ਆਰ.ਆਈ.ਈ.ਸੀ. ਨੇ 10 ਦਿਨਾਂ ਵਿਚ 5.5 ਬੈਂਡ ’ਤੇ ਲਗਵਾਇਆ ਅਸਟੇ੍ਰਲੀਆ ਸਟੂਡੈਂਟ ਵੀਜ਼ਾ

ਮੋਗਾ,24 ਦਸੰਬਰ (ਜਸ਼ਨ)-ਆਰ.ਆਈ.ਈ.ਸੀ. ਇਮੀਗੇ੍ਰਸ਼ਨ ਸੰਸਥਾ ਮੋਗਾ ਵੱਲੋਂ ਲਵਦੀਪ ਕੌਰ ਸਿੱਧੂ ਪੁੱਤਰੀ ਬਿੱਕਰ ਸਿੰਘ ਵਾਸੀ ਬਾਘਾ ਪੁਰਾਣਾ ਦਾ ਆਸਟੇ੍ਰਲੀਆ ਦਾ 2 ਸਾਲ ਦਾ ਗੈਪ ਹੋਣ ਅਤੇ 5.5 ਬੈਂਡ ’ਤੇ 10 ਦਿਨਾਂ ’ਚ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਸੰਸਥਾ ਦੁਆਰਾ ਲਗਵਾਏ ਜਾ ਰਹੇ ਕੇਸ ਸੌ ਫ਼ੀਸਦੀ ਸਫ਼ਲ ਹੋ ਰਹੇ ਹਨ। ਸੰਸਥਾ ਵੱਲੋਂ ਭੇਜੇ ਵਿਦਿਆਰਥੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਿਚ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਉਨਾਂ ਦੱਸਿਆ ਜਿਨਾਂ 12ਵੀਂ, ਬੈਚੂਲਰ ਜਾਂ ਡਿਪਲੋਮਾ ਹੋਲਡਰ ਹਨ ਦਾ 5.5 ਬੈਂਡ ’ਤੇ ਵੀ ਵੀਜ਼ਾ ਲਗਵਾਇਆ ਜਾਂਦਾ ਹੈ।


