ਸਾਬਕਾ ਵਿਧਾਇਕ ਡਾ. ਹਰਜੋਤ ਕਮਲ ਅਤੇ ਡਾ. ਰਜਿੰਦਰ ਕਮਲ ਨੇ ਪਾਈ ਵੋਟ

ਮੋਗਾ, 26 ਮਈ (ਜਸ਼ਨ  ) : ਵੋਟ ਪਾਉਣ ਤੋਂ ਬਾਅਦ  ਡਾ. ਹਰਜੋਤ ਕਮਲ, ਉਨ੍ਹਾਂ ਦੀ ਪਤਨੀ ਡਾ. ਰਜਿੰਦਰ ਕੌਰ, ਸਪੁੱਤਰ ਹਮਰੀਤ ਕਮਲ ਸਿੰਘ ਐਡਵੋਕੇਟ ਅਤੇ ਵਾਰਡ ਨੰਬਰ 02 ਤੋਂ ਉਮੀਦਵਾਰ ਕੁਲਦੀਪ ਕੌਰ ਨੇ  "ਇੰਟਰਨੈਸ਼ਨਲ ਪੰਜਾਬੀ ਨਿਊਜ਼" ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦੇ ਹੋਏ ਕਿਹਾ  ਕਿ ਉਹਨਾਂ ਨੂੰ ਮਾਣ ਹੈ ਕਿ ਉਹ ਆਜ਼ਾਦ ਭਾਰਤ ਦੇ ਵਾਸੀ ਨੇ