ਸਿੰਘਾ ਵਾਲਾ ਵਿਖੇ ਸਵ: ਸੀਰਾ ਸਿੰਘ ਦੀ ਯਾਦ ਨੂੰ ਸਮਰਪਿਤ ਪਹਿਲਾ ਚਾਰ ਰੋਜਾ ਕਾਸਕੋ ਕ੍ਰਿਕਟ ਟੂਰਨਾਮੈਟ ਸਮਾਪਿਤ

ਮੋਗਾ 8 ਦਸੰਬਰ: (ਜਸ਼ਨ)ੲਿਥੋ ਨੇੜਲੇ ਪਿੰਡ ਸਿੰਘਾਵਾਲਾ ਵਿਖੇ ਸਵ: ਸੀਰਾ ਸਿੰਘ ਦੀ ਯਾਦ ਨੂੰ ਸਮਰਪਿਤ ਪਹਿਲਾ ਚਾਰ ਰੋਜਾ ਕਾਸਕੋ ਕ੍ਰਿਕਟ ਟੂਰਨਾ ਮੈਟ ਅਮਿੱਟ ਯਾਦਾ ਛੱਡਦਾ ਹੋੲਿਆ ਸਮਾਪਿਤ ਹੋ ਗਿਆ! ਚਾਰ ਦਿਨ ਚੱਲੇ ੲਿਸ ਟੂਰਨਾ ਮੈਟ ਵਿੱਚ ਲੱਗਪਗ 15 ਦੇ ਕਰੀਬ ਨਾਮਵਰ ਟੀਮਾ ਨੇ ਭਾਗ ਲਿਆ।ਅੱਜ ਆਖਰੀ ਦਿਨ ਹੋੲੇ ਫੈਨਲ ਮੁਕਾਬਲਿਆ ਵਿੱਚ ਪਹਿਲੇ ਸਥਾਨ ਤੇ ਆੳੁਣ ਵਾਲੀ ਟੀਮ ਨੂੰ 21ਹਜਾਰ ਦੇ ਨਗਦ ੲਿਨਾਮ ਤੇ ਕੱਪ ਨਾਲ ਸਨਮਾਨਿਤ ਕੀਤਾ ! ੲਿਸ ਤਰਾ ਦੂਸਰੇ ਸਥਾਨ ਤੇ ਆੳੁਣ ਵਾਲੀ ਟੀਮ ਨੂੰ11ਹਜਾਰ ਤੀਜੇ ਤੇ ਚੋਥੇ ਸਥਾਨ ਤੇ ਆੳੁਣ ਵਾਲੀ ਟੀਮ ਨੂੰ 2100 ਦੇ ਨਗਦ ੲਿਨਾਮ ਤੇ ਕੱਪ ਦੇ ਨਾਲ ਸਨਮਾਨਿਤ ਕੀਤਾ ਗਿਆ ੲਿਸ ਟੂਰਨਾਮੈਟ ਵਿੱਚ ਮੈਨ ਆਫ ਦਾ ਸੀਰਜ ਜਿੱਤਣ ਵਾਲੇ ਖਿਡਾਰੀ ਨੂੰ ਸਕੂਟਰ ਦੇ ਕੇ ਸਨਮਾਨਿਤ ਕੀਤਾ ਗਿਆ!ੲਿਸ ਮੋਕੇ ਜੈਤੂੰ ਖਿਡਾਰੀਆ ਨੂੰ ੲਿਨਾਮਾ ਦੀ ਵੰਡ ੳੁੱਘੇ ਸਮਾਜ ਸੇਵੀ ਬਾਬਾ ਕੁਲਵਿੰਦਰ ਸਾਬਰੀ ਜੀ ਕਪੂਰੇ ਵਾਲਿਆ ਨੇ ਕੀਤੀ! ਜੈਤੂੰ ਖਿਡਾਰੀਆ ਨੂੰ ੲਿਨਾਮਾ ਦੀ ਵੰਡ ਕਰਨ ੳਪਰੰਤ ਸਬੋਧਨ ਕਰਦਿਆ ਬਾਬਾ ਕੁਲਵਿੰਦਰ ਸਾਬਰੀ ਨੇ ਖਿਡਾਰੀ ਨੂੰ ਅਪੀਲ ਕਰਦਿਆ ਕਿਹਾ ੳੁਹ ਨਸਿਆ ਤੋ ਦੂਰ ਰਹਿਕੇ ਖੇਡਾ ਖੇਡਣ ਨੂੰ ਤਰਜੀਹ ਦੇਣ! ਨਸਿਆ ਤੋ ਰਹਿਤ ਖੇਡਾ ਖੇਡਣ ਵਾਲੇ ਖਿਡਾਰੀ ਹਮੇਸਾ ਭਵਿੱਖ ਵਿੱਚ ਤਰੱਕੀ ਦੀ ਮੰਜਿਲਾ ਸਰ ਕਰਦੇ ਨੇ ੲਿਸ ਮੋਕੇ ੳੁਨਾ ਜੈਤੂ ਟੀਮਾ ਨੂੰ ਵਧਾੲੀ ਦਿੱਤੀ!
ੲਿਸ ਮੋਕੇ ਤੇ ਪਿੰਡ ਦੇ ਸਰਪੰਚ ਸ:ਤੀਰਥ ਸਿੰਘ ਕਾਲਾ,ਗੁਰਬਿੰਦ ਸਿੰਘ ਸੀਨੀ ਅਕਾਲੀ ਆਗੂ ਨੇ ਸਮੂੰਹ ਕਲੱਬ ਮੈਬਰਾ ਤੇ ਜੈਤੂ ਖਿਡਾਰੀਆ ਨੁੰ ਵਧਾੲੀ ਦਿੱਤੀ ਅਤੇ ਆੳੁਣ ਵਾਲੇ ਸਮੇ ਵਿੱਚ ਕਲੱਬ ਨੂੰ ਹਰ ਤਰਾ ਦੀ ਮੱਦਦ ਦੇਣ ਦਾ ਭਰੋਸਾ ਦਿੱਤਾ!ੳੁਨਾ ਕਿਹਾ ਕਿ ਕਲੱਬ ਵਲੋ ਕੀਤਾ ੲਿਹ ੳੁਪਰਾਲਾ ਬਹੁਤ ਹੀ ਸਲਾਘਾਯੋਗ ਹੈ! ੲਿਸ ਮੋਕੇ ਗੁਰਚਰਨ ਸਿੰਘ ਬਿੱਟੂ ਪ੍ਰਧਾਨ, ਗੁਰਚਰਨ ਸਿੰਘ, ਗੁਰਵਿੰਦ ਸਿੰਘ, ਕੁਲਦੀਪ ਸਿੰਘ ਧਾਲੀਵਾਲ,ਜਗਤਾਰ ਸਿੰਘ ਨੰਬਰਦਾਰ,ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ,ਹਨੀ, ਬੱਬੂ, ਲੱਕੀ ਤੋ ੲਿਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜੲ ਸਨ!


