ਸਾਰੀ ਸੱਗੂ ਫੈਮਲੀ ਇਕੱਠੀ ਚੱਲੀ ਕੈਨੇਡਾ
ਮੋਗਾ ,26 ਅਕਤੂਬਰ( ਜਸ਼ਨ, ਸਟਰਿੰਗਰ ਦੂਰਦਰਸ਼ਨ ) : ਪਤੀ-ਪਤਨੀ ਤੇ ਬੱਚਿਆਂ ਇਕੱਠਿਆਂ ਨੂੰ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਇੱਕੋ ਘਰ ਦੇ ਚਾਰ ਜੀਅ ਗੁਰਜੀਤ ਸਿੰਘ ਸੱਗੂ(ਸਪਾਊਸ ਵੀਜ਼ਾ), ਨਿਮਰਤ ਕੌਰ ਸੱਗੂ ਬੇਟੀ ਤੇ ਰਹਿਮਤਜੋਤ ਸਿੰਘ ਸੱਗੂ ਬੇਟਾ (ਮਾਈਨਰ ਸਟੱਡੀ ਵੀਜ਼ਾ) ਤੇ ਮਾਤਾ ਸੁਖਵਿੰਦਰ ਕੌਰ ਸੱਗੂ(ਸੁਪਰ ਵੀਜ਼ਾ) ਇਕੱਠਿਆਂ ਨੇ ਹਾਸਿਲ ਕੀਤਾ ਕੈਨੇਡਾ ਦਾ ਵੀਜ਼ਾ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਗੁਰਜੀਤ ਸਿੰਘ ਸੱਗੂ ਦੀਆਂ ਚਾਰ ਰਿਫ਼ਿਊਜ਼ਲਾਂ ਵਿਜ਼ਟਰ ਵੀਜ਼ਾ ਦੀਆਂ ਕਿਸੇ ਹੋਰ ਏਜੰਸੀ ਤੋਂ ਆਈਆ ਸੀ ਤੇ ਉਸਦੀ ਪਤਨੀ ਦਾ ਵੀਜ਼ਾ ਵੀ ਕੌਰ ਇੰਮੀਗ੍ਰੇਸ਼ਨ ਦੀ ਸਲਾਹ ਨਾਲ ਹੀ ਆਇਆ ਸੀ ਜੋ ਕੇ ਹੁਣ ਕੈਨੇਡਾ ਵਿੱਚ ਪੜ੍ਹਾਈ ਕਰ ਰਹੀ ਹੈ। ਗੁਰਜੀਤ ਸਿੰਘ ਸੱਗੂ ਨੇ ਆਪਣੇ ਬੱਚਿਆਂ ਤੇ ਆਪਣੀ ਮਾਤਾ ਦੀ ਫਾਈਲ ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਤਿਆਰ ਕਰਕੇ ਅੰਬੈਂਸੀ ਚ ਲਗਾਈ ਤੇ ਸਾਰਿਆਂ ਇਕੱਠਿਆਂ ਦਾ ਹੀ ਵੀਜ਼ਾ ਆ ਗਿਆ। ਕੌਰ ਇੰਮੀਗ੍ਰੇਸ਼ਨ ਦੀ ਗਾਈਡੈਂਸ ਨਾਲ ਵੀਜ਼ਾ ਹਾਸਿਲ ਕਰਨ ਤੇ ਗੁਰਜੀਤ ਸਿੰਘ ਸੱਗੂ ਤੇ ਉਸਦੇ ਪਰਿਵਾਰ ਦੇ ਬਾਕੀ ਮੈਬਰਜ਼ ਨੇ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।