ਪਤੀ-ਪਤਨੀ ਇਕੱਠਿਆਂ ਨੂੰ ਮਿਲਿਆ ਕੈਨੇਡਾ ਦਾ ਵਿਜ਼ਟਰ ਵੀਜ਼ਾ

ਮੋਗਾ ਦਸੰਬਰ(Jashan) ਪਤੀ-ਪਤਨੀ ਤੇ ਬੱਚਿਆਂ ਇਕੱਠਿਆਂ ਨੂੰ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਪਿੰਡ ਖੁਖਰਾਨਾ, ਜ਼ਿਲ੍ਹਾ
ਮੋਗਾ ਦੇ ਰਹਿਣ ਵਾਲੇ ਪਤੀ-ਪਤਨੀ ਅਤਰ ਸਿੰਘ ਤੇ ਮਨਜੀਤ ਕੌਰ ਇਕੱਠਿਆਂ ਨੂੰ ਤਿੰਨ ਮਹੀਨੇ ਤੇ 16 ਦਿਨਾਂ ‘ਚ ਮਿਲਿਆ ਕੈਨੇਡਾ ਦਾ ਵਿਜ਼ਟਰ
ਵੀਜ਼ਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ
ਦੱਸਿਆ ਕਿ ਅਤਰ ਸਿੰਘ ਤੇ ਮਨਜੀਤ ਕੌਰ ਦੇ ਪੁੱਤਰ ਤੇ ਨੂੰਹ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ
ਆਇਆ ਸੀ। ਅਤਰ ਸਿੰਘ ਤੇ ਮਨਜੀਤ ਕੌਰ ਨੇ ਆਪਣੇ ਪੁੱਤਰ ਤੇ ਨੂੰਹ ਦੇ ਕਹਿਣ ਤੇ ਆਪਣੀ ਵਿਜ਼ਟਰ ਵੀਜ਼ਾ ਦੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ
ਟੀਮ ਦੀ ਸਲਾਹ ਨਾਲ ਅੰਬੈਂਸੀ ਵਿੱਚ ਲਾਈ ਤੇ ਥੋੜ੍ਹੇ ਦਿਨਾਂ ‘ਚ ਹੀ ਵੀਜ਼ਾ ਆ ਗਿਆ । ਅਤਰ ਸਿੰਘ ਤੇ ਮਨਜੀਤ ਕੌਰ ਕੈਨੇਡਾ ਵਿੱਚ ਆਪਣੇ ਬੇਟੇ
ਦਾ ਜਨਮਦਿਨ ਮਨਾਉਣ ਲਈ ਕੈਨੇਡਾ ਜਾ ਰਹੇ ਹਨ। ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਵੀਜ਼ਾ ਹਾਸਿਲ ਕਰਨ ਤੇ ਅਤਰ ਸਿੰਘ ਤੇ ਉਸਦੀ
ਪਤਨੀ ਮਨਜੀਤ ਕੌਰ ਤੇ ਉਸਦੇ ਪਰਿਵਾਰ ਨੇ ਕੌਰ ਇੰਮੀਗ੍ਰੇਸ਼ਨ ਦੀ ਜੰਮ ਕੇ ਤਾਰੀਫ ਕੀਤੀ।