ਆਰ.ਆਈ.ਈ.ਸੀ. ਨੇ ਲਗਵਾਇਆ ਮਨਜੀਤ ਕੌਰ ਦਾ ਅਸਟੇ੍ਰਲੀਆ ਦਾ ਸਟੂਡੈਂਟ ਵੀਜ਼ਾ

ਮੋਗਾ, 14 ਜੁਲਾਈ (ਜਸ਼ਨ)ਮੋਗਾ ਸ਼ਹਿਰ ਦੀ ਨਾਮਵਰ ਇੰਮੀਗਰੇਸ਼ਨ ਆਰ.ਆਈ.ਈ.ਸੀ. ਸੰਸਥਾ ਵੱਲੋਂ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਵਿਦਿਆਰਥੀਆਂ ਦੇ ਵਿਦੇਸ਼ੀ ਵੀਜ਼ੇ ਲਗਵਾ ਉਨਾਂ ਦੇ ਭਵਿੱਖ ਨੂੰ ਸੰਵਾਰ ਰਹੀ ਹੈ। ਸੰਸਥਾ ਦੀ ਖਾਸੀਅਤ ਇਹ ਹੈ ਜਿਹੜੇ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋਏ ਆਉਂਦੇ ਹਨ, ਉਨਾਂ ਦੀ ਫ਼ਾਈਲ ਨੂੰ ਵਧੀਆ ਤਰੀਕੇ ਨਾਲ ਤਿਆਰ ਕਰਵਾ ਕੇ ਹਰ ਲਗਵਾਇਆ ਜਾਂਦਾ ਹੈ ਜਿਸ ਕਾਰਨ ਵਿਦਿਆਰਥੀ ਨੂੰ ਘੱਟ ਸਮੇਂ ਵਿਚ ਵੀਜ਼ਾ ਪ੍ਰਾਪਤ ਹੋ ਜਾਂਦਾ ਹੈ। ਇਸ ਵਾਰ ਸੰਸਥਾ ਵੱਲੋਂ ਮਨਜੀਤ ਕੌਰ ਪਤਨੀ ਰੌਸ਼ਨ ਲਾਲ ਮੁਗਲਾਨੀ ਵਾਸੀ ਡਰੋਲੀ ਭਾਈ ਦਾ ਆਟੇ੍ਰਲੀਆ ਦਾ ਸਟੂਡੈਂਟ ਵੀਜ਼ਾ ਬੀ.ਏ.ਬੀ.ਐੱਡ. ਤੋਂ ਬਾਅਦ ਤਿੰਨ ਸਾਲਾ ਗੈਪ ’ਤੇ ਲਗਵਾਇਆ ਗਿਆ ਹੈ। ਇਸ ਮੌਕੇ ਡਾਇਰੈਕਟਰ ਕੀਰਤੀ ਬਾਂਸਲ  ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਇੰਮੀਗਰੇਸ਼ਨ ਵੱਲੋਂ ਵਿਦਿਆਰਥੀ ਦੀ ਪੂਰੀ ਸਹਾਇਤਾ ਕੀਤਾ ਜਾਂਦੀ, ਘੱਟ ਫੀਸ ਵਾਲੇ ਕਾਲਜਾਂ, ਯੂਨੀਵਰਸਿਟੀਆਂ ਵਿਚ ਦਾਖ਼ਲਾ ਦੁਆਇਆ ਜਾਂਦਾ ਹੈ ਅਤੇ ਕਾਇਦੇ ਕਾਨੂੰਨਾਂ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਕਿਸੇ ਕਿਸਮ ਦੀ ਵਿਦਿਆਰਥੀ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਵਿਦਿਆਰਥੀ ਮਨਜੀਤ ਕੌਰ ਨੇ ਸੰਸਥਾ ਦੇ ਡਾਇਰੈਕਟਰ ਅਤੇ ਸਟਾਫ਼ ਮੈਂਬਰ ਦਾ ਧੰਨਵਾਦ ਕੀਤਾ।