ਆਰ.ਆਈ.ਈ.ਸੀ. ਨੇ ਲਗਵਾਇਆ ਕਾਜਲ ਅਤੇ ਸਾਹਿਲ ਦਾ ਆਸਟਰੇਲੀਆ ਦਾ ਸਟੂਡੈਂਟ ਸਪਾਊਸ ਵੀਜ਼ਾ

ਮੋਗਾ,12 ਸਤੰਬਰ (ਜਸ਼ਨ)ਮਾਲਵੇ ਦੀ ਮਸ਼ਹੂਰ ਇਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਆਏ ਦਿਨ ਲਗਾਤਾਰ ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਮਦਦ ਕਰ ਰਹੀ ਹੈ। ਆਰ.ਆਈ.ਈ.ਸੀ. ਸੰਸਥਾ ਦੀ ਖ਼ਾਸੀਅਤ ਹੈ ਕਿ ਵਿਦੇਸ਼ ਜਾਣ ਚਾਹਵਾਨਾਂ ਦਾ ਘੱਟ ਤੋਂ ਘੱਟ ਸਮੇਂ ਵਿਚ ਵੀਜ਼ਾ ਲਗਵਾਇਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰ ਕੀਰਤੀ ਬਾਂਸਲ ਤੇ ਰੋਹਿਤ ਬਾਂਸਲ ਨੇ ਦੱਸਿਆ ਕਿ ਇਸ ਵਾਰ ਕਾਜਲ ਪਤਨੀ ਸਾਹਿਲ ਕੁਮਾਰ ਵਾਸੀ ਬੇਦੀ ਨਗਰ ਮੋਗਾ ਦੋਨਾਂ ਦਾ ਆਸਟੇ੍ਰਲੀਆ ਸਟੂਡੈਂਟ ਸਪਾਊਜ਼ ਵੀਜ਼ਾ 15 ਦਿਨਾਂ ਦੇ ਅੰਦਰ ਅੰਦਰ ਲਗਵਾ ਦੇ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਿਨਾਂ ਵਿਦਿਆਰਥੀਆਂ ਦੇ ਆਈਲਟਸ ਵਿਚੋਂ 5.5 ਜਾਂ 6 ਬੈਂਡ ਹਨ ਜਾਂ ਕਿਸੇ ਵੀ ਮਡਿਊਲ ਵਿਚੋਂ 5 ਬੈਂਡ ਹਨ ਉਹ ਵਿਦਿਆਰਥੀ ਆਸਟੇ੍ਰਲੀਆ ਵਿਚ ਪੜਾਈ ਕਰਨ ਲਈ ਆਰ.ਆਈ.ਈ.ਸੀ. ਸੰਸਥਾ ਵਿਖੇ ਸੰਪਰਕ ਕਰ ਸਕਦੇ ਹਨ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਵਿਦੇਸ਼ ਵਿਚ ਵਿਦਿਆਰਥੀ ਨੂੰ ਉੱਚ ਕਾਲਜ ਵਿਚ ਐਡਮਿਸ਼ਨ ਦਵਾਈ ਜਾਂਦੀ ਹੈ ਤਾਂ ਜੋ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਵੀਜ਼ਾ ਆਉਣ ਦੇ ਕਾਲਜ ਅਤੇ ਸਾਹਿਲ ਵੱਲੋਂ ਸੰਸਥਾ ਦੇ ਡਾਇਰੈਕਟਰਜ਼ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।