ਅਜਾਦ ਟੈਕਸੀ ਯੂਨੀਅਨ ਪੰਜਾਬ ਦੀ ਮੀਟਿੰਗ ਹੋਈ

ਸਟੇਸ਼ਨ ਮੋਗਾ 
ਰਿਪੋਰਟਰ ਲਛਮਣ ਜੀਤ ਸਿੰਘ ਪੁਰਬਾ 
09814200900

30 june ਅੱਜ ਮੋਗਾ ਵਿਖੇ ਅਜਾਦ ਟੈਕਸੀ ਯੂਨੀਅਨ  ਪੰਜਾਬ ਦੀ ਮੀਟਿੰਗ ਹੋਈ , ਜਿਸ ਵਿੱਚ ਟੈਕਸੀ ਚਾਲਕਾਂ ਨੂੰ ਆ ਰਹੀਆਂ ਸਮੱਸਿਆ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜਿਲਾ ਮੋਗਾ ਦੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਗੁਰਤੇਜ ਸੇਖਾ ਨੂੰ ਜਿਲਾ ਮੋਗਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ,ਵਾਈਸ ਪ੍ਰਧਾਨ  ਦੀਪਕ ਛਾਬੜਾ, ਮੀਤ ਪ੍ਰਧਾਨ ਕੁਲਵਿੰਦਰ ਕੋਕਰੀ ਬੁੱਟਰਾ, ਜਰਨਲ ਸੈਕਟਰੀ ਗੁਰਮੀਤ ਗਰੇਵਾਲ, ਕੈਸ਼ੀਅਰ ਰਣਦੀਪ ਮਹਿਲਾ, ਸਹਾਇਕ ਕੈਸ਼ੀਅਰ ਜਸਵਿੰਦਰ ਗੋਪੀ, ਜਿਲਾ ਸਕੱਤਰ ਤੇਜੀ ਲੋਪੋ, ਜਿਲਾ ਪ੍ਰਬੰਧਕ ਸਕੱਤਰ ਬਿੱਟੂ ਬੁੱਟਰ,  ਵਿੱਕੀ ਢੁੱਡੀਕੇ ,ਪਰਦੀਪ ਧੀਮਾਨ ਪਰਮਿੰਦਰ ਧਰਮਕੋਟ  ਨੂੰ  ਕਮੇਟੀ ਮੈਂਬਰ ਦੀ ਚੋਣ ਕੀਤੀ ਗਈ ਹੈ ,ਇਸ ਮੌਕੇ ਅਜਾਦ ਟੈਕਸੀ ਯੂਨੀਅਨ ਦੇ ਸਟੇਟ ਬਾਡੀ ਮੈਂਬਰ ਪ੍ਰਧਾਨ ਤੀਰਥਪਾਲ  ਸੰਧੂ, ਸੁਖਜੀਤ ਬੈਨੀਪਾਲ, ਰਮਨ ਦੀਪ ਸੰਧੂ , ਚਰਨਜੀਤ ,,ਜਗਦੇਵ ਗਿੱਲ, ਪਰਵੀਨ ਜੀ,ਸਰਪ੍ਰਸਤ ਮੁਰਲੀਧਰ ਪਟਿਆਲਾ ਤੋਂ ਹਾਜਿਰ ਹੋਏ