ਗੁਰਮਿੰਦਰ ਸਿੰਘ ਸੰਧੂ ਦਾ ਲਗਵਾਇਆ ਕੈਨੇਡਾ ਦਾ ਸਟੂਡੈਂਟ ਵੀਜ਼ਾ ਯੂਨੀਵਰਸਲ ਮੋਗਾ

ਮੋਗਾ, 12 ਮਾਰਚ (ਜਸ਼ਨ)-ਯੂਨੀਵਰਸਲ ਫਸਟ ਚੁਆਇਸ ਐਜੂਕੇਸ਼ਨ ਹੈਂਡ ਆਫਿਸ ਐਸ.ਸੀ.ਓ. 80-81, ਤੀਜੀ ਮੰਜ਼ਿਲ, ਸੈਕਟਰ 17-ਸੀ, ਚੰਡੀਗੜ, ਬਰਾਚ ਆਫਿਸ: ਅਮਿੰ੍ਰਤਸਰ ਰੋਡ ਮੋਗਾ ,ਜੋ ਕਿ ਆਈਲੈਟਸ, ਨੈਨੀ, ਸਪੋਕਨ ਇੰਗਲਿਸ਼ ਦੇ ਨਾਲ ਨਾਲ ਸਟੱਡੀ ਵੀਜ਼ਾ, ਸੁਪਰ ਵੀਜ਼ਾ ਅਤੇ ਆਨਲਾਈਨ ਮਲਟੀਪਲ ਵੀਜ਼ਾ ਦੇ ਖੇਤਰ ਵਿਚ ਮਾਹਿਰ ਜਾਣਿਆ ਜਾਂਦਾ ਹੈ। ਉਕਤ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਵਾਰ ਗੁਰਮਿੰਦਰ ਸਿੰਘ ਸੰਧੂ ਸਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਅਲੀਪੁਰ ਜ਼ਿਲਾ ਫਿਰੋਜ਼ਪੁਰ ਦਾ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾ ਕੇ ਦਿੱਤਾ ਹੈ। ਉਹਨਾ ਦੱਸਿਆ ਕਿ ਵਿਦਿਆਰਥੀ ਕਿਸੇ ਵੀ ਦੇਸ਼ ਤੋਂ ਵੀਜ਼ਾ ਰਿਫੳੂਜ਼ ਹਨ ਉਹ ਆ ਕੇ ਮਿਲ ਸਕਦੇ ਤੇ ਆਪਣਾ ਕੇਸ ਰੀ-ਅਪਲਾਈ ਕਰ ਸਕਦੇ ਹਨ । ਇਸ ਮੌਕੇ ਵਿਦਿਆਰਥੀ ਗੁਰਮਿੰਦਰ ਸਿੰਘ ਸੰਧੂ ਨੇ ਸੰਸਥਾਂ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਅਤੇ ਸਟਾਫ ਮੈਂਬਰਾ ਦਾ ਧੰਨਵਾਦ ਕੀਤਾ ਅਤੇ ਗੁਰਮਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਸਦਾ 2 ਸਾਲ ਦਾ ਸਟੱਡੀ ਗੈਂਪ ਅਤੇ 6 ਬੈਂਡ ਹੋਣ ਦੇ ਬਾਵਜੂਦ ਵੀ ਯੂਨੀਵਰਸਲ ਫਸਟ ਚੁਆਇਸ ਨੇ ਉਸਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾ ਕੇ ਦਿੱਤਾ। ਇਸ ਸਮੇਂ ਸੰਸਥਾ ਦੇ ਡਾਇਰੈਕਟਰ ਬਲਦੇਵ ਸਿੰਘ ਵਿਰਦੀ ਨੇ ਅਮਨਦੀਪ ਕੌਰ ਨੂੰ ਵੀਜ਼ਾ ਦਿੰਦਿਆਂ ਉਸ ਨੂੰ ਉਜਵਲ ਭਵਿੱਖ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ। ਉਹਨਾ ਇਹ ਵੀ ਦੱਸਿਆ ਕਿ ਸਟੂਡੈਂਟ 6 ਓਵਰਆਲ ਬੈਂਡ ਸਕੋਰ ਅਤੇ ਇੱਕ ਵਿੱਚੋ 5.5 ਹੋਣ ਦੇ ਬਾਵਜੂਦ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ ਤੇ ਜਿਹੜੇ ਵਿਦਿਆਰਥੀ ਨੂੰ ਆਫਰ ਲੈਟਰ ਲੈਣ ਵਿੱਚ ਕਿਸੇ ਵੀ ਤਰਾ ਦੀ ਦਿੱਕਤ ਦਾ ਸਾਹਮਣਾ ਆ ਰਿਹਾ ਹੈ ਉਹ ਆ ਕੇ ਆਫਰ ਲੈਟਰ ਅਪਲਾਈ ਕਰ ਸਕਦੇ ਹਨ। ਪਿਛਲੇ ਕਈ ਸਾਲਾਂ ਤੋਂ ਸੰਸਥਾਂ ਵਲੋਂ ਲਗਵਾਏ ਗਏ ਸਟੂਡੈਂਟ ਵੀਜ਼ੇ, ਮਲਟੀਪਲ, ਸੁਪਰ ਅਤੇ ਸਪਾਉਸ ਵੀਜ਼ੇ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹਨ ਅਤੇ ਇਹ ਸੰਸਥਾਂ ਸਾਰੇ ਦੇਸ਼ਾ ਦੇ ਆਨਲਾਇਨ ਵੀਜ਼ਾ ਅਤੇ ਰਿਫਿਊਜਲ ਕੇਸ ਲਗਾੳਣ ਵਿੱਚ ਮਾਹਿਰ ਜਾਣੀ ਜਾਂਦੀ ਹੈ। ਜਿਹੜੇ ਵੀ ਵਿਦਿਆਰਥੀ ਜਾਂ ਅਤੇ ਉਹਨਾਂ ਦੇ ਮਾਂ-ਪਿਉ ਦਾ ਵੀਜ਼ਾ ਕਿਸੇ ਵੀ ਦੇਸ਼ ਤੋਂ ਰਿਫਊਜ਼ ਹੈ ਉਹ ਜਲਦ ਤੋਂ ਜਲਦ ਆ ਕੇ ਮਿਲ ਕੇ ਜਾਣਕਾਰੀ ਲੈ ਸਕਦੇ ਹਨ ਅਤੇ ਆਪਣਾ ਵੀਜ਼ਾ ਰੀ-ਅਪਾਲਈ ਕਰਵਾ ਸਕਦੇ ਹਨ। ਅੱਜ ਕਲ ਕੈਨੇਡਾ ਅਤੇ ਆਸ੍ਰਟੇਲੀਆ ਦਾ ਮਲਟੀਪਲ ਵੀਜ਼ਾ ਬੜੀ ਅਸਾਨੀ ਨਾਲ ਮਿਲ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ  ਸੰਤਬਰ 2018 ਇਨਟੇਕ ਦੀਆਂ ਆਫਰ ਲੈਟਰਾਂ ਵੀ ਦਿੱਤੀਆਂ ਜਾ ਰਹੀਆਂ ਹਨ। ਜੇਕਰ ਕਿਸੇ ਵੀ ਵਿਅਕਤੀ ਦਾ ਸਪਾਊਸ ਕੈਨੇਡਾ ਵਿੱਚ ਹੈ ਤੇ ਉਹ ਉਪਨ ਵਰਕ ਪਰਮਿਟ ਤੇ ਕੈਨੇਡਾ ਵਰਕ ਵੀਜ਼ੇ ਤੇ ਜਾਣ ਦਾ ਚਾਹਵਾਣ ਹੈ ਤੇ ਸਾਨੂੰ ਮਿਲ ਕੇ ਆਪਣਾ ਕੇਸ ਅਪਲਾਈ ਕਰਵਾ ਸਕਦਾ ਹੈ।