ਗੁਰੂਦੁਆਰਾ ਬੀਬੀ ਕਾਹਨ ਕੌਰ ਵਿਖੇ ਮਾਤਾ ਪ੍ਰਕਾਸ਼ ਕੌਰ ਜੀ ਦੀ ਕੀਤੀ ਗਈ ਅੰਤਿਮ ਅਰਦਾਸ

ਮੋਗਾ, 1 ਫਰਵਰੀ (ਲਛਮਣ ਜੀਤ ਸਿੰਘ ਪੁਰਬਾ ) 
ਸਮਾਜ ਸੇਵੀ ਸੱਤਪਾਲ ਸਿੰਘ ਕੰਡਾ ਉਹਨਾਂ ਦੇ ਮਾਤਾ ਪ੍ਰਕਾਸ਼ ਕੌਰ ਜੋ ਕਿ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਅੱਜ ਅੰਤਿਮ ਅਰਦਾਸ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਕੀਤੀ ਗਈ। ਜਿਸ ਵਿੱਚ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ ਇਸ ਮੌਕੇ ਤੇ ਵੱਖ-ਵੱਖ ਸੰਸਥਾਵਾਂ ਸ਼ਹਿਰ ਵਾਸੀਆਂ ਤੋਂ ਇਲਾਵਾ ਧਾਰਮਿਕ ਅਤੇ ਰਾਜਨੀਤੀਕ ਵਿਆਕਤੀਆਂ ਦੁਆਰਾ ਸ਼ਿਰਕਤ ਕੀਤੀ ਗਈ ਇਸ ਮੌਕੇ ਦਰਸ਼ਨ ਸਿੰਘ ਧੂਰੀ ਸਦਿਉੜਾ ਜਿਉਲਰ, ਸਿੱਖ ਗਲੋਬਲ, ਸਾਂਝ ਫਾਊਂਡੇਸ਼ਨ, ਹਿਊਮਨ ਇੰਪਾਵਰਮੈਂਟ ਸੁਸਾਇਟੀ ਆਫ ਇੰਡੀਆ, ਖਾਲਸਾ ਸੇਵਾ ਸੋਸਾਇਟੀ,  ਸਮਜ ਸੇਵਾ ਸੁਸਾਇਟੀ, ਯੂਨੀਵਰਸਲ ਹਿਊਮਨ ਰਾਈਟਸ ਐਸੋਸੀਏਸ਼ਨ, ਘਣਈਆ ਜਲ ਸੇਵਾ, ਭਾਰਤੀ ਜਨਤਾ ਪਾਰਟੀ ਜ਼ਿਲਾ ਪ੍ਰਧਾਨ ਹਰਜੋਤ ਕਮਲ, ਕਾਂਗਰਸ ਪਾਰਟੀ ਹਲਕਾ ਇੰਚਾਰਜ ਮਾਲਵੀਕਾ ਸੂਦ, ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ, ਸਾਬਕਾ ਨਗਰ ਨਿਗਮ ਮੇਅਰ ਬਲਜੀਤ ਸਿੰਘ ਚਾਨੀ, ਜਗਦੀਸ਼ ਜਗਦੀਸ਼ ਛਾਬੜਾ, ਜ਼ਿਲ੍ਹਾ ਅਤੇ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲਾ, ਕੌਂਸਲਰ ਮਨਜੀਤ ਸਿੰਘ ਧੰਮੂ ਕੌਂਸਲਰ ਅਰਵਿੰਦਰ ਸਿੰਘ ਕਾਂਗਰਸ ਦੇ ਸੀਨੀਅਰ ਆਗੂ ਪਰਮਪਾਲ ਸਿੰਘ ਤਖਤੂਪੁਰਾ ਚੇਅਰਮੈਨ ਸੁਰਿੰਦਰ ਸਿੰਘ ਬਾਵਾ, ਗੁਰਜੀਤ ਸਿੰਘ ,ਵੀ ਪੀ ਸੇਠੀ, ਅਮਰਜੀਤ ਸਿੰਘ ਜੱਸਲ, ਡਾਕਟਰ ਰਵੀ, ਸਮਾਜ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਭਾਵਨਾ ਬਾਂਸਲ, ਵੇਨਿਕਾ ਗੋਇਲ, ਪ੍ਰੋਮਿਲਾ ਦੇਵੀ, ਕੁਲਵੰਤ ਕੌਰ, ਪਰਮਿੰਦਰ ਸਿੰਘ ਸਰਾਂ ਸੁਨੀਲ ਕੁਮਾਰ ,ਖਾਲਸਾ ਸੇਵਾ ਸੋਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ ,ਕੌਂਸਲਰ ਮਤਵਾਲ, ਘਲਕਲਾਂ ਦੇ ਸਾਬਕਾ ਸਰਪੰਚ ਰਿਕੀ, ਭਵਦੀਪ ਕੌਹਲੀ , ਕੌਂਸਲਰ ਗਵਰਧਨ ਪੋਪਲੀ, ਕੌਂਸਲਰ ਵਿੱਕੀ ਸਰਪੰਚ, ਐਸਪੀ ਬੈਟਰੀ ਸੰਜੀਵ ਕੁਮਾਰ ਅਜੇ ਕਥੂਰੀਆ , ਗਾਮਾ ਬਲਜਿੰਦਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਮੌਜੂਦ ਸਨ।