Namit Bhog on 13th September on Friday

ਮੋਗਾ, 11 ਸਤੰਬਰ (ਜਸ਼ਨ) - ਐਡਵੋਕੇਟ ਪਰਉਪਕਾਰ ਸਿੰਘ ਸੰਘਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਹਨਾਂ ਦੀ ਮਾਤਾ, ਸਰਦਾਰਨੀ ਮਲਕੀਤ ਕੌਰ ਪਤਨੀ ਸਵਰਗਵਾਸੀ ਪਾਖਰ ਸਿੰਘ ਸੰਘਾ, ਆਪਣੇ ਸੁਆਸਾਂ ਦੀ ਪੂੰਜੀ ਪੂਰੀ ਕਰਕੇ ਗੁਰੂ ਮਹਾਰਾਜ ਦੇ ਚਰਨਾ ਵਿਚ ਜਾ ਬਿਰਾਜੇ । ਉਹਨਾਂ ਦੇ ਅਕਾਲ ਚਲ