ਲੁਧਿਆਣਾ, 6 ਜੁਲਾਈ (ਜਸ਼ਨ) : ਕਰੋਨਾ ਮਹਾਮਾਰੀ ਫੈਲਣ ਨਾਲ ਜਿੱਥੇ ਇੱਕ ਪਾਸੇ ਦੁਨੀਆਂ ਭਰ ਦਾ ਚੱਕਾ ਜਾਮ ਹੋ ਕੇ ਰਹਿ ਗਿਆ ਹੈ ਉੱਥੇ ਅਨੇਕਾਂ ਬੋਰਡਾਂ ਅਤੇ ਯੂਨਵਰਸਿਟੀਆਂ ਵਲੋਂ ਇਸ ਵਰ•ੇ ਵਿਦਿਆਰਥੀਆਂ ਦੇ ਨਤੀਜੇ ਬਿਨਾਂ ਇਮਤਿਹਾਨਾਂ ਦੇ ਹੀ ਐਲਾਨ ਦਿੱਤੇ ਗਏ ਹਨ ਅਤੇ ਹਾਲ ਹੀ ਵਿੱਚ ਯੂਨੀਵਰਸਿਟੀਆਂ ਵਿੱਚ ਪੜਦ
COVID 19
ਮੋਗਾ,2 ਨਵੰਬਰ (ਜਸ਼ਨ): ਕਰੋਨਾ ਦੇ ਕਹਿਰ ਦੇ ਚੱਲਦਿਆਂ ਮੋਗਾ ਦੇ ਚਮੜੀ ਰੋਗਾਂ ਦੇ ਮਾਹਰ ਡਾਕਟਰ ਵਿਜੇ ਗੋਇਲ ਦੀ ਕਰੋਨਾ ਦੀ ਜ਼ੱਦ ਵਿਚ ਆਉਣ ਕਾਰਨ ਮੌਤ ਹੋ ਗਈ । ਉਹ ਦਿੱਲੀ ਦੇ ਹਸਪਤਾਲ ਵਿਚ ਜ਼ੇਰੇ ਇਲਾਜ਼ ਸਨ ਅਤੇ ਉਹਨਾਂ ਦੀ ਮੌਤ 31 ਅਕਤੂਬਰ ਨੂੰ ਹੋਈ ਸੀ ਪਰ ਕਰੋਨਾ ਤੋਂ ਪੀੜਤ ਹੋਣ ਦੀ ਰਿਪੋਰਟ ਅੱਜ ਮੋਗਾ ਦੇ
ਨਿਹਾਲ ਸਿੰਘ ਵਾਲਾ,30 ਮਾਰਚ (ਜਸ਼ਨ): ਕਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵੱਲੋਂ ਲਗਾਏ ਕਰਫਿਊ ਦੌਰਾਨ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਖਾਸਕਰ ਖਾਧ ਪਦਾਰਥਾਂ ਦੀ ਵੰਡ ਲਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਉੱਦਮ ਕੀਤੇ ਜਾ ਰਹੇ ਹਨ । ਅੱਜ ਨਿਹਾਲ ਸਿੰਘ ਵਾਲਾ ਦੇ ਪਿੰਡ ਬੁਰਜ ਹਮੀਰ
ਮੋਗਾ, 25 ਮਾਰਚ (ਜਸ਼ਨ): ਮੋਗਾ ‘ਚ ਪਿਛਲੇ 24 ਘੰਟਿਆਂ ਦੌਰਾਨ 83 ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਕਰੋਨਾ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਜਾਰੀ ਹੈ ਅਤੇ ਅੱਜ ਦੇ ਮਰੀਜ਼ਾਂ ਸਣੇ ਐਕਟਿਵ ਕੇਸਾਂ ਦੀ ਗਿਣਤੀ 307 ਹੋ ਗਈ ਹੈ। ਲੋਕ ਅਜੇ ਮਾਸਕ ਲਗਾਉਣ ਨਹੀਂ
ਮੋਗਾ,15 ਅਪਰੈਲ (ਜਸ਼ਨ): ‘‘ਸਮੁੱਚੇ ਦੇਸ਼ ਵਿਚ ਸਫਾਈ ਸੇਵਕਾਂ ਵੱਲੋਂ ਨਿਰਵਿਘਨ ਸੇਵਾ ਕਰਨ ਸਦਕਾ ਅਸੀਂ ਕਰੋਨਾ ਵਰਗੀ ਮਹਾਂਮਾਰੀ ਤੋਂ ਨਿਜਾਤ ਪਾ ਸਕਦੇ ਹਾਂ ਕਿਉਂਕਿ ਆਲੇ ਦੁਆਲੇ ਦੀ ਸਫ਼ਾਈ ਰੱਖਣ ਨਾਲ ਅਸੀਂ ਇਸ ਬੀਮਾਰੀ ਦੇ ਫੈਲਾਅ ਤੋਂ ਮੁਕਤੀ ਸਕਦੇ ਹਾਂ।’’ ਇਹਨਾਂ ਵਿਚਾਰਾਂ ਦਾ ਪ੍ਰਗਟਾ
ਮੋਗਾ, 6 ਮਈ (ਜਸ਼ਨ): ਮੋਗਾ ‘ਚ 181 ਕਰੋਨਾ ਮਾਮਲੇ ਆਉਣ ਨਾਲ ਜ਼ਿਲ੍ਹੇ ‘ਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 1484 ਹੋ ਗਈ ਹੈ। ਸਿਵਲ ਸਰਜਨ ਮੋਗਾ ਡਾ.
ਮੋਗਾ ,5 ਮਈ (ਜਸ਼ਨ) : ਮੋਗਾ ਵਿਚ ਅੱਜ 10 ਹੋਰ ਵਿਅਕਤੀਆਂ ਦੇ ਕਰੋਨਾ ਪਾਜ਼ਿਟਿਵ ਪਾਏ ਜਾਣ ਨਾਲ ਮੋਗਾ ਵਿਚ ਕਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 38 ਹੋ ਗਈ ਹੈ ਜਿਹਨਾਂ ਵਿਚੋਂ 37 ਮਰੀਜ਼ ਮੋਗਾ ਦੇ ਆਈਸੋਲੇਸ਼ਨ ਕੇਂਦਰ ਵਿਚ ਇਲਾਜ ਅਧੀਨ ਹਨ ਜਦਕਿ 1 ਵਿਅਕਤੀ ਲੁਧਿਆਣਾ ਵਿਖੇ ਜ਼ੇਰੇ ਇਲਾਜ ਹੈ
ਮੋਗਾ, 9 ਜੁਲਾਈ (ਜਸ਼ਨ) : ਮੋਗਾ ਵਿਚ ਅੱਜ 15 ਨਵੇਂ ਮਰੀਜ਼ ਆਉਣ ਨਾਲ ਕੋਰੋਨਾ ਪੀੜਤ ਵਿਅਕਤੀਆਂ ਦੀ ਗਿਣਤੀ ਵੱਧ ਕੇ 43 ਹੋ ਗਈ ਹੈ। ਇਹਨਾਂ 43 ਐਕਟਿਵ ਕੇਸਾਂ ਵਿਚ ਅੱਜ ਨਵੇਂ ਆਏ ਮਰੀਜ਼ਾਂ ਚ 3 ਕੁਵੈਤ ਤੋਂ ਪਰਤੇ ਵਿਅਕਤੀ,ਇਲਾਜ਼ ਅਧੀਨ ਇਕ ਵਿਅਕਤੀ ਦੇ 5 ਪਰਿਵਾਰਕ ਮੈਂਬਰ, 3 ਪੁਲਿਸ ਕ