'RADHEY RADHEY TRUST'

ਮੋਗਾ, 21 ਸਤੰਬਰ (): ‘ਰਾਧੇ ਰਾਧੇ ਟਰੱਸਟ’ ਦੀ ਸੰਸਥਾਪਕ ਰਾਜਸ਼੍ਰੀ ਸ਼ਰਮਾ ਨੇ ਨਾਰੀ-ਸ਼ਕਤੀ ਵੰਦਨ ਐਕਟ ਪਾਸ ਹੋਣ ’ਤੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਆਖਿਆ ਕਿ ਰਾਜਨੀਤੀ ਵਿਚ ਔਰਤਾਂ ਦੀ 33 ਫੀਸਦੀ ਭਾਗੀਦਾਰੀ ਨਾਲ ਦੇਸ਼ ਵਿਚ ਅਹਿਮ ਬਦਲਾਅ ਦੇਖਣ ਨੂੰ ਮਿਲੇਗਾ। ਉਹਨਾਂ ਆਖਿਆ ਕਿ ਮਹਿਲਾਵਾਂ