smaj sewa society

ਮੋਗਾ,7 ਮਾਰਚ (ਜਸ਼ਨ): ਸਮਾਜ ਸੇਵਾ ਨੂੰ ਪ੍ਰਣਾਈ ਸੰਸਥਾ ‘ਸਮਾਜ ਸੇਵਾ ਸੁਸਾਇਟੀ’ ਵੱਲੋਂ ਬੀਤੇ ਸਾਲ ਦੌਰਾਨ ਮਿਲੀਆਂ 15 ਲਵਾਰਿਸ ਲਾਸ਼ਾਂ ਨਮਿੱਤ ਪਾਠਾਂ ਦੇ ਭੋਗ ਪਾਏ ਗਏ ਅਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ । ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਸਾਂਝ ਰੋਡ ਵਿਖੇ ਹੋਏ ਸਮਾਗਮ

ਮੋਗਾ,27   ਮਾਰਚ  (ਜਸ਼ਨ):  ਸਮਾਜ ਸੇਵਾ ਸੁਸਾਇਟੀ ਮੋਗਾ ਵਲੋਂ 24 ਲਾਵਾਰਿਸ ਮਿਰਤਕਾਂ ਦੀਆਂ ਅੰਤਿਮ  ਰਸਮਾਂ ਨਿਭਾਅ ਕੇ ਉਹਨਾਂ ਨਮਿਤ ਧਾਰਮਿਕ ਸਮਾਗਮ ਕਰਵਾਏ ਗਏ। ਗੁਰੂਦਵਾਰਾ ਬਾਬਾ ਨਾਮ ਦੇਵ ਜੀ ਸਾਹਿਬ ਵਿਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਸੰਗਤਾਂ ਨੇ ਲੋਪੋ ਵਾਲ