ਯੂਨੀਕ ਸਕੂਲ ਆਫ ਸੀ. ਸੈਕੰ ਸੱਟਡੀਜ ਵਿਖੇ ਗਣਤੰਤਰ ਦਿਵਸ ਮਨਾਇਆ ਗਿਆ

ਸਮਾਲਸਰ ,26 ਜਨਵਰੀ (ਜਸਵੰਤ ਸਮਾਲਸਰ)-ਯੂਨੀਕ ਸਕੂਲ ਆਫ ਸੀ. ਸੈਕੰ ਸੱਟਡੀਜ ਵਿਖੇ ਗਣਤੰਤਰ ਦਿਵਸ ਮਨਾਇਆ  ਗਿਆ। ਇਸ ਮੌਕੇ ਤੇ ਪ੍ਰੀ-ਪ੍ਰਾਇਮਰੀ ਦੇ ਅਧਿਆਪਕਾਂ ਤੇ ਵਿਦਿਆਰਥੀਆਂ  ਨੇ ਹਰਿਆਲੀ  ਨੂੰ ਮੁੱਖ ਰਖਦੇ  ਸਕੂਲ ’ਚ ਪੌਦੇ ਵੀ ਲਗਾਏ। ਇਸ ਤੋਂ ਇਲਾਵਾ ਪੂਨਮ ਪਠੇਜਾ ਮੈਡਮ ਨੇ ਜੀਵਨ’ਚ ਰੁੱਖਾਂ ਦੀ ਮਹੱਤਤਾ ਅਤੇ ਇਹਨਾਂ ਦੀ ਦੇਖਭਾਲ ਲਈ ਪ੍ਰੇਰਿਤ ਕੀਤਾ ਅਤੇ ਗਣਤੰਤਰ ਦਿਵਸ ਦੀ ਵਧਾਈ ਦਿੱਤੀ।