ਆਰ.ਆਈ.ਈ.ਸੀ. ਨੇ ਲਗਵਾਇਆ ਅੰਕਿਤ ਮਿੱਤਲ ਦਾ ਕੈਨੇਡਾ ਦਾ ਸਟੱਡੀ ਵੀਜ਼ਾ

   ਮੋਗਾ,24 ਅਪ੍ਰੈਲ (ਜਸ਼ਨ): ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਦਿਨੋਂਦਿਨ ਵੱਧ ਰਹੇ ਲੋਕਾਂ ਦੇ ਵਿਦੇਸ਼ ਜਾਣ ਦੇ ਰੁਝਾਨ ਨੂੰ ਦੇਖਦਿਆਂ ਵੱਖ ਵੱਖ ਥਾਈਂ ਸ਼ਹਿਰਾਂ ਅਤੇ ਕਸਬਿਆਂ ਵਿਚ ਆਪਣੀਆਂ ਬਰਾਂਚਾਂ ਖੋਲ ਰਹੀ ਹੈ। ਸੰਸਥਾ ਸੁਚੱਜੇ ਅਤੇ ਸੁਚਾਰੂ ਢੰਗ ਨਾਲ ਵਿਦਿਆਰਥੀ ਦੀ ਫਾਈਲ ਲਗਵਾ ਕੇ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਦੀ ਹੈ, ਜਿਸ ਲੋਕਾਂ ਦੀ ਇਹ ਸੰਸਥਾ ਪਹਿਲੀ ਪਸੰਦ ਬਣੀ ਹੋਈ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਵਿਦਿਆਰਥੀ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਉੱਥੋਂ ਦੇ ਤੌਰ ਤਰੀਕੇ, ਸਹੂਲਤਾਂ ਅਤੇ ਨਿਯਮਾਂ ਸਬੰਧੀ ਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਕਿਸ ਆਧਾਰ ’ਤੇ ਵਿਦਿਆਰਥੀ ਵਿਦੇਸ਼ ਸੌਖਾ ਜਾ ਸਕਦਾ ਹੈ, ਸਬੰਧੀ ਵੀ ਦੱਸਿਆ ਜਾਂਦਾ ਹੈ। ਸੰਸਥਾ ਹਰ ਵਰਗ ਦੇ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਅਤੇ ਹੋਰ ਵੀ ਵੱਖਵੱਖ ਤਰਾਂ ਦੇ ਵੀਜ਼ੇ ਲਗਵਾ ਕੇ ਭਵਿੱਖ ਨੂੰ ਰੁਸ਼ਨਾ ਰਹੀ ਹੈ। ਇਸ ਵਾਰ ਸੰਸਥਾ ਵਲੋਂ ਅੰਕਿਤ ਮਿੱਤਲ ਪੁੱਤਰ ਰਾਜੇਸ਼ ਮਿੱਤਲ ਵਾਸੀ ਮੋਗਾ ਦਾ 6.5 ਬੈਂਡ ’ਤੇ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ। ਡਾਇਰੈਕਟਰਜ਼ ਨੇ ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਵਿਦਿਆਰਥੀ ਵਲੋਂ ਬੈਚਲਰ ਆਫ਼ ਕਾਮਰਸ ਸਾਲ 2017 ਵਿਚ ਡਿਗਰੀ ਪੂਰੀ ਕੀਤੀ ਗਈ ਅਤੇ ਉਪਰੰਤ ਆਈਲਟਸ ਪੇਪਰ ਦੇਣ ’ਤੇ ਉਸ ਨੇ 6.5 ਬੈਂਡ ਹਾਸਿਲ ਕੀਤੇ ਜਿਸ ਦੇ ਆਧਾਰ ’ਤੇ ਸੰਸਥਾ ਵਲੋਂ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕੀਤਾ ਗਿਆ। ਉਨਾਂ ਦੱਸਿਆ ਜੇਕਰ ਵਿਦਿਆਰਥੀ ਕਿਸੇ ਵੀ ਵਿਦੇਸ਼  ਵਿਚ ਜਾਣਾ ਚਾਹੁੰਦਾ ਹੈ ਤਾਂ 93476-93476’ਤੇ ਸੰਸਥਾ ਨਾਲ ਸੰਪਰਕ ਕਰੇ।
**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ