ਵੋਟਾਂ ਪਾਉਣ ਦਾ ਅਮਲ 17 ਦਸੰਬਰ, ਐਤਵਾਰ ਨੂੰ

ਮੋਗਾ, 15 ਦਸੰਬਰ ---ਮੋਗਾ ਜ਼ਿਲ੍ਹੇ ਦੇ ਧਰਮਕੋਟ ਦੇ 13 ਵਾਰਡਾਂ ਵਿੱਚੋਂ 4 ਸੰਵੇਦਨਸੀਲ ਅਤੇ 8 ਅਤਿ ਸੰਵੇਦਨਸੀਲ, ਫਤਿਹਗੜ੍ਹ ਪੰਜਤੂਰ ਦੇ 11 ਵਾਰਡਾਂ ਵਿਚੋਂ 6 ਵਾਰਡਾਂ ਸੰਵੇਦਨਸ਼ੀਲ ਕਰਾਰ ਦਿਤੇ ਗਏ ਹਨ।