ਵਿਕਾਸ ਕਲੇਅਰ ਸਪਾਊਸ ਵੀਜ਼ਾ ਤੇ ਚੱਲਿਆ ਕੈਨੇਡਾ

ਮੋਗਾ, 28 ਮਾਰਚ (ਜਸ਼ਨ) :  ਵਿਆਹੇ ਹੋਏ ਜੋੜਿਆ ਨੂੰ ਬੱਚਿਆ ਸਮੇਤ ਬਾਹਰ ਭੇਜਣ ਦੀ ਸੰਸਥਾ ਕੌਰ ਇੰਮੀਗ੍ਰੇਸ਼ਨ ਦੀ ਮੱਦਦ ਨਾਲ ਪਿੰਡ ਅਦੇਕਾਲੀ,ਤਹਿਸੀਲ ਫਿਲੌਰ, ਜ਼ਿਲ੍ਹਾ ਜਲੰਧਰ ਦੇ ਰਹਿਣ ਵਾਲੇ ਵਿਕਾਸ ਕਲੇਅਰ ਨੂੰ ਸਪਾਊਸ ਵੀਜ਼ਾ ਥੋੜ੍ਹੇ ਦਿਨਾਂ ‘ਚ ਮਿਲਿਆ। ਇਸ ਮੌਕੇ ਕੌਰ ਇੰਮੀਗ੍ਰੇਸ਼ਨ ਦੁੱਨੇਕੇ ਸਥਿਤ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੰਸਥਾ ਦੇ ਸੀ.ਈ.ਓ(CEO) ਸ. ਰਛਪਾਲ ਸਿੰਘ ਸੋਸਣ ਨੇ ਦੱਸਿਆ ਕਿ ਵਿਕਾਸ ਕਲੇਅਰ ਦੀ ਇੱਕ ਰਿਫਿਊਜ਼ਲ ਕੈਨੇਡਾ ਤੋਂ ਵਿਜ਼ਟਰ ਵੀਜ਼ਾ ਦੀ ਕਿਸੇ ਹੋਰ ਏਜੰਸੀ ਤੋਂ ਆਈ ਸੀ । ਕੌਰ ਇੰਮੀਗ੍ਰੇਸ਼ਨ ਦੀ ਟੀਮ ਨੇ ਵਿਕਾਸ ਕਲੇਅਰ ਦੀ ਪ੍ਰੋਫਾਈਲ ਦੇਖਣ ਦੇ ਬਾਅਦ ਰੀਝ ਨਾਲ ਫਾਈਲ ਤਿਆਰ ਕਰਕੇ ਅੰਬੈਂਸੀ ‘ਚ ਲਗਾਈ ਤੇ ਥੋੜ੍ਹੇ ਦਿਨਾਂ ‘ਚ ਵੀਜ਼ਾ ਆ ਗਿਆ। ਇਸ ਮੌਕੇ ਵਿਕਾਸ ਕਲੇਅਰ ਤੇ ਉਸਦੇ ਸਾਰੇ ਪਰਿਵਾਰ ਨੇ ਵੀਜ਼ਾ ਮਿਲਣ ਦੀ ਖੁਸ਼ੀ ਵਿੱਚ ਵਧਾਈ ਦਿੰਦਿਆਂ ਕੌਰ ਇੰਮੀਗ੍ਰੇਸ਼ਨ ਦਾ ਬਹੁਤ-ਬਹੁਤ ਧੰਨਵਾਦ ਕੀਤਾ।