ਵੱਖ-ਵੱਖ ਥਾਵਾਂ ਤੇ ਬਰੈਂਡ ਪਕੌੜਿਆਂ ਦਾ ਲੰਗਰ ਲਾਏ

ਬਰਗਾੜੀ 15 ਜਨਵਰੀ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦਿਆਂ ਕਸਬਾ ਬਗਰਾੜੀ ਵਿਖੇ ਵੱਖ-ਵੱਖ ਥਾਵਾਂ ਜਿਵੇਂ ਡੇਰਾ ਬਾਬਾ ਪ੍ਰੀਤਮ ਦਾਸ, ਰਣ ਸਿੰਘ ਵਾਲਾ ਰੋਡ, ਗੋਂਦਾਰਾ ਪੱਤੀ ਆਦਿ ਥਾਵਾਂ ਤੇ ਬਰੈਡ ਪਕੌੜਿਆਂ ਦੇ ਲੰਗਰ ਲਾਏ ਗਏ। ਇਸ ਸਮੇਂ ਸੰਤ ਬਾਬਾ ਤਿਰਲੋਕ ਦਾਸ, ਜਗਸੀਰ ਸਿੰਘ ਢਿੱਲੋਂ, ਨਾਇਬ ਸਿੰਘ ਢਿੱਲੋਂ, ਡਾ. ਬਲਵਿੰਦਰ ਸਿੰਘ, ਸੁਖਜੰਤ ਸਿੰਘ ਸਦਿਓੁੜਾ, ਹਰਦੀਪ ਸ਼ਰਮਾਂ, ਅਜੈਪਾਲ ਬਰਗਾੜੀ, ਬਲਰਾਜ ਸੰਘਾਂ, ਜੌਲੀ ਸ਼ਰਮਾਂ, ਕੁਲਜੀਤ ਸਿੰਘ ਕਾਲਾ, ਸੰਜੀਵ ਕੁਮਾਰ ਸ਼ਰਮਾ, ਜੱਸੀ ਬਰਾੜ, ਵਿਪਨ ਕੁਮਾਰ, ਬਲਜੀਤ ਸਰਾਵਾ, ਗੁਰਮੀਤ ਜੈਤੋ, ਦੇਵ ਢਿੱਲੋਂ, ਰਵੀ ਕਾਂਸਲ, ਮਨਪ੍ਰੀਤ ਕਟਾਰੀਆ, ਮੁੰਨਾ, ਕਮਲ ਜੈਤੋ, ਹੁਸ਼ਿਆਰ ਸਿੰਘ, ਜੱਸਾ ਚਾਨੀ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।


