* ਗੁਰਪ੍ਰੀਤ ਕੰਬੋਜ ਨੇ ਵਿਧਾਇਕ ਲਾਡੀ ਢੋਸ ਦੇ ਉਦਮਾਂ ਨਾਲ ਵੱਡਮੁੱਲੀ ਪ੍ਰਾਪਤੀ ਦਾ ਨਵਾਂ ਸਫਾ ਲਿਖਿਆ
MLA DAVINDERJIT SINGH LADDI DHOS


ਧਰਮਕੋਟ, 11 ਸਤੰਬਰ (ਜਸ਼ਨ)–ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਸਖ਼ਤ ਕਾਰਵਾਈ ਦੀ ਨੀਤੀ ਅਪਣਾਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮੀਨਾਂ ’ਤੇ ਕਬਜ਼ੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣਗੇ। ਇਹ ਕਦਮ ਸਿਰਫ ਜ਼ਮੀਨ ਛੁਡਾਉਣ ਲਈ ਨਹੀਂ, ਸਗੋਂ ਇਲਾਕੇ ਦੇ ਵਿਕਾਸ