ਵਾਈਨ ਕੰਟਰੈਕਟਰ ਇੰਦਰਪਾਲ ਸਿੰਘ ਬੱਬੀ ਠੇਕੇਦਾਰ ਦੀ ਮਾਤਾ ਨਮਿੱਤ 3 ਅਗਸਤ ਨੂੰ ਹੋਵੇਗੀ ਅੰਤਿਮ ਅਰਦਾਸ : ਸੰਜੀਵ ਕੁਮਾਰ ਸੈਣੀ

ਮੋਗਾ, 30 ਜੁਲਾਈ ( ਜਸ਼ਨ  ) ਸਮਾਜ ਸੇਵੀ ਅਤੇ ਵਾਈਨ ਕੰਟਰੈਕਟਰ ਇੰਦਰਪਾਲ ਸਿੰਘ ਬੱਬੀ ਦੇ ਸਤਿਕਾਰਯੋਗ ਮਾਤਾ ਦਲਜੀਤ ਕੌਰ ਪਤਨੀ ਸਵ: ਦਰਸ਼ਨ ਸਿੰਘ  ਬੀਤੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।ਇੰਦਰਪਾਲ ਸਿੰਘ ਬੱਬੀ ਦੇ ਨਜ਼ਦੀਕੀ ਸਾਥੀ ਅਤੇ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਨੇ ਕਿਹਾ ਕਿ ਮਾਤਾ ਦਲਜੀਤ ਕੌਰ ਗੁਰਮਤਿ ਦੇ ਧਾਰਨੀ ਅਤੇ ਉੱਘੀ ਸਮਾਜ ਸੇਵੀ ਸ਼ਖ਼ਸੀਅਤ ਸਨ, ਜਿਨ੍ਹਾਂ ਨੇ ਹਮੇਸ਼ਾ ਲੋੜਵੰਦਾਂ ਲਈ ਮਦਦ ਕੀਤੀ । ਚੇਅਰਮੈਨ ਸੈਣੀ ਨੇ ਦੱਸਿਆ ਕਿ ਮਾਤਾ ਦਲਜੀਤ ਕੌਰ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 3 ਅਗਸਤ ਐਤਵਾਰ ਨੂੰ ਬਾਅਦ ਦੁਪਹਿਰ 12:30 ਵਜੇ ਤੋਂ 3 ਵਜੇ ਤੱਕ ਹੋਵੇਗੀ ਜਿੱਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਦੁੱਖ ਦੀ ਘੜੀ ਵਿਚ ਇੰਦਰਪਾਲ ਸਿੰਘ ਬੱਬੀ, ਐਡਵੋਕੇਟ ਪ੍ਰਭਜੀਤ ਸਿੰਘ, ਸਿਮਰਨਦੀਪ ਸਿੰਘ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸਤਨਾਮ ਸਿੰਘ ਸੰਧੂ ਮੈਂਬਰ ਰਾਜ ਸਭਾ ਅਤੇ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਬੇਅੰਤ ਸਿੰਘ ਸਿੱਧੂ ਐਸ.ਡੀ.ਐਮ. ਬਾਘਾ ਪੁਰਾਣਾ, ਪ੍ਰਿਥੀਪਾਲ ਸਿੰਘ ਬਾਵਾ ਲੁਧਿਆਣਾ, ਨਰਿੰਦਰਦੀਪ ਸਿੰਘ ਬਾਵਾ ਲੁਧਿਆਣਾ, ਹਰਸਿਮਰਨ ਕੌਰ, ਨੈਨਸੀ ਬਾਵਾ, ਕਸ਼ਮੀਤ ਬਾਵਾ ਲੁਧਿਆਣਾ, ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ. ਗਰੁੱਪ, ਗੁਰਪ੍ਰੀਤ ਸਿੰਘ ਕਾਂਗੜ ਸਾਬਕਾ ਮੰਤਰੀ ਪੰਜਾਬ, ਅਮਰੀਕ ਸਿੰਘ ਢਿੱਲੋਂ ਸਾਬਕਾ ਵਿਧਾਇਕ ਸਮਰਾਲਾ, ਕਮਲਜੀਤ ਸਿੰਘ ਢਿੱਲੋਂ ਵਾਈਨ ਕੰਟਰੈਕਟਰ ਸਮਰਾਲਾ, ਉਘੇ ਉਦਯੋਗਪਤੀ ਭੁਪਿੰਦਰ ਸਿੰਘ (ਬਸੰਤ) ਲੁਧਿਆਣਾ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸਿਟੀ ਗਰੁੱਪ, ਹਰਪ੍ਰੀਤ ਸਿੰਘ ਡਾਇਰੈਕਟਰ ਸਿਟੀ ਗਰੁੱਪ, ਮਨਵੀਰ ਸਿੰਘ ਡਾਇਰੈਕਟਰ ਸਿਟੀ ਗਰੁੱਪ, ਲਾਭ ਸਿੰਘ ਆਹਲੂਵਾਲੀਆ ਸਾਬਕਾ ਚੇਅਰਮੈਨ, ਪ੍ਰਿਥੀਪਾਲ ਸਿੰਘ ਬਾਵਾ ਲੁਧਿਆਣਾ, ਨਰਿੰਦਰਜੀਤ ਸਿੰਘ ਬਾਵਾ ਲੁਧਿਆਣਾ, ਸਿਮਰਨਜੀਤ ਕੌਰ, ਨੈਨਸੀ ਬਾਵਾ, ਕਸ਼ਮੀਤ ਬਾਵਾ ਲੁਧਿਆਣਾ, ਡਾ. ਸੰਜੀਵ ਕੁਮਾਰ ਸੈਣੀ ਚੇਅਰਮੈਨ ਬੀ.ਬੀ.ਐਸ., ਅਮਰਜੀਤ ਸਿੰਘ ਮਾਣੂੰਕੇ ਸਾਬਕਾ ਚੇਅਰਮੈਨ, ਅਨਿਲ ਬਾਂਸਲ ਸਾਬਕਾ ਸੀਨੀਅਰ ਡਿਪਟੀ ਮੇਅਰ, ਤੁਸ਼ਾਰ ਗੋਇਲ ਡਾਇਰੈਕਟਰ ਔਰਬਿਟ ਮਲਟੀਪਲੈਕਸ, ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਪ੍ਰਧਾਨ ਬਾਰ ਐਸੋਸੀਏਸ਼ਨ, ਸੰਦੀਪ ਹੰਸ ਆਈ.ਏ.ਐਸ. ਸਾਬਕਾ ਡੀ.ਸੀ., ਹਰੀਸ਼ ਨਈਅਰ ਆਈ.ਏ.ਐਸ, ਨਛੱਤਰ ਸਿੰਘ ਕੂਨਰ ਕੈਨੇਡਾ, ਦਵਿੰਦਰਪਾਲ ਸਿੰਘ ਰਿੰਪੀ ਚੇਅਰਮੈਨ ਕੈਂਬਰਿਜ ਇੰਟਰਨੈਸ਼ਨਲ ਸਕੂਲ, ਤਰਸੇਮ ਸਿੰਘ ਮੱਲਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਨਰਿੰਦਰਜੀਤ ਸਿੰਘ ਅਰੋੜਾ ਤਲਵੰਡੀ ਭਾਈ, ਹੈਪੀ ਘਈ ਐਮ.ਡੀ. ਮੈਜਿਸਟਿਕ ਰਿਜ਼ੋਰਟਸ, ਜੋਗੀ ਘਈ ਡਾਇਰੈਕਟਰ ਮੈਜਿਸਟਿਕ ਰਿਜ਼ੋਰਟਸ, ਫ਼ਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ ਬੀ.ਕੇ.ਯੂ., ਬਲਵੀਰ ਸਿੰਘ ਢਿੱਲੋਂ, ਕਿਰਨਦੀਪ ਸਿੰਘ ਕਿੰਮੀ ਢਿੱਲੋਂ, ਹਰਿੰਦਰ ਸਿੰਘ ਸੋਢੀ ਵੈਲਕਨ ਇੰਡੀਆ, ਰਾਣਾ ਸੋਢੀ, ਬੁੱਘੀ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਐਡਵੋਕੇਟ ਸ਼ੁਭਮ ਜੈਸਵਾਲ, ਨਿਸ਼ਾਨ ਸਿੰਘ, ਗੁਰਪਾਲ ਸਿੰਘ ਐਸ.ਐਚ.ਓ. ਚੜਿੱਕ, ਰਘਬੀਰ ਸਿੰਘ ਸੰਧੂ, ਵਿਜੇ ਕੁਮਾਰ ਪੀ.ਐਨ.ਬੀ., ਨਵਦੀਪ ਸਿੰਘ ਸੰਘਾ ਕੈਨੇਡਾ, ਡਾ. ਵਜਿੰਦਰ ਜੈਸਵਾਲ, ਡਾ. ਸੰਜੀਵ ਮਿੱਤਲ ਪ੍ਰਧਾਨ ਆਈ.ਐਮ.ਏ., ਢੀਂਗੜਾ ਸਰਜੀਕਲ ਵਾਲੇ, ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ, ਡਾ. ਰਜਿੰਦਰ ਅਰੋੜਾ ਕੋਟਕਪੂਰਾ, ਪਰਮਜੀਤ ਸਿੰਘ ਪੰਮੀ, ਰਾਜਦੀਪ ਸਿੰਘ, ਹਰਪ੍ਰੀਤ ਸਿੰਘ ਲਵਲੀ ਘੋਲੀਆ, ਪ੍ਰਿੰਸ ਅਰੋੜਾ ਐਸ.ਪੀ. ਬੈਟਰੀ, ਹਰਦੀਪ ਕੁਮਾਰ ਹੈਰੀ ਬਿਲਡਰ, ਐਡਵੋਕੇਟ ਹਰਦੀਪ ਸਿੰਘ ਲੋਧੀ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਐਡਵੋਕੇਟ ਰਾਜਪਾਲ ਸ਼ਰਮਾ ਸਾਬਕਾ ਪ੍ਰਧਾਨ ਬਾਰ ਐਸੋਸੀਏਸ਼ਨ, ਬਬਲੂ ਕੰਡਾ, ਸੁਖਰਾਜ ਸਿੰਘ ਧੰਮੂ, ਮਨੋਜ ਭੰਡਾਰੀ, ਵਿਨੋਦ ਬਾਂਸਲ ਸਾਬਕਾ ਚੇਅਰਮੈਨ ਨਗਰ ਸੁਧਾਰ ਸਭਾ, ਰਵਿੰਦਰਪਾਲ ਸਿੰਘ ਰਾਜੂ ਠੇਕੇਦਾਰ, ਚਰਨਜੀਵ ਸਿੰਘ ਪੰਨੂ ਠੇਕੇਦਾਰ, ਬਲਵਿੰਦਰ ਸਿੰਘ ਠੇਕੇਦਾਰ, ਰਾਜ ਅਰੋੜਾ ਠੇਕੇਦਾਰ, ਪਰਮਪਾਲ ਸਿੰਘ ਤਖ਼ਤੂਪੁਰਾ ਸਾਬਕਾ ਚੇਅਰਮੈਨ, ਗੁਰਬਚਨ ਸਿੰਘ ਚਾਵਲਾ ਆੜ੍ਹਤੀ, ਵਿਜੇ ਭੂਸ਼ਨ ਟੀਟੂ ਕੌਂਸਲਰ, ਪ੍ਰੇਮ ਚੰਦ ਸ਼ਹਿਰੀ ਪ੍ਰਧਾਨ ਆਪ ਪਾਰਟੀ, ਜਗਦੀਸ਼ ਛਾਬੜਾ ਸਾਬਕਾ ਚੇਅਰਮੈਨ, ਰਜਿੰਦਰ ਸਿੰਘ ਡੱਲਾ ਚੇਅਰਮੈਨ ਮੈਕਰੋ ਗਲੋਬਲ ਅਤੇ ਸੀ. ਅਕਾਲੀ ਆਗੂ, ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ ਮੋਗਾ, ਰਣਵਿੰਦਰ ਸਿੰਘ ਪੱਪੂ ਰਾਮੂਵਾਲਾ ਸੀਨੀਅਰ ਅਕਾਲੀ ਆਗੂ, ਚਰਨਜੀਤ ਸਿੰਘ ਝੰਡੇਆਣਾ, ਰਣਜੀਤ ਸਿੰਘ ਭਾਊ ਸਾਬਕਾ ਪ੍ਰਧਾਨ ਨੈਸਲੇ, ਗੌਵਰਧਨ ਪੋਪਲੀ ਸਾਬਕਾ ਕੌਂਸਲਰ, ਕਿੰਮੀ ਢਿੱਲੋ, ਐਡਵੋਕੇਟ ਸ਼ੁਭਮ ਅਜੀਤਵਾਲ ਸਮੇਤ ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।