ਪੀਟੀਈ ਸਕੋਰ ਨਾਲ ਪਤੀ-ਪਤਨੀ ਇਕੱਠਿਆਂ ਹਾਸਿਲ ਕੀਤਾ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ

ਮੋਗਾ, ਅਪ੍ਰੈਲ(ਜਸ਼ਨ)-  ਕੈਨੇਡਾ, ਯੂ.ਐਸ.ਏ, ਯੂ.ਕੇ, ਆਸਟ੍ਰੇਲੀਆ ਤੇ ਯੂਰਪ ਦੇਸਾਂ ਦੇ ਹਜਾਰਾਂ ਵੀਜ਼ਾ ਲਗਵਾ ਕੇ ਬਾਹਰ ਭੇਜਣ ਵਾਲੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਭੁੱਟੀਵਾਲਾ, ਤਹਿਸੀਲ ਗਿੱਦੜਬਾਹਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਪਰਵਿੰਦਰ ਕੌਰ ਤੇ ਹਰਗੋਬਿੰਦ ਸਿੰਘ ਇਕੱਠਿਆਂ ਨੂੰ ਕੌਰ ਇੰਮੀਗ੍ਰੇਸ਼ਨ ਦੀ ਮਦਦ ਨਾਲ ਥੋੜ੍ਹੇ ਦਿਨਾਂ ‘ਚ ਮਿਲਿਆ ਕੈਨੇਡਾ ਦਾ ਸਟੂਡੈਂਟ ਤੇ ਸਪਾਊਸ ਵੀਜ਼ਾ। ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਪਰਵਿੰਦਰ ਕੌਰ ਦੀਆਂ ਦੋ ਰਿਫਿਊਜ਼ਲਾਂ ਕਿਸੇ ਹੋਰ ਏਜੰਸੀ ਤੋਂ ਆਈਆਂ ਸਨ ਤੇ ਸਟੱਡੀ ਵਿੱਚ ਤਿੰਨ ਸਾਲਾਂ ਦਾ ਗੈਪ ਸੀ। ਪਰਵਿੰਦਰ ਕੌਰ ਤੇ ਹਰਗੋਬਿੰਦ ਸਿੰਘ ਪਤੀ-ਪਤਨੀ ਇਕੱਠਿਆਂ ਦੇ ਧੜਾ-ਧੜ ਆ ਰਹੇ ਵੀਜ਼ਿਆ ਤੋਂ ਪ੍ਰਭਾਵਿਤ ਹੋ ਕੇ ਕੌਰ ਇੰਮੀਗ੍ਰੇਸ਼ਨ ਦੇ ਦਫ਼ਤਰ ਆਏ ਸਨ। ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਪਰਵਿੰਦਰ ਕੌਰ ਤੇ ਹਰਗੋਬਿੰਦ ਸਿੰਘ ਦੀ ਫਾਈਲ ਨੂੰ ਰੀਝ ਨਾਲ ਤਿਆਰ ਕਰਕੇ 28 ਦਸੰਬਰ 2023 ਨੂੰ ਅੰਬੈਂਸੀ ਵਿੱਚ ਲਗਾਈ ਤੇ 10 ਫਰਵਰੀ 2024 ਨੂੰ ਵੀਜ਼ਾ ਆ ਗਿਆ। ਇਸ ਮੌਕੇ ਪਰਵਿੰਦਰ ਕੌਰ ਤੇ ਹਰਗੋਬਿੰਦ ਸਿੰਘ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।