ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਚ ਨਵੇਂ ਸੈਸ਼ਨ ਲਈ ਦਾਖਲੇ ਖੁੱਲੇ-ਚੇਅਰਮੈਨ ਵਾਸੂ ਸ਼ਰਮਾ

ਕੋਟਕਪੂਰਾ, 10 ਜਨਵਰੀ (JASHAN )-ਕੋਟਕਪੂਰਾ ਦੇ ਪੰਜਗਰਾਈ ਖੁਰਦ ਦੇ ਕੋਲ ਸਥਿਤ ਇੰਟਰਨੈਸ਼ਨਲ ਮਿਲੇਨੀਅਮ ਸਕੂਲ ਵਿਚ ਨਵੇਂ ਸੈਸ਼ਨ ਲਈ ਦਾਖਲੇ ਖੁੱਲੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਨੇ ਦੱਸਿਆ ਕਿ ਸਕੂਲ ਵਿਚ ਪ੍ਰੀ ਨਰਸਰੀ ਤੋਂ ਊੱਚੀਆ ਕਲਾਸਾਂ ਤੱਕ ਬੱਚਿਆ ਲਈ ਸੁਰੱਖਿਅਤ ਅਤੇ ਆਉਣ-ਜਾਣ ਦੀ ਸਹੂਲਤਾਂ ਨਾਲ ਪੜ੍ਹਾਈ ਸਹਿਤ ਖੇਡਾਂ ਦੀ ਸੁਵਿਧਾ ਉਪਲਬਧ ਹੈ। ਤਜਰੁਬੇਕਾਰ ਅਧਿਆਪਕਾਂ ਦੀ ਟੀਮ, ਡਿਜੀਟਲ ਕਲਾਸ ਰੂਮ, ਖੇਡਾਂ ਅਤੇ ਸਹਿ-ਪਾਠਕ੍ਰਮ ਗਤੀਵਿਧੀਆ ਰਾਹੀ ਬੱਚਿਆ ਨੂੰ ਉੱਚ ਮਿਆਰੀ ਸਿੱਖਿਆ ਮੁੱਹਈਆ ਕਰਵਾਈ ਜਾਂਦੀ ਹੈ। ਸੀਮਿਤ ਸੀਟਾਂ ਨਾਲ ਆਪਣੇ ਬੱਚਿਆ ਦੇ ਸੁਨਹਿਰੇ ਭਵਿੱਖ ਲਈ ਸਮੇਂ ਸਿਰ ਦਾਖਲਾ ਕਰਵਾਇਆ ਜਾਵੇ ਅਤੇ ਹੋਰ ਜਾਣਕਾਰੀ ਲਈ ਸਕੂਲ ਨਾਲ ਸੰਪਰਕ ਕਰੋ।