ਸੀ.ਆਈ.ਆਈ.ਸੀ. ਮੋਗਾ ਵੱਲੋਂ ਮਨਜੋਤ ਸਿੰਘ ਦਾ ਯੂ.ਕੇ. ਸਟੱਡੀ ਵੀਜ਼ਾ ਮਿਲ ਗਿਆ: ਚੇਅਰਮੈਨ ਰਾਘਵ ਸ਼ਰਮਾ

ਮੋਗਾ, 8 ਦਸੰਬਰ (jashan )- ਮੋਗਾ ਦੇ ਚੱਕੀ ਵਾਲੀ ਗਲੀ ਵਿੱਚ ਸਥਿਤ ਚੰਡੀਗੜ੍ਹ ਇਲੈਟਸ ਐਂਡ ਇਮੀਗ੍ਰੇਸ਼ਨ ਸੈਂਟਰ (ਸੀ.ਆਈ.ਆਈ.ਸੀ.) ਮੋਗਾ ਵੱਲੋਂ ਮਨਜੋਤ ਸਿੰਘ ਵਾਸੀ ਬਰਨਾਲਾ, ਯੂ.ਕੇ. ਸਟੱਡੀ ਵੀਜ਼ਾ ਮਿਲਣ ਨਾਲ ਉਸ ਦਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਦੇ ਚੇਅਰਮੈਨ ਰਾਘਵ ਸ਼ਰਮਾ ਨੇ ਦੱਸਿਆ ਕਿ ਬਰਨਾਲਾ ਦੇ ਰਹਿਣ ਵਾਲੇ ਮਨਜੋਤ ਸਿੰਘ ਦੇ ਪੀ.ਟੀ.ਈ ਵਿੱਚ ਓਵਰਆਲ 55 ਸਕੋਰ ਸਨ, ਜਿਸ ਕਾਰਨ ਉਸ ਨੇ ਸੈਂਟਰ ਵਿੱਚ ਆ ਕੇ ਵੀਜ਼ਾ ਦੀ ਪੂਰੀ ਪ੍ਰਕਿਰਿਆ ਲਈ ਅਪਲਾਈ ਕੀਤਾ। ਜਿਸ 'ਤੇ ਉਨ੍ਹਾਂ ਦੇ ਯੂ.ਕੇ. ਵੀਜ਼ਾ ਮਿਲ ਗਿਆ। ਉਨ੍ਹਾਂ ਨੇ ਵੀਜ਼ੇ ਦੀ ਕਾਪੀ ਮਨਜੋਤ ਸਿੰਘ ਨੂੰ ਸੌਂਪੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਕੇਂਦਰ ਦਾ ਸਮੂਹ ਸਟਾਫ਼ ਹਾਜ਼ਰ ਸੀ।