ਆਰ.ਆਈ.ਈ.ਸੀ. ਨੇ ਲਗਵਾਇਆ ਤਿੰਨ ਸਾਲਾ ਗੈਪ ’ਤੇ ਆਸਟੇ੍ਰਲੀਆ ਸਟੂਡੈਂਟ ਵੀਜ਼ਾ
ਮੋਗਾ, 19 ਜੁਲਾਈ (ਜਸ਼ਨ)ਮਾਲਵੇ ਦੀ ਘੱਟ ਸਮੇਂ ਵਿਚ ਵਿਦੇਸ਼ਾਂ ਦੇ ਵੀਜ਼ੇ ਅਤੇ ਵੱਖਵੱਖ ਥਾਵਾਂ ਤੋਂ ਨਿਰਾਸ਼ ਹੋਏ ਵਿਦਿਆਰਥੀਆਂ ਦੇ ਵੀਜ਼ੇ ਲਗਵਾਉਣ ਵਿਚ ਮਾਹਿਰ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਮਨਪਸੰਦ ਕੰਟਰੀ ਜਾਣ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਸੰਸਥਾ ਵੱਲੋਂ ਉਨਾਂ ਦੇ ਹਰ ਸੁਪਨੇ ਨੂੰ ਪੂਰਾ ਕੀਤਾ ਜਾਂਦਾ ਹੈ, ਵਧੀਆ ਢੰਗ ਨਾਲ ਫ਼ਾਈਲ ਤਿਆਰ ਕਰਕੇ ਲਗਾਈ ਜਾਂਦੀ ਹੈ ਕਦੇ ਵੀ ਵੀਜ਼ਾ ਰੀਜੈਕਟ ਨਹੀਂ ਹੋਇਆ ਜਿਸ ਨਾਲ ਘੱਟ ਸਮੇਂ ਵਿਚ ਵਿਦਿਆਰਥੀ ਵੀਜ਼ਾ ਪ੍ਰਾਪਤ ਕਰ ਲੈਂਦਾ ਹੈ ਆਪਣੀ ਮਨਚਾਹੀ ਕੰਟਰੀ ਵਿਚ ਜਾ ਕੇ ਆਪਣੇ ਭਵਿੱਖ ਨੂੰ ਰੁਸ਼ਨਾਉਂਦਾ ਹੈ। ਹਰ ਵਾਰ ਦੀ ਤਰਾਂ ਇਸ ਵਾਰ ਰਜਿੰਦਰ ਕੌਰ ਬਰਾੜ ਪਤਨੀ ਕੁਲਵਿੰਦਰ ਸਿੰਘ ਬਰਾੜ ਵਾਸੀ ਹਰੀਏਵਾਲਾ ਦਾ ਆਸਟੇ੍ਰਲੀਆ ਦਾ 3 ਸਾਲਾ ਗੈਪ ’ਤੇ ਸਟੂਡੈਂਟ ਵੀਜ਼ਾ ਲਗਵਾਇਆ ਗਿਆ ਹੈ। ਰਜਿੰਦਰ ਕੌਰ ਨੇ ਦੱਸਿਆ ਕਿ ਮੈਂ ਬੀ. ਏ ਤੋਂ ਬਾਅਦ ਬੀ.ਐਡ ਕੀਤੀ ਉਪਰੰਤ 3 ਸਾਲ ਦਾ ਗੈਪ ਸੀ ਪਰੰਤੂ ਸੰਸਥਾ ਸਬੰਧੀ ਖਬਰਾਂ ਅਤੇ ਲੋਕਾਂ ਦੇ ਦੱਸਣ ਮੁਤਾਬਿਕ ਸੰਪਰਕ ਕੀਤਾ। ਇਸ ਮੌਕੇ ਰਜਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੰਸਥਾ ਦੇ ਡਾਇਰੈਕਟਰਸ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।