ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੀ ਮਾਤਾ ਦਾ ਅੰਤਿਮ ਸੰਸਕਾਰ 29 ਅਪਰੈਲ ਨੂੰ,ਵੱਖ ਵੱਖ ਸ਼ਖਸੀਅਤਾਂ ਨੇ ਕੀਤਾ ਹਮਦਰਦੀ ਦਾ ਪ੍ਰਗਟਾਵਾ

ਧਰਮਕੋਟ,28 ਅਪਰੈਲ (ਜਸ਼ਨ)-ਧਰਮਕੋਟ ਹਲਕੇ ਦੇ ਪਿੰਡ ਲੌਂਗੀਵਿੰਡ ਦੇ ਸਰਪੰਚ ਅਤੇ ਸੀਨੀਅਰ ਕਾਂਗਰਸੀ ਆਗੂ ਕੁਲਬੀਰ ਸਿੰਘ ਸੰਧੂ ਦੇ ਮਾਤਾ ਕਸ਼ਮੀਰ ਕੌਰ ਪਤਨੀ ਸਵਰਗੀ ਮਲੂਕ ਸਿੰਘ ਸੰਧੂ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ । ਉਹਨਾਂ ਦਾ ਅੰਤਿਮ ਸੰਸਕਾਰ ਕੱਲ 29 ਅਪਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਿੰਡ ਲੌਂਗੀਵਿੰਡ ਵਿਖੇ ਕੀਤਾ ਜਾਵੇਗਾ। ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਵਿਧਾਇਕ ਧਰਮਕੋਟ ਸੁਖਜੀਤ ਸਿੰਘ ਕਾਕਾ ਲੋਹਗੜ,ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ,ਲਖਵਿੰਦਰ ਸਿੰਘ ਰੰਵਾਧਾ ਡੀ ਡੀ ਪੀ ਓ ਮੋਗਾ,ਗੁਰਲਾਭ ਸਿੰਘ ਝੰਡਿਆਣਾ,ਵਿਜੇ ਕੁਮਾਰ ਧੀਰ ਸਾਬਕਾ ਚੇਅਰਮੈਨ,ਇੰਦਰਪ੍ਰੀਤ  ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਧਰਮਕੋਟ,ਅਮਨਦੀਪ ਸਿੰਘ ਪ੍ਰਧਾਨ ਫਤਿਹਗੜ ਪੰਜਤੂਰ,ਸੋਹਣ ਸਿੰਘ ਖੇਲਾ ਪੀ ਏ,ਅਵਤਾਰ ਸਿੰਘ ਪੀ ਏ,ਰਾਹੁਲਪ੍ਰੀਤ ਸਿੰਘ ਪੀ ਏ,ਮੇਹਰ ਸਿੰਘ ਰਾਏ,ਸ਼ਿਵਾਜ ਸਿੰਘ ਭੋਲਾ,ਦਲਜੀਤ ਸਿੰਘ ਬਿੱਟੂ ਠੇਕੇਦਾਰ, ਬਿੱਟੂ ਮਲਹੋਤਰਾ,ਬਾਦਲ ਸੰਧੂ,ਦਵਿੰਦਰ ਸਿੰਘ ਡਿੰਪੀ ਕੰਗ,ਰਾਜਨ ਐੱਮ ਸੀ,ਮਾਸਟਰ ਸ਼ੁਮਾਰ ਸਿੰਘ ,ਮਾਸਟਰ ਦਰਸ਼ਨ ਸਿੰਘ,ਪਿ੍ਰੰਸੀਪਲ ਪੂਰਨ ਸਿੰਘ ਸੰਧੂ,ਸਰਪੰਚ ਜੁਗਰਾਜ ਸਿੰਘ ਪੀਰ ਮੁਹੰਮਦ,ਮੇਜਰ ਸਿੰਘ ਸ਼ਾਦੀਵਾਲਾ,ਰਾਜ ਕਾਦਰਵਾਲਾ,ਰਾਣਾ ਠੇਕੇਦਾਰ,ਸਰਪੰਚ ਅਮੀਰ ਸਿੰਘ ਬੱਬਲ,ਪ੍ਰਕਾਸ਼ ਸਿੰਘ ਰਾਜਪੂਤ,ਪ੍ਰੀਤਮ ਸਿੰਘ ਲੌਂਗੀਵਿੰਡ,ਮੁਖਤਿਆਰ ਸਿੰਘ,ਜੋਗਾ ਸਿੰਘ ਲੌਂਗੀਵਿੰਡ,ਦਵਿੰਦਰ ਸਿੰਘ ਬੈਂਕ ਮੈਨੇਜਰ ਪੀ ਏ ਡੀ ਬੀ ਧਰਮਕੋਟ, ਬਲਾਕ ਪ੍ਰਧਾਨ ਦਲਜੀਤ ਸਿੰਘ ਪੰਚਾਇਤ ਸਕੱਤਰ, ਰੁਪਿੰਦਰ ਸਿੰਘ , ਸੁਖਵਿੰਦਰ ਸਿੰਘ,ਸਰਬਜੀਤ ਸਿੰਘ,ਪਿ੍ਰਥੀਪਾਲ ਸਿੰਘ  ਹੁੰਦਲ,(ਸਾਰੇ ਪੰਚਾਇਤ ਸਕੱਤਰ) ਚੇਤਨ ਸਿੰਘ ਕਲਰਕ, ਬਨਦੀਪ ਸਿੰਘ ਅਕਾੳੂਂਟੈਂਟ,ਸੁਖਬੀਰ ਕੌਰ ਮੁੱਖ ਸੇਵਾਦਾਰ ਗੁਰਦੁਆਰਾ ਅੰਗੀਠਾ ਸਾਹਿਬ ਸਲੀਣਾ ਆਦਿ ਨੇ ਆਖਿਆ ਕਿ ਮਾਤਾ ਜੀ ਅਕਾਲ ਚਲਾਣੇ ਨਾਲ ਨਾ ਸਿਰਫ ਪਰਿਵਾਰ ਨੂੰ ਡੂੰਘਾ ਸਦਮਾ ਪੁੱਜਾ ਹੈ ਬਲਕਿ ਸਮਾਜ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।