ਹੇਮਕੁੰਟ ਸਕੂਲ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਐਕਸਪੋਸਰ ਟੂਰ ਲਈ ਰਵਾਨਾ

ਮੋਗਾ, 10 ਦਸੰਬਰ (Jashan)ਸਹਾਇਕ ਡਾਇਰੈਕਟਰ ਦਵਿੰਦਰ ਸਿੰਘ ਲੋਟੇ ਯੁਵਕ ਸੇਵਾਵਾਂ ਵਿਭਾਗ ਮੋਗਾ ਦੀ ਯੋਗ ਅਗਵਾਈ ਹੇਠ 
ਸ੍ਰੀ ਹੇਮਕੁੰਟ ਸੀਨੀ.ਸੰਕੈ.ਸਕੂਲ ਦੇ ਵਲੰਟੀਅਰਜ਼ ਨੂੰ ਐਕਸਪੋਸਰ ਟੂਰ (ਦਿੱਲੀ) ਵਿੱਚ ਭਾਗ ਲੈਣ ਦਾ ਮੌਕਾ 
ਮਿਲਿਆ।ਇਹ ਐੱਨ.ਐੱਸ.ਐੱਸ ਨਾਲ ਸਬੰਧਿਤ ਟੂਰ 11 ਦਸੰਬਰ ਤੋਂ 14 ਦਸੰਬਰ ਤੱਕ ਦਿੱਲੀ ਵਿਖ ੇ 
ਲਗਾਇਆ ਜਾ ਰਿਹਾ ਹੈ । ਮੋਗਾ ਜ਼ਿਲ੍ਹੇ ਦੇ ਅਲੱਗ-ਅਲੱਗ ਸਕ ੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ 
ਇਸ ਤਹਿਤ ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਕੋਟ-ਈਸੇ-ਖਾਂ ਦੇ ਐੱਨ.ਐੱਸ.ਐੱਸ ਵਲੰਟੀਅਰਜ਼ ਨੇ ਵੀ ਭਾਗ 
ਲਿਆ।ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ ਅਤੇ ਅ ੈੱਮ.ਡੀ.ਮੈਡਮ ਰਣਜੀਤ ਕੌਰ 
ਸੰਧੂ ਨੇ ਵਲੰਟੀਅਰਜ਼ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹ ੋਏ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਇਸ 
ਤਰ੍ਹਾਂ ਦੀਆਂ ਅ ੈੱਨ.ਐੱਸ.ਐੱਸ ਨਾਲ ਸਬ ੰਧਿਤ ਗਤੀਵਿਧੀਆਂ ਵਿੱਚ ਵੀ ਭਾਗ ਲੈਦੇ ਰਹਿਣਾ ਚਾਹੀਦਾ 
ਹੈ।ਪ੍ਰਿੰਸੀਪਲ ਮੈਡਮ ਰਮਨਜੀਤ ਕੌਰ ਨੇ ਵਲੰਟੀਅਰਜ਼ ਨੰੁ ਅਨੁਸ਼ਾਸਨ ਵਿੱਚ ਰਹਿਣ ਲਈ ਅਤੇ ਨਾਲ ਹੀ
ਕਿਹਾ ਕਿ ਸਾਨੂੰ ਇਹੋ ਜਿਹੇ ਮੋਕਿਆਂ ਤੋ ਸਿੱਖਣ ਲਈ ਬਹੁਤ ਕੁਝ ਮਿਲਦਾ ਹੈ ਜੋ ਸਾਡੀ ਜ਼ਿੰਦਗੀ ਵਿੱਚ 
ਕੰਮ ਆਉਂਦਾ ਹ ੈ । ਇਸ ਮੌਕੇ ਐੱਨ.ਐੱਸ.ਅਫ਼ਸਰ ਅਮੀਰ ਸਿੰਘ ਅਤੇ ਸੁਰਿੰਦਰ ਕੌਰ ਸ਼ਾਮਿਲ ਸਨ