ਵੇਵਜ਼ ਓਵਰਸੀਜ਼ ਮੋਗਾ ਦੀ ਰਿਆ ਗੁਪਤਾ ਨੇ ਸਪੀਕਿੰਗ ਵਿਚ ਹਾਸਲ ਕੀਤੇ 7.0 ਬੈਂਡ

ਮੋਗਾ, 22ਜੁਲਾਈ (ਜਸ਼ਨ):ਵੇਵਜ਼ ਓਵਰਸੀਜ਼ ਮੋਗਾ ਦੀ ਵਿਦਿਆਰਥਣ ਰਿਆ ਗੁਪਤਾ ਨੇ ਆਈਲੈਟਸ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੰਸਥਾ ਦੇ ਡਾਇਰੈਕਟਰ ਗੌਰਵ ਗੁਪਤਾ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਉਹਨਾਂ ਵੱਲੋਂ ਮੋਗਾ ਜ਼ਿਲੇ ਵਿੱਚ ਦੋ ਸ਼ਾਖਾਵਾਂ ਇਕ ਆਰਾ ਰੋਡ ਤੇ ਜੀ.ਟੀ.ਰੋਡ ਜੀ.ਕੇ.ਪਲਾਜਾ ਦੀ ਦੂਸਰੀ ਮੰਜਿਲ ਤੇ ਚਲਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਸੰਸਥਾ ਦੀ ਵਿਦਿਆਰਥਣ ਰਿਆ ਗੁਪਤਾ ਪੁੱਤਰੀ ਸੁਰਿੰਦਰ ਮੋਹਨ ਤੇ ਮਾਤਾ ਚੰਪਾ ਗੁਪਤਾ ਨਿਵਾਸੀ ਮੋਗਾ ਨੇ ਲਿਸਨਿੰਗ ਵਿਚ 7.0, ਰੀਡਿੰਗ ਵਿਚ 6.5, ਰਾਈਟਿੰਗ ਵਿੱਚ 6.0, ਸਪੀਕਿੰਗ ਵਿਚ 6.5 ਅਤੇ ਓਵਰ ਆਲ 6.5 ਬੈਂਡ ਹਾਸਿਲ ਕਰਕੇ ਆਪਣਾ, ਸੰਸਥਾ ਤੇ ਆਪਣੇ ਮਾਪਿਆ ਦਾ ਨਾਂਅ ਰੋਸ਼ਨ ਕੀਤਾ ਹੈ। ਉਨਾਂ ਦੱਸਿਆ ਕਿ ਸੰਸਥਾ ਵਿਚ ਵਿਦਿਆਰਥੀਆ ਨੂੰ ਵਧੀਆ ਕੋਚਿੰਗ, ਲੈਟੇਸਟ ਸੱਟਡੀ ਮਟੀਰੀਅਲ, ਇੱਕਲੇ-ਇੱਕਲੇ ਵਿਦਿਆਰਥੀ ਦੀ ਸਪੀਕਿੰਗ, ਰੀਡਿੰਗ, ਰਾਈਟਿੰਗ ਦੀ ਮੁਫਤ ਕਲਾਸਾਂ ਲਗਾਈਆਂ ਜਾਂਦੀਆ ਹਨ। ਇਸ ਮੌਕੇ ਸੈਂਟਰ ਹੈਡ ਸ਼ਮਾ ਚਾਵਲਾ, ਟ੍ਰੇਨਰ ਬਲਕਰਨਦੀਪ ਸਿੰਘ, ਰਸ਼ਮੀਤ ਕੌਰ, ਧਰਮ ਭਿੰਡਰ, ਹਰਮਨਦੀਪ ਕੌਰ, ਬਲਵਿੰਦਰ ਸਿੰਘ, ਸਿਮਰਨ ਕੌਰ, ਜੋਗਿੰਦਰ ਸਿੰਘ, ਜਸਪ੍ਰੀਤ ਕੌਰ, ਆਰਾ ਰੋਡ ਸੈਂਟਰ ਹੈਡ ਅਮਨਦੀਪ ਕੌਰ, ਟ੍ਰੇਨਰ ਸੁਰਭੀ ਭਾਟੀਆ, ਸੋਨੀਆ ਚਾਵਲਾ, ਗਗਨਪ੍ਰੀਤ ਕੌਰ ਨੇ ਵਿਦਿਆਰਥਣ ਰਿਆ ਗੁਪਤਾ ਨੂੰ ਉੱਚ ਬੈਂਡ ਹਾਸਲ ਕਰਨ ਤੇ ਵਧਾਈ ਦਿੱਤੀ ਤੇ ਸਰਟੀਫ਼ਿਕੇਟ ਸੌਂਪਿਆ।