ਸੀ.ਆਈ.ਆਈ.ਸੀ. ਕੋਟਕਪੂਰਾ ਲੈ ਕੇ ਆਇਆ ਹੈ ਯੂ.ਕੇ. ਸਟੱਡੀ ਵੀਜ਼ਾ-ਚੇਅਰਮੈਨ ਵਾਸੂ ਸ਼ਰਮਾ

ਮੋਗਾ/ਕੋਟਕਪੂਰਾ, 10 ਜਨਵਰੀ ( JASHAN  )-ਕੋਟਕਪੂਰਾ ਦੇ ਸ਼੍ਰੀਮੁਕਤਸਰ ਸਾਹਿਬ ਰੇਲਵੇ ਅੰਡਰਬਿ੍ਰਜ ਦੇ ਕੋਲ ਸਥਿਤ ਚੰਡੀਗੜ੍ਹ ਆਈਲੈਟਸ ਐਂਡ ਇੰਮੀਗ੍ਰੇਸ਼ਨ ਸੇਂਟਰ (ਸੀ.ਆਈ.ਆਈ.ਸੀ.) ਦੇ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਰਕਸ਼ੰਦਾ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੀ.ਆਈ.ਆਈ.ਸੀ. ਕੋਟਕਪੂਰਾ ਅਪ੍ਰੈਲ ਇਨਟੇਕ ਵਿੱਚ ਯੂ.ਕੇ. ਦਾ ਸਟੱਡੀ ਵੀਜ਼ਾ ਲੈ ਕੇ ਆਇਆ ਹੈ ਅਤੇ ਜਾਣ ਲਈ ਕੁੱਝ ਹੀ ਦਿਨ ਬਚੇ ਹਨ। ਉਹਨਾਂ ਕਿਹਾ ਕਿ ਜੇਕਰ ਤੁਸੀ ਵੀ ਅਪ੍ਰੈਲ ਇਨਟੇਕ ਵਿਚ ਯੂ.ਕੇ. ਸਟੱਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਤਾਂ ਬਿਨ੍ਹਾਂ ਆਈਲੈਟਸ ਅਤੇ ਬਿਨ੍ਹਾਂ ਡਿੱਗਰੀ ਤਾਂ ਅੱਜ ਹੀ ਸੀ.ਆਈ.ਆਈ.ਸੀ. ਕੋਟਕਪੂਰਾ ਵਿੱਚ ਆ ਕੇ ਜਾਣਕਾਰੀ ਹਾਸਲ ਕਰੋ।