ਸਾਹਿਤ ਸਭਾ ਜਗਰਾਉਂ

ਜਗਰਾਉਂ, 20 ਨਵੰਬਰ ( ਕੁਲਦੀਪ ਲੋਹਟ) ਸਾਹਿਤ ਸਭਾ ਜਗਰਾਉਂ ਦੀ ਮਾਸਿਕ ਇਕੱਰਤਾ ਮੌਕੇ ਸਾਹਿਤਕਾਰਾਂ ਨੇ ਇਕਸੁਰਤਾ ਨਾਲ  ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪਾਸਾਰ ਦਾ ਸੰਕਲਪ ਲਿਆ। ਸਮਾਗਮ ਦੀ  ਸ਼ੁਰੂਆਤ ਕਰਦਿਆਂ ਸਭਾ ਦੇ ਸਕੱਤਰ ਦਲਜੀਤ ਕੌਰ ਹਠੂਰ ਨੇ ਪੰਜਾਬ ਸਰਕਾਰ ਵੱਲੋਂ ਇਸੇ ਵਰ੍ਹ