ਡਾ ਸ਼ਾਮ ਲਾਲ ਥਾਪਰ ਕਾਲਜ, ਮੋਗਾ ਵਿਖੇ ਆਜਾਦੀ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ

ਮੋਗਾ, 15 ਅਗਸਤ (ਜਸ਼ਨ)
ਸੰਸਥਾਂ ਦੇ ਚੈੱਅਰਪਰਸਨ ਡਾ ਮਾਲਤੀ ਥਾਪਰ ਅਤੇ ਡਾ ਪਵਨ ਥਾਪਰ ਨੇ ਸੰਯੁਕਤ ਰੂਪ ਵਿਚ ਰਾਸ਼ਟਰੀ ਝੰਡਾ
ਲਹਰਿਾਕੇ ਸਾਲਾਮੀ ਦਿੱਤੀ । ਇਸ ਮੌਕੇ ਤੇ ਬੋਲਦੇ ਹੋਏ ਡਾ ਮਾਲਤੀ ਥਾਪਰ ਨੇ ਸਭ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਆਜਾਦੀ ਸਾਨੂੰ ਆਸਾਨੀ ਨਾਲ ਨਹੀ ਮਿਲੀ । ਸਾਡੇ ਸੁਤੰਤਰਤਾਂ ਸੈਨਾਨੀਆਂ ਨੇ ਆਜਾਦੀ ਪ੍ਰਾਪਤ ਕਰਨ
ਲਈ ਬੜੀਆ ਕੁਰਬਾਨੀਆਂ ਕੀਤੀਆ ਹਨ । ਉਹਨਾ ਨੇ ਕਾਲਜ ਦੇ ਵਦਿਿਆਰਥੀਆਂ ਨੂੰ ਇਸ ਦਿਨ ਦੀ ਮਹਾਨਤਾ
ਦੱਸਦੇ ਹੋਏ ਖਾਸ ਕਰਕੇ ਲੜਕੀਆਂ ਨੂੰ ਇਹ ਕਿਹਾ ਕਿ ਤੁਸੀ ਆਜਾਦ ਮੁਲਕ ਵਿਚ ਰਹਿ ਰਹੀਆਂ ਹੋਂ ਅਤੇ ਆਪਣਾ
ਇੱਕ ਸਟੈਂਡ ਕਾਈਮ ਰੱਖੋ ਆਪਣੇ ਆਪ ਨੂੰ ਮਜਬੂਤ ਬਣਾਓ ਤਾਂ ਕਿ ਕੋਈ ਵੀ ਭੈੜਾ ਅੰਨਸਰ ਤੁਹਾਡਾ ਫਾਈਦਾ ਨਾ
ਚੁੱਕ ਸਕੇ । ਤੁਹਾਡੇ ਵੱਲ ਬੁਰੀ ਨਜਰ ਨਾਲ ਨਾ ਤੱਕ ਸਕੇ । ਤੁਹਾਨੂੰ ਆਪਣੇ ਸਿਧਾਂਤ ਅਤੇ ਆਪਣੇ ਹੱਕਾ ਬਾਰੇ
ਜਾਣਕਾਰੀ ਹੋਣੀ ਚਾਹੀਦੀ ਹੈ ।
ਇਸ ਮੌਕੇ ਤੇ ਬੋਲਦੇ ਹੋਏ ਡਾ: ਪਵਨ ਥਾਪਰ ਡਾਇਰੈੱਕਟਰ ਡਾ ਸ਼ਾਮ ਲਾਲ ਥਾਪਰ ਨਰਸੰਿਗ ਕਾਲਜ ਮੋਗਾ ਨੇ ਸਭ
ਨੂੰ ਆਜਾਦੀ ਦਵਿਸ ਦੀਆਂ ਮੁਬਾਰਕਾ ਦੰਿਦੇ ਹੋਏ ਕਹਿਾ ਕ ਿਆਪਣੇ ਆਪ ਨੂੰ ਸਖਤ ਬਣਾਓ ਅਤੇ ਆਪਣਾ
ਇਰਾਦਾ ਨੈਕ ਰੱਖੋ ਤਾਂ ਕ ਿਤੁਸੀ ਆਪਣੇ ਮੱਿਥੇ ਹੋਏ ਟੀਚੇ ਤੇ ਪਹੁੰਚ ਕੇ ਆਪਣਾ ਸੁਪਨਾ ਪੂਰਾ ਕਰ ਸਕੋ । ਉਹਨਾ
ਸਾਰੇ ਵਦਿਿਆਰਥੀਆਂ ਨੂੰ ਕਹਿਾ ਕ ਿਅੱਜ ਦੇ ਇਸ ਸਮੇਂ ਨੂੰ ਸੰਭਾਲ ਕੇ ਰੱਖੋ ਅਤੇ ਆਪਣੇ ਮਾਤਾ ਪਿਤਾ ਦੇ ਪੈਸੇ ਦਾ
ਸੱਦਉਪਯੋਗ ਕਰੋ ਤਾਂ ਕ ਿਤੁਸੀ ਸਾਰੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕਰ ਸਕੋ ।


