ਯੂਨੀਵਰਸਲ ਨੇ ਲਗਵਾਇਆ ਅੰਗਦ ਸਿੰਘ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ,30 ਅਪਰੈਲ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ , ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਹ ਸੰਸਥਾ ਸਰਕਾਰ ਤੋਂ ਮਨਜ਼ੂਰ ਸ਼ੁਦਾ ਹੈ ਜਿਸ ਦਾ ਲਾਇਸੈਂਸ ਨੰਬਰ 44 ਅਤੇ 45 ਹੈ। ਸੰਸਥਾ ਨੇ ਇਸ ਵਾਰ ਅੰਗਦ ਸਿੰਘ ਸਪੁੱਤਰ ਭੁਪਿੰਦਰ ਸਿੰਘ ਵਾਸੀ ਨਿਉ ਪ੍ਰਤਾਪ ਨਗਰ ਜ਼ਿਲਾ ਅੰਮਿ੍ਰਤਸਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ। ਸ: ਵਿਰਦੀ ਨੇ ਦੱਸਿਆ ਕਿ ਕਿਸੇ ਵੀ ਦੇਸ਼ ਤੋਂ ਵੀਜ਼ਾ ਰਿਫੳੂਜ਼ ਵਿਦਿਆਰਥੀ ਆ ਕੇ ਉਹਨਾਂ ਨੂੰ ਮਿਲ ਸਕਦੇ ਹਨ ਅਤੇ ਆਪਣਾ ਕੇਸ ਰੀ-ਅਪਲਾਈ ਕਰ ਸਕਦੇ ਹਨ । ਇਸ ਮੌਕੇ ਵਿਦਿਆਰਥੀ ਅੰਗਦ ਨੇ ਸੰਸਥਾਂ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਅੰਗਦ ਸਿੰਘ ਨੂੰ ਵੀਜ਼ਾ ਦਿੰਦਿਆਂ ਉਸ ਨੂੰ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ। ਉਹਨਾ ਇਹ ਵੀ ਦੱਸਿਆ ਕਿ ਸਟੂਡੈਂਟ ਓਵਰਆਲ 6 ਬੈਂਡ ਸਕੋਰ ਅਤੇ ਇੱਕ ਵਿੱਚੋ 5.5 ਹੋਣ ਦੇ ਬਾਵਜੂਦ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ ਤੇ ਜਿਹੜੇ ਵਿਦਿਆਰਥੀ ਨੂੰ ਆਫਰ ਲੈਟਰ ਲੈਣ ਵਿੱਚ ਕਿਸੇ ਵੀ ਤਰਾ ਦੀ ਦਿੱਕਤ ਦਾ ਸਾਹਮਣਾ ਆ ਰਿਹਾ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ। ਉਹਨਾਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵਲੋਂ ਲਗਵਾਏ ਗਏ ਸਟੂਡੈਂਟ ਵੀਜ਼ੇ, ਮਲਟੀਪਲ, ਸੁਪਰ ਅਤੇ ਸਪਾੳੂਸ ਵੀਜ਼ੇ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾਂ ਸਾਰੇ ਦੇਸ਼ਾ ਦੇ ਆਨਲਾਇਨ ਵੀਜ਼ਾ ਅਤੇ ਰਿਫਿਊਜ਼ਲ ਕੇਸਾਂ ਨੂੰ ਦੁਬਾਰਾ ਲਗਾੳਣ ਵਿੱਚ ਮਾਹਿਰ ਜਾਣੀ ਜਾਂਦੀ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਵਿਦਿਆਰਥੀ ਜਾ ਅਤੇ ਉਹਨਾਂ ਦੇ ਮਾਂ-ਪਿਉ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਿਫਊਜ ਹੋਇਆ ਹੈ ਉਹ ਵੀ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਆਪਣਾ ਵੀਜ਼ਾ ਰੀ-ਅਪਾਲਈ ਕਰਵਾ ਸਕਦੇ ਹਨ। ਅੱਜ ਕਲ ਕੈਨੇਡਾ ਅਤੇ ਆਸ੍ਰਟੇਲੀਆ ਦਾ ਮਲਟੀਪਲ ਵੀਜ਼ਾ ਬੜੀ ਅਸਾਨੀ ਨਾਲ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ  ਸੰਤਬਰ 2018 ਇਨਟੇਕ ਦੀਆਂ ਆਫਰ ਲੈਟਰਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵੀ ਵਿਅਕਤੀ ਦਾ ਸਪਾਊਸ ਕੈਨੇਡਾ ਵਿੱਚ ਹੈ ਤੇ ਉਹ ੳਪਨ ਵਰਕ ਪਰਮਿਟ ਤੇ ਕੈਨੇਡਾ ਵਰਕ ਵੀਜ਼ੇ ਤੇ ਜਾਣ ਦਾ ਚਾਹਵਾਣ ਹੈ ਤੇ ਸਾਨੂੰ ਮਿਲ ਕੇ ਆਪਣਾ ਕੇਸ ਅਪਲਾਈ ਕਰਵਾ ਸਕਦਾ ਹੈ।