ਆਰ.ਆਈ.ਈ.ਸੀ. ਨੇ ਲਗਵਾਇਆ ਸਲੋਨੀ ਅਤੇ ਵਿਕਰਮ ਦਾ ਆਸਟੇ੍ਰਲੀਆ ਦੀ ਬਿ੍ਰਸਬੈਨ ਸਿਟੀ ਦਾ ਸਟੂਡੈਂਟ ਸਪਾਊਜ਼ ਵੀਜ਼ਾ

ਮੋਗਾ,22 ਸੰਤਬਰ (ਜਸ਼ਨ)ਮਾਲਵਾ ਖੇਤਰ ਦੀ ਆਰ.ਆਈ.ਈ.ਸੀ. ਸੰਸਥਾ ਆਏ ਦਿਨ ਵਿਦਿਆਰਥੀਆਂ ਦੇ ਮਨਚਾਹੇ ਵਿਦੇਸ਼ੀ ਵੀਜ਼ੇ ਲਗਵਾ ਰਹੀ ਹੈ, ਜਿਸ ਦੀ ਮਿਸਾਲ ਹਰ ਵਾਰ ਦੀ ਤਰਾਂ ਇਸ ਵਾਰ ਸਾਲੋਨੀ ਪਤਨੀ ਵਿਕਰਮ ਅਰੋੜਾ ਵਾਸੀ ਨਿਊ ਟਾਊਨ ਮੋਗਾ ਦਾ ਆਸਟੇ੍ਰਲੀਆ ਦੀ ਬਿ੍ਰਸਬੈਨ ਸਿਟੀ ਦਾ ਸਪਾਊਜ਼ 2 ਸਾਲਾ ਗੈਪ ’ਤੇ 10 ਦਿਨਾਂ ਵਿਚ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਸੰਸਥਾ ਦੀ ਡਾਇਰੈਕਟਰ ਕੀਰਤੀ ਬਾਂਸਲ ਅਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਉਪਰੋਕਤ ਵੱਲੋਂ ਮਾਸਟਰ ਡਿਗਰੀ ਕੀਤੀ ਹੋਈ ਸੀ। ਉਨਾਂ ਦੱਸਿਆ ਕਿ ਜਿਨਾਂ ਵਿਦਿਆਰਥੀਆਂ ਦੇ ਆਈਲਟਸ ਵਿਚੋਂ 5.5 ਜਾਂ 6 ਬੈਂਡ ਹਨ ਜਾਂ ਕਿਸੇ ਵੀ ਮਡਿਊਲ ਵਿਚੋਂ 5 ਬੈਂਡ ਹਨ ਉਹ ਵਿਦਿਆਰਥੀ ਆਸਟੇ੍ਰਲੀਆ ਵਿਚ ਪੜਾਈ ਕਰਨ ਲਈ ਆਰ.ਆਈ.ਈ.ਸੀ. ਸੰਸਥਾ ਵਿਖੇ ਸੰਪਰਕ ਕਰਨ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ਾਂ ਵਿਚ ਵਿਦਿਆਰਥੀਆਂ ਨੂੰ ਉੱਚ ਕਾਲਜਾਂ ਵਿਚ ਐਡਮਿਸ਼ਨ ਦਿਵਾਈ ਜਾਂਦੀ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਸਲੋਨੀ ਅਤੇ ਵਿਕਰਮ ਅਰੋੜਾ ਸਮੇਤ ਪਰਿਵਾਰਕ ਮੈਂਬਰਾਂ ਨੇ ਤੁਰੰਤ ਵੀਜ਼ਾ ਆਉਣ ’ਤੇ ਸੰਸਥਾ ਦੇ ਡਾਇਰੈਕਟਰ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ।


