਾਈ ਨੰਦ ਕੌਰ, ਘੁਮਾਰ ਮੰਡੀ...
ਅਜੀਤਵਾਲ, 22 ਅਪਰੈਲ (ਜਸ਼ਨ)- ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਅਪ੍ਰੈਲ ਤੋਂ 5 ਮਈ ਤੱਕ ਚਲਾਏ ਜਾ ਰਹੇ ‘ਗ੍ਰਾਮ ਸਵਰਾਜ ਅਭਿਆਨ‘ ਤਹਿਤ ਜ਼ਿਲੇ ਦੇ ਪਿੰਡ ਢੁੱਡੀਕੇ ਦੀ ਪੱਤੀ ਧਰਮਸ਼ਾਲਾ ਵਿਖੇ ‘ਉਜਵਲਾ ਦਿਵਸ‘ ਮਨਾਇਆ ਗਿਆ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ,ਕਾਂਗਰਸ ਦੇ ਮੁੱਖ ਬੁਲਾਰੇ ਡਾ: ਤਾਰਾ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਉਪਿੰਦਰ ਸਿੰਘ ਗਿੱਲ ,ਸਰਪੰਚ ਜਸਦੀਪ ਸਿੰਘ ਗੈਰੀ ਅਤੇ ਹੋਰਨਾਂ ਵੱਲੋਂ ਉਜਵਲਾ ਸਕੀਮ ਦੇ 100 ਯੋਗ ਲਾਭਪਾਤਰੀਆਂ...
ਮੋਗਾ,22 ਅਪਰੈਲ (ਜਸ਼ਨ)-ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਅਪ੍ਰੈਲ ਤੋਂ 5 ਮਈ ਤੱਕ ਚਲਾਏ ਜਾ ਰਹੇ ‘ਗ੍ਰਾਮ ਸਵਰਾਜ ਅਭਿਆਨ’ ਯੋਜਨਾ ਤਹਿਤ ਮੋਗਾ ਜ਼ਿਲੇ ਪਿੰਡ ਸਲੀਣਾ ਵਿਖੇ ‘ਉਜਵਲਾ ਦਿਵਸ‘ ਮੌਕੇ 74 ਮਹਿਲਾਵਾਂ ਨੂੰ ਮੁੱਫਤ ਗੈਸ ਕੁਨੈਕਸ਼ਨ ਵੰਡਣ ਮੌਕੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ਵਿਚ ਨਜ਼ਦੀਕੀ ਪਿੰਡਾਂ ਦੀਆਂ ਮਹਿਲਾਵਾਂ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ । ਇਸ ਮੌਕੇ ਨਾਹਰ ਗੈਸ ਸਰਵਿਸ ਦੇ ਮਾਹਿਰਾਂ ਵੱਲੋਂ ਆਮ ਲੋਕਾਂ ਨੂੰ ਗੈਸ ਸੇਫਟੀ...
ਮੋਗਾ, 22 ਅਪਰੈਲ (ਜਸ਼ਨ)- ਮੋਗਾ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦਾ ਆਖਣਾ ਏ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮੁਆਫ਼ੀ ਦੇ ਮਸਲੇ ’ਤੇ ਕਾਰਵਾਈ ਕਰਦਿਆਂ 2 ਲੱਖ ਰੁਪਏ ਤੱਕ ਦੀ ਕਰਜ਼ਾ ਮੁਆਫ਼ੀ ਦੀ ਮੰਗ ਨੂੰ ਪੂਰਾ ਕਰਦਿਆਂ ਕਿਸਾਨ ਹਿਤੈਸ਼ੀ ਸਰਕਾਰ ਹੋਣ ਦਾ ਸਬੂਤ ਦਿੱਤਾ ਹੈ ਇਸ ਕਰਕੇ ਕਿਸਾਨ ਧਰਨੇ ਮਜ਼ਾਹਰਿਆਂ ਦਾ ਰਾਹ ਅਖਤਿਆਰ ਕਰਕੇ ਆਮ ਰਾਹਗੀਰਾਂ ਲਈ ਮੁਸੀਬਤ ਦਾ ਸਬੱਬ ਨਾ ਬਨਣ ਕਿਉਂਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਅੱਗੇ ਰੱਖੀਆਂ...

