ਆਰ.ਆਈ.ਈ.ਸੀ. ਨੇ ਲਗਵਾਇਆ ਗੁਰਸਿਮਰਨਜੀਤ ਸਿੰਘ ਦਾ ਆਸਟੇ੍ਰਲੀਆ ਵੀਜ਼ਾ

ਮੋਗਾ,18 ਦਸੰਬਰ (ਜਸ਼ਨ)ਮਾਲਵੇ ਦੀ ਨਾਮਵਰ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਪੜਾਈ ਕਰਨ ਜਾਂ ਪੱਕੇ ਤੌਰ ’ਤੇ ਰਹਿਣ ਵਾਲਿਆਂ ਦੀ ਸਹਾਇਤਾ ਕਰ ਕੇ ਉਨਾਂ ਦੇ ਸੁਪਨਿਆਂ ਨੂੰ ਸਾਕਾਰ ਕਰ ਰਹੀ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਇਸ ਵਾਰ ਗੁਰਸਿਮਰਨਜੀਤ ਸਿੰਘ ਪੁੱਤਰ ਜਲੌਰ ਸਿੰਘ ਵਾਸੀ ਮੋਗਾ ਦਾ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਹੈ। ਗੁਰਸਿਮਰਨਜੀਤ ਸਿੰਘ ਦੇ ਆਈਲਟਸ ਵਿਚੋਂ ਓਵਰਆਲ 5.5 ਬੈਂਡ ਸਨ ਅਤੇ ਪੜਾਈ ਵਿਚ ਦੋ ਸਾਲਾ ਗੈਪ ਹੋਣ ’ਤੇ ਵੀ ਆਰ.ਆਈ.ਈ.ਸੀ. ਵੱਲੋਂ ਆਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਉਨਾਂ ਦੱਸਿਆ ਕਿ ਆਸਟੇ੍ਰਲੀਆ ਜਾਣ ਵਾਲਿਆਂ ਜਿਨਾਂ 12ਵੀਂ, ਬੈਚੂਲਰ ਜਾਂ ਡਿਪਲੋਮਾ ਹੋਲਡਰ ਹਨ ਉਨਾਂ ਦੇ 5.5 ਬੈਂਡ ’ਤੇ ਵੀ ਵੀਜ਼ਾ ਲਗਵਾਇਆ ਜਾਂਦਾ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੂੰ ਵੀਜ਼ਾ ਸਬੰਧੀ ਕਾਗਜ਼ਤ ਸੌਂਪਦੇ ਹੋਏ ਡਾਇਰੈਕਟਰਜ਼ ਅਤੇ ਸਟਾਫ਼ ਮੈਂਬਰਾਂ ਵੱਲੋਂ ਵਿਦਿਆਰਥਣ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ ਗਈ।


