ਪੱਤਰਕਾਰ ਸੁਖਮੰਦਰ ਬਰਾੜ ਨੂੰ ਸਦਮਾ ਪਿਤਾ ਦਾ ਦੇਹਾਂਤ

ਬਰਗਾੜੀ 17 ਅਕਤੂਬਰ (ਸਤਨਾਮ ਬੁਰਜ ਹਰੀਕਾ/ਮਨਪੀ੍ਰਤ ਸਿੰਘ ਬਰਗਾੜੀ)  ਕਸਬਾ ਪੰਜਗਰਾਂਈ ਤੋਂ ਰੋਜਾਨਾਂ ਅਜੀਤ ਦੇ ਪੱਤਰਕਾਰ ਸੁਖਮੰਦਰ ਸਿੰਘ ਬਰਾੜ ਨੂੰ ਉਸ ਵੇਲੇ ਗਹਿਰਾ ਸਦਮਾ ਜਦੋਂ ਉਨਾਂ ਦੇ ਪਿਤਾ ਸਰੈਣ ਸਿੰਘ ਦੀ ਅਚਾਨਕ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਨਾਂ ਦੀ ਮੌਤ ਤੇ ਸਤਨਾਮ ਬੁਰਜ ਹਰੀਕਾ ,ਮਨਪ੍ਰੀਤ ਬਰਗਾੜੀ ,ਗੁਰਪ੍ਰੀਤ ਮਾਨ ਮੌੜ, ਰਾਜਿੰਦਰ ਸਿੰਘ ਨਾਗੀ ਢੁੱਡੀ ,ਜੀਵਨ ਗਰਗ, ਜਗਦੀਪ ਸਿੰਘ ਗਿੱਲ, ਮੁਨਸ਼ੀ ਸਿੰਘ ਗਿੱਲ ,ਬਲਵਿੰਦਰ ਸਿੰਘ ਚਾਨੀ, ਜਸਕਰਨ ਲੰਡੇ ,ਬੇਅੰਤ ਗਿੱਲ ਭਲੂਰ ,ਚਰਨਜੀਤ ਸਿੰਘ, ਲਖਵਿੰਦਰ ਪਾਲ ਸ਼ਰਮਾਂ, ਅਮਨ ਗੁਲਾਟੀ ,ਰਮਿੰਦਰ ਫਰੀਦਕੋਟੀ ,ਭੋਲਾ ਸ਼ਰਮਾ, ਗੁਰਚਰਨ ਸਿੰਘ ਗਾਬੜੀਆਂ ,ਸ਼ਗਨ ਕਟਾਰੀਆਂ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਸਰੈਣ ਸਿੰਘ ਨਮਿੱਤ ਰੱਖੇ ਗਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 20 ਅਕਤੂਬਰ ਸਿੰਘ ਸ਼ੁਕਰਵਾਰ ਨੂੰ ਬਾਦ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਸਾਹਿਬ ਨੇੜੇ ਬੱਸ ਸਟੈਡ ਪੰਜਗਰਾਂਈ ਕਲਾ ਵਿਖੇ ਹੋਵੇਗੀ।