ਅਦਾਰਾ ਜਗ ਬਾਣੀ-ਪੰਜਾਬ ਕੇਸਰੀ ਜ਼ਿਲਾ ਮੋਗਾ ਦੇ ਇੰਚਾਰਜ਼ ਗੋਪੀ ਰਾਊਕੇ ਨੂੰ ਸਦਮਾ,ਜੀਜੇ ਦਾ ਦੇਹਾਂਤ, ਅੰਤਿਮ ਅਰਦਾਸ 8 ਅਕਤੂਬਰ ਨੂੰ

ਮੋਗਾ, 4 ਅਕਤੂਬਰ ( jashan ) ਅਦਾਰਾ ਜਗ ਬਾਣੀ-ਪੰਜਾਬ ਕੇਸਰੀ ਜ਼ਿਲਾ ਮੋਗਾ ਦੇ ਇੰਚਾਰਜ਼ ਗੋਪੀ ਰਾਊਕੇ ਨੂੰ ਉਸ ਵੇਲੇ ਗਹਿਰਾ ਸਦਮਾ ਜਦੋਂ ਉਨ੍ਹਾਂ ਦੇ ਜੀਜਾ ਬਲਜੀਤ ਸਿੰਘ ਦਾ ਭਰ ਜਵਾਨੀ ਵਿਚ ਦੇਹਾਂਤ ਹੋ ਗਿਆ। ਉਹ ਆਪਣੇ ਪਿੱਛੇ ਆਧਿਆਪਕਾ ਪਤਨੀ ਜਸਪੀ੍ਰਤ ਕੌਰ ਅਤੇ ਦੋ ਬੱਚਿਆ ਅਰਮਾਨ ਸਿੰਘ ਤੇ ਧੀ ਮਨਵੀਰ ਕੌਰ ਨੂੰ ਛੱਡ ਕੇ ਉੱਥੇ ਚਲੇ ਗਏ ਜਿੱਥੋਂ ਅੱਜ ਤੱਕ ਕੋਈ ਵਾਪਿਸ ਨਹੀਂ ਆਇਆ। ਇਸ ਦੁੱਖ ਦੀ ਘੜੀ ਵਿਚ ਮਾਸਟਰ ਪਵਿੱਤਰ ਸਿੰਘ ਤੇ ਸਮੁੂੰਹ ਪਰਿਵਾਰ ਨਾਲ  ਐਡਵੋਕੇਟ ਰਮੇਸ਼ ਗਰੋਵਰ, ਹਲਕਾ ਇੰਚਾਰਜ਼ ਮੋਗਾ ਮਾਲਵਿਕਾ ਸੂਦ ਹਲਕਾ ਇੰਚਾਰਜ਼ ਕਾਂਗਰਸ ਮੋਗਾ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ਼ ਨਿਹਾਲ ਸਿੰਘ ਵਾਲਾ, ਐਡਵੋਕੇਟ ਪਰਮਪਾਲ ਸਿੰਘ ਤਖਤੂਪੁਰਾ ਮੈਬਰ ਪੀ ਪੀ ਸੀ ਸੀ, ਸਾਬਕਾ ਮੰਤਰੀ ਮਾਲਤੀ ਥਾਪਰ, ਪਵਨ ਥਾਪਰ,ਪ੍ਰਵੀਨ ਗਰਗ ਚੇਅਰਮੈਨ ਆਈ ਐਸ ਐਫ਼ ਕਾਲਜ, ਪ੍ਰਧਾਨ ਰਿਸ਼ੂ ਅਗਰਵਾਲ, ਸਰਪੰਚ ਜਸਪ੍ਰੀਤ ਸਿੰਘ ਵਿੱਕੀ ਸੰਤ ਨਗਰ, ਲਾਭ ਸਿੰਘ ਆਹਲੂਵਾਲੀਆਂ ਸੇਵਾਦਾਰ ਹਲਕਾ ਮੋਗਾ, ਜ਼ਿਲਾ ਪ੍ਰਧਾਨ ਕਾਂਗਰਸ ਹਰੀ ਸਿੰਘ ਖਾਈ, ਜਗਸੀਰ ਸਿੰਘ ਕਾਲੇਕੇ ਸੇਵਾਦਾਰ ਹਲਕਾ ਮੋਗਾ, ਜ਼ਿਲਾ ਸ਼ਹਿਰੀ ਪ੍ਰਧਾਨ ਖਣਮੁੱਖ ਭਾਰਤੀ ਪੱਤੋਂ,  ਥਾਣੇਦਾਰ ਕਮਲਜੀਤ ਸਿੰੰਘ ਰਣਸ਼ੀਹ,ਹਰਦੀਪ ਸਿੰਘ ਰਾਊਕੇ, ਅੰਮ੍ਰਿਤਪਾਲ ਸਿੰਘ ਗਿੱਲ, ਸਾਬਕਾ ਚੇਅਰਮੈਨ ਵਿਨੋਦ ਬਾਂਸਲ, ਪ੍ਰਧਾਨ ਪ੍ਰਮਿੰਦਰ ਡਿੰਪਲ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਬਰਿਜ਼ ਸਕੂਲ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ ਸੇਵਾਦਾਰ ਹਲਕਾ ਧਰਮਕੋਟ, ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ, ਸਰਪੰਚ ਜਸਮੱਤ ਸਿੰਘ ਮੱਤਾ, ਅਨੁਜ਼ ਸ਼ਰਮਾ, ਨਵਦੀਪ ਸਿੰਘ ਨਿੱਪੀ, ਅਮਿਤ ਮਿਸ਼ਰਾ, ਠੇੇਕੇਦਾਰ ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ,ਪੱਤਰਕਾਰ ਭੁਪਿੰਦਰ ਸਿੰਘ ਜੌੜਾ, ਸਰਪੰਚ ਪੱਪੂ ਜੋਸ਼ੀ ਹਿੰਮਤਪੁਰਾ, ਦਲਜੀਤ ਸਿੰਘ ਮੋਨੂੰ, ਯੋਗੇਸ ਗੋਇਲ ਮੌਂਟੀ, ਵਿਪਨ ਗਰੋਵਰ, ਆਸ਼ੂ ਹਾਂਡਾ, ਕੁਲਦੀਪ ਸਿੰਘ ਗਿੱਲ ਬਾਘਾਪੁਰਾਣਾ,  ਕੁਨਾਲ ਸ਼ਰਮਾ, ਸਚਿਨ ਕਲਸੀ ਵਿਵੇਕ ਸਿੰਧਵਾਨੀ ਜ਼ਿਲਾ ਇੰਚਾਰਜ਼ ਬਰਨਾਲਾ, ਜਗਸੀਰ ਸ਼ਰਮਾ ਨਿਸ਼ੀ ਮਨਚੰਦਾ, ਨਵਦੀਪ ਮਹੇਸ਼ਰੀ, ਸਰਬਜੀਤ ਰੌਲੀ, ਰਣਜੀਤ ਬਾਵਾ, ਜਗਜੀਵਨ ਰਾਮ ਬੱਲ, ਦਵਿੰਦਰ ਸਿੰਘ ਅਕਾਲੀਆਵਾਲਾ, ਹੀਰੋ ਕਿਸ਼ਨਪੁਰੀ, ਇਕਬਾਲ ਸਿੰਘ, ਚਮਕੌਰ ਸਿੰਘ ਲੋਪੋਂ, ਵਿੱਕੀ ਬੱਬਰ, ਕਸ਼ਿਸ਼ ਸਿੰਗਲਾ, ਓ ਪੀ ਅਜ਼ਾਦ, ਬਲਵਿੰਦਰ ਬਿੰਦਾ, ਪਰਦਮਨ ਭੱਟੀ, ਨਵੀਨ ਕੁਮਾਰ, ਪਿੰਦਰ ਚਾਹਲ, ਸੰਦੀਪ ਸੰਧੂ ਧਰਮਕੋਟ, ਇਕਬਾਲ ਕਲਿਆਣ, ਰਾਜਵਿੰਦਰ ਸਿੰਘ ਰੌਤਾਂ, ਮਨਦੀਪ ਝਾਂਜੀ, ਮਨਪ੍ਰੀਤ ਮੱਲੇਆਣਾ, ਰਾਜਿੰਦਰ ਖੋਟੇ, (ਸਾਰੇ ਪੱਤਰਕਾਰ) ਕਾਕਾ ਆਲਮਵਾਲਾ, ਸੁੱਖਾ ਲੰਗੇਆਣਾ,  ਗਗਨ ਸਰਪੰਚ ਨਿਗਾਹਾ, ਰਾਜਿੰਦਰ ਸੋਢੀ, ਪ੍ਰਿਤਪਾਲ ਸਿੰਘ ਅਖਬਾਰਾ ਵਾਲੇ, ਮਨਦੀਪ ਸਿੰਘ ਮਨੀ ਤੋਂ ਇਲਾਵਾ ਵੱਖ ਵੱਖ ਰਾਜਸੀ, ਸਮਾਜਿਕ ਤੇ ਧਾਰਮਿਕ ਸਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰੀ ਐਲਮੈਂਟਰੀ ਸਕੁੂਲ ਕਲਾਲਮਾਜ਼ਰਾ ਦੇ ਸਮੂੰਹ ਸਟਾਫ਼ ਤੇ ਵਿਦਿਆਰਥੀਆਂ ਨੇ ਵੀ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਬਲਜੀਤ ਸਿੰਘ ਕਲਾਲਮਾਜ਼ਰਾ ਨਮਿੱਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਕਲਾਲਮਾਜ਼ਰਾ ਵਿਖੇ 8 ਅਕਤੂਬਰ ਦਿਨ ਵੀਰਵਾਰ ਨੂੰ ਪਵੇਗਾ।