AKALI DAL WARIS PUNJAB DE

*** *ਪੰਜਾਬ ਦੀਆਂ ਫਸਲਾਂ ਤੇ ਨਸਲਾਂ ਬਚਾਉਣ ਲਈ ਸਿੱਖ ਕੌਮ ਖਾਲਸਾ ਰਾਜ ਸਥਾਪਿਤ ਕਰੇ : ਭਾਈ ਤਰਸੇਮ ਸਿੰਘ, ਮਨਪ੍ਰੀਤ ਸਿੰਘ ਇਆਲੀ****

* ਮਨਪ੍ਰੀਤ ਸਿੰਘ ਇਆਲੀ ਸਰਬਸੰਮਤੀ ਨਾਲ ਚੁਣੇ 'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਕਨਵੀਨਰ***

ਜਲਦੀ ਹੀ ਯੋਗ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਹੋਵੇਗੀ ਜਾਰੀ :  ਰਛਪਾਲ ਸਿੰਘ ਸੋਸਣ 

****ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਰਾਹੀਂ ਬਾਹਰੀ ਚਿਹਰੇ ਪੰਜਾਬ ਤੇ ਥੋਪਣ ਵਾਲੀ ਸਿਆਸਤ ਹੋਈ ਫੇਲ***

******ਵੀਡੀਓ  ਦੇਖਣ ਲਈ ਖ਼ਬਰ ਦੇ ਅਖ਼ੀਰ ਵਿਚ ਦਿੱਤਾ ਲਿੰਕ, ਕਲਿਕ ਕਰੋ ਜੀ 

 

* ਕਿਹਾ ਕਿ ਜੇਕਰ ਰੰਧਾਵਾ ਨੇ ਅਮ੍ਰਿਤਪਾਲ ਸਿੰਘ ਦੇ ਸਬੰਧ ਵਿੱਚ ਕੀਤੀ ਬੇਹੂਦਾ ਬਿਆਨਬਾਜ਼ੀ ਬਾਰੇ ਮੁਆਫ਼ੀ ਨਾ ਮੰਗੀ ਤਾਂ ਉਨਾਂ ਦਾ ਕਾਲੀਆਂ ਝੰਡੀਆਂ ਨਾਲ ਥਾਂ-ਥਾਂ ਕਰਾਂਗੇ ਸਵਾਗਤ 

*ਸਰਕਲ,ਪਿੰਡ ਤੇ ਬੂਥ ਕਮੇਟੀਆਂ ਦਾ ਕੀਤਾ ਜਾਵੇਗਾ ਗਠਨ 

*ਬਾਪੂ ਤਰਸੇਮ ਸਿੰਘ ਤੇ ਐਮਪੀ ਸਰਬਜੀਤ ਸਿੰਘ ਖਾਲਸਾ ਕਰਨਗੇ ਸੰਬੋਧਨ