ਝੋਨੇ ਦਾ ਇਕ ਇੱਕ ਦਾਣਾ ਖਰੀਦਿਆ ਜਾਵੇਗਾ : ਇਕਬਾਲ ਸਮਰਾ ਲੋਹਗੜ੍ਹ

ਮੋਗਾ,8 ਅਕਤੂੰਬਰ (ਸਰਬਜੀਤ ਰੌਲੀ) ਮੋਗਾ ਦੇ ਨਜ਼ਦੀਕੀ ਪਿੰਡ ਕਪੂਰੇ ਦੀ ਦਾਣਾ ਮੰਡੀ ਵਿੱਚ ਝੋਨੇ ਦੀ ਖਰੀਦ ਸੁਰੂ ਕਰਵਾੁਣ ਲਈ ਇਕਬਾਲ ਸਿੰਘ ਸਮਰਾ ਲੋਹਗੜ੍ਹ ਨੇ ਵਿਸ਼ੇਸ਼ ਤੌਰ ਤੇ ਪਹੁੰਚੇ । ਝੋਨੇ ਦੀ ਖਰੀਦ ਸ਼ੁਰੂ ਕਰਵਾਉਣ ਅਤੇ ਮੰਡੀ ਵਿੱਚ ਆਏ ਝੋਨੇ ਦਾ ਨਿਰੀਖਣ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸਮਰਾ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੇ ਇਕ ਇਕ ਦਾਣੇ ਦੀ ਖਰੀਦ ਯਕੀਨੀ ਬਣਾਵੇਗੀ ਅਤੇ ਕਿਸੇ ਵੀ ਕਿਸਾਨ ਵੀਰ ਨੂੰ ਮੰਡੀ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ  ਨਹੀਂ ਆੁਣ ਦਿੱਤੀ ਜਾਵੇਗੀ। ਸ:ਇਕਬਾਲ ਸਿੰਘ ਸਮਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਸੁੱਕਾ ਝੋਨਾ ਲਿਆਂਦਾ ਜਾਵੇ ਤਾਂ ਜੋ ਮੰਡੀ ’ਚ ਝੋਨਾ ਲਿਆੁਣ ਸਾਰ ਹੀ ਤੋਲਿਆ ਜਾਵੇ । ਿਸ ਮੌਕੇ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਜਰਨਲ ਸਕੱਤਰ ਕਾਂਗਰਸ ਕਮੇਟੀ ,ਿਕਬਾਲ ਸਿੰਘ ਮਾਂਗਟ ਕਪੂਰੇ ਸੀਨੀਅਰ ਮੀਤ ਪ੍ਰਧਾਨ ਕਾਂਗਰਸ ਕਮੇਟੀ ਮੋਗਾ,ਗੁਰਿੰਦਰ ਸਿੰਘ ,ਸੋਹਣਾ ਖੇਲਾ,ਅਭਿਜੀਤ ਸਿੰਘ ਕੰਗ ਿੰਸਪੈਕਟਰ,ਜੰਗੀਰ ਸਿੰਘ ਨੀਲਾ,ਗੁਰਮੁੱਖ ਸਿੰਘ ਸਾਬਕਾ ਸਰਪੰਚ,ਸੁਰਜੀਤ ਸਿੰਘ ਫੋਜੀ,ਆਤਮਾ ਸਿੰਘ,ਕੁਲਦੀਪ ਸਿੰਘ ਆਦਿ ਹਾਜ਼ਰ ਸਨ।