ਦੋ ਰਿਫਿਊਜ਼ਲਾਂ ਮਗਰੋਂ ਮਿਲਿਆ ਰਜਿੰਦਰ ਕੌਰ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ
ਮੋਗਾ ਦਸੰਬਰ(ਜਸ਼ਨ ) ਪਤੀ-ਪਤਨੀ ਤੇ ਬੱਚਿਆਂ ਇਕੱਠਿਆਂ ਨੂੰ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਚੁਗਾਵਾਂ, ਜਿਲ੍ਹਾ ਮੋਗਾ
ਦੀ ਰਹਿਣ ਵਾਲੀ ਰਜਿੰਦਰ ਕੌਰ ਨੂੰ ਮਿਲਿਆ ਲੰਮੇ ਇੰਤਜ਼ਾਰ ਬਾਅਦ ਕੈਨੇਡਾ ਦਾ ਸਟੱਡੀ ਵੀਜ਼ਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ
ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਰਜਿੰਦਰ ਕੌਰ ਦੀਆਂ ਦੋ
ਰਿਫਿਊਜ਼ਲਾਂ(ਸਟੱਡੀ ਵੀਜ਼ਾ ਤੇ ਵਿਜ਼ਟਰ ਵੀਜ਼ਾ)ਦੀਆਂ ਕਿਸੇ ਹੋਰ ਏਜੰਸੀਆਂ ਤੋਂ ਆਈਆਂ ਸਨ। ਰਜਿੰਦਰ ਕੌਰ ਨੇ ਮਾਸਟਰ ਡਿਗਰੀ ਇੰਡੀਆ ‘ਚ
ਹੀ ਪੂਰੀ ਕੀਤੀ ਹੋਈ ਸੀ ਤੇ ਉਸਦੀ ਸਟੱਡੀ ਵਿੱਚ ਅੱਠ ਸਾਲਾਂ ਦਾ ਗੈਪ ਸੀ। ਰਜਿੰਦਰ ਕੌਰ ਜਦੋਂ ਕੌਰ ਇੰਮੀਗ੍ਰੇਸ਼ਨ ਤੋਂ ਸਲਾਹ ਲੈਣ ਆਏ ਸਨ ਤਾਂ
ਉਹਨਾਂ ਨੂੰ ਉਮੀਦ ਦੀ ਕਿਰਨ ਨਾ-ਮਾਤਰ ਦਿੱਖ ਰਹੀ ਸੀ ਪਰ ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਆਪਣੀ ਫਾਈਲ ਤਿਆਰ ਕਰਕੇ ਅੰਬੈਂਸੀ ‘ਚ
ਲਾਈ ਤੇ ਉਸਤੋਂ ਬਾਅਦ ਅੰਬੈਂਸੀ ਵੱਲੋਂ ਮੈਡੀਕਲ ਬੇਨਤੀ ਪੱਤਰ ਪ੍ਰਾਪਤ ਹੋਇਆ ਸੀ ਮੈਡੀਕਲ ਅਪਡੇਟ ਹੁੰਦਿਆਂ ਹੀ ਰਜਿੰਦਰ ਕੌਰ ਨੂੰ ਵੀਜ਼ਾ ਮਿਲ
ਗਿਆ। ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਸਟੱਡੀ ਵੀਜ਼ਾ ਹਾਸਿਲ ਕਰਨ ਤੇ ਰਜਿੰਦਰ ਕੌਰ ਤੇ ਉਸਦੇ ਪਰਿਵਾਰ ਨੇ ਕੌਰ ਇੰਮੀਗ੍ਰੇਸ਼ਨ ਦਾ
ਬਹੁਤ-ਬਹੁਤ ਧੰਨਵਾਦ ਕੀਤਾ।