ਇਲੈਕਟ੍ਰੋਹੋਮਿਓਪੈਥਿਕ ਡਾਕਟਰ ਯੂਨੀਅਨ ਦੀ ਨਵੀਂ ਕਮੇਟੀ ਦਾ ਗਠਨ

ਮੋਗਾ,16 ਫਰਵਰੀ (ਜਸ਼ਨ) ਇਲੈਕਟ੍ਰੋਹੋਮਿਓਪੈਥਿਕ ਡਾਕਟਰ ਯੂਨੀਅਨ ਦੀ ਮੀਟਿੰਗ ਕਾਮਰੇਡ ਨਛੱਤਰ ਸਿੰਘ ਹਾਲ ਮੋਗਾ ਵਿਖੇ ਹੋਈ ਜਿਸ ਵਿਚ ਵੱਖ ਵੱਖ ਜਿਲਿਆ ਤੋਂ 70 ਦੇ ਕਰੀਬ ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਨੇ ਭਾਗ ਲਿਆ  ਇਸ ਮੀਟਿੰਗ ਵਿਚ ਪੁਰਾਣੀ ਕਮੇਟੀ ਨੂੰ ਭੰਗ ਕਰਕੇ ਨਵੀਂ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ ।ਪ੍ਰੈਸ ਸਕੱਤਰ ਡਾਕਟਰ ਦਰਬਾਰਾ ਸਿੰਘ ਭੁੱਲਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਵਿਚ  ਚੇਅਰਮੈਨ ਡਾਕਟਰ ਜਗਤਾਰ ਸਿੰਘ ਸੇਖੋਂ  ਅਤੇ ਵਾਇਸ ਚੇਅਰਮੈਨ ਡਾਕਟਰ ਜਸਪਾਲ ਸਿੰਘ ਸੰਧੂ, ਡਾਇਰੈਕਟਰ ਡਾਕਟਰ ਨਾਰੇਸ ਭੰਡਾਰੀ ਗੋਨਿਆਣਾ ,ਪ੍ਰਧਾਨ ਡਾਕਟਰ ਜਸਵਿੰਦਰ ਸਿੰਘ ਸਮਾਧਭਾਈ, ਸ਼ੀਨੀਅਰ ਵਾਈਸ ਪ੍ਰਧਾਨ ਡਾਕਟਰ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ,ਵਾਇਸ ਪ੍ਰਧਾਨ ਸਵਾਮੀ ਨਾਥ ਗਿੱਦੜਬਾਹਾ, ਕੈਸੀਅਰ ਡਾਕਟਰ ਛਿੰਦਰ ਸਿੰਘ ਕਲੇਰ ਘੋਲੀਆ ਕਲਾਂ,ਵਾਇਸ ਕੈਸੀਅਰ ਸੁਖਦੇਵ ਸਿੰਘ ਦਿਉਲ ,ਸੈਕਟਰੀ ਡਾਕਟਰ ਮਨਜੀਤ ਸਿੰਘ ਸੱਗੂ,ਵਾਇਸ ਸੈਕਟਰੀ ਡਾਕਟਰ ਰਾਜ ਕੁਮਾਰ ਕੋਟ ਈਸ਼ੇ ਖਾਂ , ਪ੍ਰੈਸ ਸਕੱਤਰ ਡਾਕਟਰ ਦਰਬਾਰਾ ਸਿੰਘ ਭੁੱਲਰ,ਵਾਇਸ ਪ੍ਰੈਸ ਸਕੱਤਰ ਡਾਕਟਰ ਜਗਮੋਹਣ ਸਿੰਘ ਧੂੜਕੋਟ,ਆਫਿਸ ਸਕੱਤਰ ਡਾਕਟਰ ਤਰਲੋਕ  ਸਿੰਘ ਸਿੱਧੂ ਸ੍ਰੀ ਮੁਕਤਸਰ ਸਾਹਿਬ, ਵਾਇਸ ਆਫਿਸ ਸਕੱਤਰ ਡਾਕਟਰ ਅਵਤਾਰ ਸਿੰਘ ਦੇਵਗੁਣ ਸ੍ਰੀ ਮੁਕਤਸਰ ਸਾਹਿਬ, ਸ਼ੋਸ਼ਲ ਮੀਡੀਆ ਇਨਚਾਰਜ ਡਾਕਟਰ ਜਗਜੀਤ ਸਿੰਘ ਗਿੱਲ ਮੋਗਾ ਅਤੇ ਕਾਰਜਕਾਰੀ ਮੈਬਰ ਡਾਕਟਰ ਸ਼ੀਤਲ ਸਰਮਾ ਲੁਧਿਆਣਾ, ਡਾਕਟਰ ਬਲਵੀਰ ਸਿੰਘ ਬੱਲ ਨਵਾਂ ਸਹਿਰ ,ਡਾਕਟਰ ਕਮਲਦੀਪ ਸਿੰਘ ਫਿਰੋਜਪੁਰ, ਡਾਕਟਰ ਨਿਸਾਨ ਸਿੰਘ ਭੁੱਲਰ ਗੁਰਦਾਸਪੁਰ ,ਡਾਕਟਰ ਅਸਵਨੀ ਕੁਮਾਰ ਕੋਟਕਪੂਰਾ, ਡਾਕਟਰ ਅਰਚਨਾ ਸਰਮਾ ਬਾਘਾਪੁਰਾਣਾ, ਡਾਕਟਰ ਬਲਵਿੰਦਰ ਕੌਰ ਬਰਾੜ ਮਾਣੂੰਕੇ, ਡਾਕਟਰ ਹਰਬੰਸ ਸਿੰਘ ਬੀਹਲਾ ਬਰਨਾਲਾ, ਡਾਕਟਰ ਰਵੀ ਕੁਮਾਰ ਤਰਨ ਤਾਰਨ ਨੂੰ  ਸਰਬਸੰਮਤੀ ਨਾਲ ਚੁਣਿਆ ਗਿਆ      
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ