ਆਰ.ਆਈ.ਈ.ਸੀ. ਨੇ ਲਗਵਾਇਆ ਐਸ.ਪੀ.ਪੀ. ਤਹਿਤ ਇੰਦਰਪਾਲ ਕੌਰ ਦਾ ਕੈਨੇਡਾ ਦਾ ਵੀਜ਼ਾ

ਮੋਗਾ 22 ਜਨਵਰੀ: (ਜਸ਼ਨ) ਮੋਗਾਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਮਾਲਵੇ ਦੀ ਨਾਮਵਰ ਸੰਸਥਾ ਹੈ, ਜੋ ਕਿ ਆਏ ਦਿਨ ਵਿਦੇਸ਼ ਜਾਣ ਵਾਲਿਆਂ ਦੇ ਸੁਪਨੇ ਸਾਕਾਰ ਕਰਕੇ ਪਹਿਲੀ ਪਸੰਦ ਬਣੀ ਹੋਈ ਹੈ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ਼ਤਿਹਾਰਬਾਜ਼ੀ ਤੋਂ ਪ੍ਰਭਾਵਿਤ ਹੋ ਕੇ ਕਈ ਲੋਕ ਆਪਣੀ ਫ਼ਾਈਲ ਗਲਤ ਜਗਾ ਤੋਂ ਲਗਵਾ ਕੇ ਆਪਣਾ ਰਿਕਾਰਡ ਅੰਬੈਸੀ ਵਿਚ ਖ਼ਰਾਬ ਕਰ ਲੈਂਦੇ ਹਨ ਸਿੱਟੇ ਵਜੋਂ ਉਨਾਂ ਨੂੰ ਇਹ ਖਮਿਆਜ਼ਾ ਆਪਣੇ ਸੁਪਨੇ ਮਾਰ ਕੇ ਭੁਗਤਨਾ ਪੈਂਦਾ ਹੈ। ਉਨਾਂ ਦੱਸਿਆ ਕਿ ਇਸ ਲਈ ਜਿਸ ਸੰਸਥਾ ਤੋਂ ਵੀਜ਼ਾ ਲਗਵਾਇਆ ਜਾਵੇ, ਸਬੰਧੀ ਪੂਰਨ ਜਾਣਕਾਰੀ ਹੋਣੀ ਜ਼ਰੂਰੀ ਹੈ। ਉਨਾਂ ਦੱਸਿਆ ਕਿ ਹਰ ਵਾਰ ਦੀ ਤਰਾਂ ਇਸ ਵਾਰ ਇੰਦਰਪਾਲ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲਗਵਾਇਆ ਗਿਆ ਹੈ। ਵਿਦਿਆਰਥਣ ਇੰਦਰਪਾਲ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਵਧੀਆ ਤਰੀਕੇ ਨਾਲ ਮੇਰੀ ਫ਼ਾਈਲ ਤਿਆਰ ਕਰਕੇ ਲਗਵਾਈ ਗਈ ਜਿਸ ’ਤੇ ਮੈਨੂੰ ਘੱਟ ਸਮੇਂ ਵਿਚ ਵੀਜ਼ਾ ਪ੍ਰਾਪਤ ਹੋਇਆ। ਡਾਇਰੈਕਟਰ ਬਾਂਸਲ ਨੇ ਦੱਸਿਆ ਕਿ ਜੋ 12ਵੀਂ ਪਾਸ ਹਨ, ਆਈ.ਟੀ.ਆਈ. ਜਾਂ ਡਿਪਲੋਮਾ ਹੋਲਡਰ, ਆਈਲਟਸ ਨਹੀਂ ਕੀਤਾ ਹੋਇਆ ਜਾਂ 2-3 ਸਾਲ ਦਾ ਗੈਪ ਹੈ, ਉਨਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਕਿਉਂ ਕਿ ਸੰਸਥਾ ਵੱਲੋਂ ਪਹਿਲ ਦੇ ਆਧਾਰ ’ਤੇ ਵੀਜ਼ਾ ਲਗਵਾਇਆ ਜਾਂਦਾ ਹੈ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ