ਕਿਰਨਦੀਪ ਕੌਰ ਦੁੱਨੇਕੇ ਦਾ ਲੱਗਾ ਕੈਨੇਡਾ ਦਾ ਸਟੂਡੈਂਟ ਵੀਜ਼ਾ

ਮੋਗਾ, ਅਪ੍ਰੈਲ (ਜਸ਼ਨ):- ਵਿਆਹੇ ਹੋਏ ਜੋੜਿਆਂ ਨੂੰ ਬੱਚਿਆਂ ਸਮੇਤ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਦੁੱਨੇਕੇ, ਜ਼ਿਲ੍ਹਾ ਮੋਗਾ ਦੀ ਰਹਿਣ ਵਾਲੀ ਕਿਰਨਦੀਪ ਕੌਰ ਨੂੰ ਕੈਨੇਡਾ ਦਾ ਸਟੂਡੈਂਟ ਵੀਜ਼ਾ ਇੱਕ ਮਹੀਨਾ ਤੇ 14 ਦਿਨਾਂ ‘ਚ ਮਿਲਿਆ । ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ ਈ ਓ (CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਕਿਰਨਦੀਪ ਕੌਰ ਨੇ ਬਾਰ੍ਹਵੀਂ ਪਾਸ ਕੀਤੀ ਹੋਈ ਸੀ ਤੇ ਪੀਟੀਈ ਦਾ ਟੈਸਟ ਪਾਸ ਕੀਤਾ ਹੋਇਆ ਸੀ। ਕਿਰਨਦੀਪ ਕੌਰ ਤੇ ਉਸਦੇ ਮਾਤਾ ਜੀ ਲਗਾਤਾਰ ਆ ਰਹੇ ਕੌਰ ਇੰਮੀਗ੍ਰੇਸ਼ਨ ਵਿੱਚ ਵੀਜ਼ਿਆਂ ਤੋਂ ਪ੍ਰਭਾਵਿਤ ਹੋ ਕੇ ਦਫ਼ਤਰ ਆਏ ਸਨ। ਕਿਰਨਦੀਪ ਕੌਰ ਦੀ ਫਾਈਲ ਦਾ ਪ੍ਰੋਸੈਸ ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਇਕੱਠਿਆਂ ਕਰਦਿਆਂ 26 ਦਸੰਬਰ 2023 ਨੂੰ ਲਗਾਈ ਤੇ 17 ਫਰਵਰੀ 2024 ਨੂੰ ਵੀਜ਼ਾ ਆ ਗਿਆ । ਇਸ ਮੌਕੇ ਕਿਰਨਦੀਪ ਕੌਰ ਤੇ ਉਸਦੇ ਸਾਰੇ ਪਰਿਵਾਰ ਨੇ ਕੈਨੇਡਾ ਦਾ ਸਟੱਡੀ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ ।