ਨਗਰ ਪੰਚਾਇਤ ਪ੍ਰਧਾਨ ਜੌਲੀ ਘਰ ਅੱਗੇ ਖੜੀ ਗੱਡੀ ਨੂੰ ਸਾੜਨ ਦੇ ਮਾਮਲੇ ਨੂੰ ਲੈ ਕੇ ਸ਼ਹਿਰ ਵਾਸੀਆਂ ਦੀ ਹੋਈ ਅਹਿਮ ਮੀਟਿੰਗ

ਨਿਹਾਲ ਸਿੰਘ ਵਾਲਾ, 16 ਮਾਰਚ (ਜਸ਼ਨ)- ਕੱਲ ਕਸਬਾ ਨਿਹਾਲ ਸਿੰਘ ਵਾਲਾ ਦੇ ਵਾਸੀਆਂ ਨੇ ਵਿਸ਼ੇਸ਼ ਇਕੱਤਰਤਾ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇੰਦਰਜੀਤ ਗਰਗ ਜੌਲੀ ਦੀ ਦੁਕਾਨ ਤੇ ਹੋਈ, ਜਿਸ ਵਿਚ ਮੌਜੂਦ ਸਮੂਹ ਕਸਬਾ ਨਿਵਾਸੀਆ ਨੇ ਨਗਰ ਪੰਚਾਇਤ ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਇਦਰਜੀਤ ਗਰਗ ਜੌਲੀ ਦੀ ਕੁੱਝ ਵਿਅਕਤੀਆਂ ਵਲੋਂ ਉਨਾਂ ਦੇ ਘਰ ਅੱਗੇ ਖੜੀ ਗੱਡੀ ਨੂੰ ਸਾੜਨ ਅਤੇ ਪ੍ਰਧਾਨ ਜੌਲੀ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ । ਇਸ ਮੌਕੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪਰ, ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਮੋਗਾ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਭਾਜਪਾ ਮੰਡਲ ਪ੍ਰਧਾਨ ਪਵਨ ਗੋਇਲ ਬੰਟੀ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਮੇਸ਼ ਗਰਗ ਕਾਲੂ ਰਾਮ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਸਮੂਹ ਮੰਡੀ ਨਿਵਾਸੀ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਡੀ ਐਸ ਪੀ ਸੁਬੇਘ ਸਿੰਘ ਅਤੇ ਡੀ ਐਸ ਪੀ ਸਤਨਾਮ ਸਿੰਘ ਜੋਨ ਬਠਿੰਡਾ ਨੂੰ ਮਿਲੇ, ਜਿਨਾਂ ਨੇ ਮੰਡੀ ਨਿਵਾਸੀਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੁਲਿਸ ਜਲਦੀ ਹੀ ਉਕਤ ਮਾਮਲੇ ਨੂੰ ਹੱਲ ਕਰ ਲਵੇਗੀ। ਇਸ ਮੌਕੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ, ਐਡਵੋਕੇਟ ਧਰਮਪਾਲ ਸਿੰਘ ਡੀ ਪੀ, ਪ੍ਰਧਾਨ ਇੰਦਰਜੀਤ ਗਰਗ ਜੌਲੀ, ਚੇਅਰਮੈਨ ਗੁਰਪ੍ਰੀਤ ਸਿੰਘ ਕਾਕਾ ਬਰਾੜ, ਬੱਗੜ ਮੰਗਲਾ, ਸਰਪੰਚ ਸੁਖਦੇਵ ਸਿੰਘ ਬਰਾੜ ਪੱਤੋ, ਲਾਲ ਸਿੰਘ ਰਣਸੀਂਹ ਖੁਰਦ, ਪ੍ਰਵੀਨ ਬਾਂਸਲ, ਹਰਬੰਸ ਲਾਲ ਭਾਗੀਕੇ, ਪ੍ਰਧਾਨ ਹਰਨੇਕ ਸਿੰਘ ਬਰਾੜ, ਐਮ ਸੀ ਸੁਖਬੀਰ ਸਿੰਘ ਜੱਸਲ, ਠੇਕੇਦਾਰ ਬਲਵੀਰ ਸਿੰੰਘ, ਸਤੀਸ਼ ਗਰਗ, ਰਕੇਸ਼ ਜੈੈਨ, ਪ੍ਰਧਾਨ ਰਜੇਸ਼ ਗਰਗ, ਪਿੰਟੂ ਗਰਗ, ਯਸ਼ਪਤ ਰਾਏ, ਵਿੱਕੀ ਗਰਗ, ਸੱਤਪਾਲ ਕਿਤਾਬਾਂ ਵਾਲੇ, ਰਮੇਸ਼ ਕੁਮਾਰ ਰੌਂਤਾ, ਜਸਪਾਲ ਬਾਂਸਲ, ਬੂਟਾ ਰਾਮ ਜਿੰਦਲ, ਬਲਜੀਤ ਸ਼ਰਮਾਂ, ਕੇਸ਼ੀ ਕੱਪੜੇ ਵਾਲਾ, ਸ਼ਿੰਦੀ ਜੌੜਾ, ਸੁਮਿਤ ਸਿੰਗਲਾ, ਰਜਿੰਦਰ  ਗਰਗ ਮੱਝੂਕੇ, ਪੰਚ ਿਸ਼ਨ ਕੁਮਾਰ ਗਰਗ, ਚੇਲਾ ਰਾਮ ਸਿੰਗਲਾ, ਪਵਨ ਗਰਗ, ਸੋਨੂੰ ੳ ਪੀ ਵਾਲਾ, ਮੇਸ਼ੀ ਸੈਦੋਕੇ,  ਪ੍ਰਵੀਨ ਛਾਬੜਾ, ਰਜਿੰਦਰ ਗਰਗ ਜਿੰਦੂ, ਬੌਬੀ ਸਿੰਗਲਾ, ਸੁਮਿਤ ਸਿੰਗਲਾ, ਵਿਜੇ ਕੁਮਾਰ ਜੌਸ਼ੀ, ਅਸ਼ੋਕ ਮਿੱਤਲ, ਸੋਨੀ ਅਰੌੜਾ, ਸਾਧੂ ਰਾਮ ਗਰਗ, ਸੁਨੀਲ ਕੁਮਾਰ ਬੱਬੂ, ਵਿਜੇ ਕੁਮਾਰ ਗਰਗ, ਇੰਦਰਜੀਤ ਮਿੱਤਲ, ਕਮਲ ਮੰਗਲਾ, ਪੰਚ ਮੱਖਣ ਲਾਲ, ਅਸ਼ੋਕ ਕੁਮਾਰ ਪੁਰੀ, ਐਡਵੋਕੇਟ ਬਲਜਿੰਦਰ ਬਾਂਸਲ, ਕੇਸ਼ੀ ਗਰਗ, ਜੇਠੂ ਰਾਮ ਗੋਇਲ, ਪੰਚ ਵਿਜੇ ਕੁਮਾਰ ਗਰਗ, ਪ੍ਰਵੀਨ ਛਾਬੜਾ, ਦੀਸ਼ ਦੀਪਕ ਬਿੱਟਾ, ਸੁਭਾਸ਼ ਕੁਮਾਰ ਮਾਣੂੰਕੇ, ਮੰਗਤ ਸਿੰਗਲਾ, ਮੁਨੀਸ਼ ਗਰਗ ਫੀਡ ਵਾਲੇ, ਪ੍ਰੇਮ ਗੋਇਲ, ਖੇਮ ਚੰਦ ਗਰਗ, ਪ੍ਰੇਮ ਸਿੰਗਲਾ, ਵਿਜੇ ਸ਼ਤੀਰੀਆ ਵਾਲਾ, ਜਤਿੰਦਰ ਜੋਨੀ, ਐਮ  ਸੀ ਗੁਰਮੀਤ ਸਿੰਘ, ਸੋਨੂੰ ਫਰਨੀਚਰ ਵਾਲਾ, ਸੁਰੇਸ਼ ਜੈਨ, ਰਾਹੁਲ ਜਿੰਦਲ, ਵਿੱਕੀ ਮੰਗਲਾ, ਯੁੱਧਵੀਰ ਬਾਂਸਲ, ਗੁਰਸੇਵਕ ਸਿੰਘ ਘੜਿਆਲ, ਟਹਿਲਾ ਕਿਤਾਬਾਂ ਵਾਲਾ, ਸੱਤਪਾਲ ਕਾਲੜਾ ਆਦਿ ਸਮੇਤ ਵੱਡੀ ਗਿਣਤੀ ਵਿਚ ਮੰਡੀ ਨਿਵਾਸੀ ਹਾਜਰ ਸਨ। *

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ