ਆਰ.ਆਈ.ਈ.ਸੀ. ਨੇ ਲਗਵਾਇਆ ਬਿਨਾ ਆਈਲਟਸ ਦੇ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ,2 ਅਪ੍ਰੈਲ (ਜਸ਼ਨ):  ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਦਿਨੋਂ ਦਿਨ ਵੱਧ ਰਹੇ ਲੋਕਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਦੇਖਦਿਆਂ ਵੱਖ ਵੱਖ ਥਾਈਂ ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੀਆਂ ਬਰਾਂਚਾਂ ਖੋਲ ਰਹੀ ਹੈ। ਸੰਸਥਾ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਵਿਦਿਆਰਥੀ ਦੀ ਫਾਈਲ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਦੀ ਹੈ, ਜਿਸ ਲੋਕਾਂ ਦੀ ਇਹ ਸੰਸਥਾ ਪਹਿਲੀ ਪਸੰਦ ਬਣੀ ਹੋਈ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਵਿਦਿਆਰਥੀ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਉੱਥੋਂ ਦੇ ਤੌਰ ਤਰੀਕੇ, ਸਹੂਲਤਾਂ ਅਤੇ ਨਿਯਮਾਂ ਸਬੰਧੀ ਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਕਿਸ ਆਧਾਰ ’ਤੇ ਵਿਦਿਆਰਥੀ ਵਿਦੇਸ਼ ਸੌਖਾ ਜਾ ਸਕਦਾ ਹੈ, ਸਬੰਧੀ ਵੀ ਦੱਸਿਆ ਜਾਂਦਾ ਹੈ। ਸੰਸਥਾ ਹਰ ਵਰਗ ਦੇ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਅਤੇ ਹੋਰ ਵੀ ਵੱਖ ਵੱਖ ਤਰਾਂ ਦੇ ਵੀਜ਼ੇ ਲਗਵਾ ਕੇ ਭਵਿੱਖ ਨੂੰ ਰੁਸ਼ਨਾ ਰਹੀ ਹੈ। ਇਸ ਵਾਰ ਸੰਸਥਾ ਵਲੋਂ ਪ੍ਰਭਜੋਤ ਸਿੰਘ ਧੰਜੂ ਪੁੱਤਰ ਲਖਵਿੰਦਰ ਸਿੰਘ ਧੰਜੂ ਵਾਸੀ ਫ਼ਿਰੋਜ਼ਪੁਰ ਦਾ ਬਿਨਾ ਆਈਲਟਸ ਦੇ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਇਸ ਮੌਕੇ ਵਿਦਿਆਰਥੀ ਪ੍ਰਭਜੋਤ ਸਿੰਘ ਧੰਜੂ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਫਾਈਲ ਬਹੁਤ ਹੀ ਵਧੀਆ ਤਰੀਕੇ ਨਾਲ ਲਗਾਈ ਗਈ ਜਿਸ ਕਰਕੇ ਉਸ ਨੂੰ ਅੰਬੈਸੀ ਵਲੋਂ ਤੁਰੰਤ ਵੀਜ਼ਾ ਪ੍ਰਾਪਤ ਹੋ ਗਿਆ। ਵਿਦਿਆਰਥੀ ਨੇ ਦੱਸਿਆ ਕਿ ਮੈਂ 2013 ਵਿਚ 12ਵੀਂ ਦੀ ਪੜਾਈ ਪੂਰੀ ਕੀਤੀ, ਮੇਰਾ ਪੜਾਈ ਉਪਰੰਤ 4 ਸਾਲਾ ਫ਼ਾਸਲਾ ਹੈ। ਡਾਇਰੈਕਟਰਜ਼ ਨੇ ਦੱਸਿਆ ਕਿ ਜੇਕਰ ਵਿਦਿਆਰਥੀ ਕਿਸੇ ਵੀ ਦੇਸ਼ ਵਿਚ ਜਾਣਾ ਚਾਹੁੰਦਾ ਹੈ ਤਾਂ ਸੰਸਥਾ ਨਾਲ 93476-93476 ’ਤੇ ਸੰਪਰਕ ਕਰੇ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ