ਕੈਂਬਰਿਜ ਇੰਟਰਨੈਸ਼ਨਲ ਸਕੂਲ ਦਾ ਸਲਾਨਾ ਨਤੀਜਾ ਰਿਹਾ ਸ਼ਾਨਦਾਰ
ਮੋਗਾ, 28 ਮਾਰਚ( ਜਸ਼ਨ) ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਸਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਹੋਇਆ। ਸਲਾਨਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ ਵਿਦਿਆਰਥੀਆਂ ਨੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ। ਤੀਸਰੀ ਜਮਾਤ ਵਿੱਚ ਮਹਿਰੀਤ ਕੌਰ ਗਿੱਲ, ਓਜਲ ਮਿਸ਼ਰਾ, ਜਸਮਨਜੋਤ ਕੌਰ ਨੇ ਪਹਿਲਾ ਗੁਰਵੀਰ ਸਿੰਘ, ਦਮਨ ਸਿੱਧੂ, ਸਾਕਸ਼ੀ ਸਿੰਘਲਾ ਨੇ ਦੂਸਰਾ ਅਤੇ ਵੰਸ਼ਵੀਰ ਸਿੰਘ ਸਿਵਿਆਂ, ਗੁਨਰੀਤ ਕੌਰ ਖੋਸਾ, ਸੀਰਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਚੌਥੀ ਜਮਾਤ ਵਿੱਚ ਜੈਸਮੀਨ ਕੌਰ, ਹਰਪ੍ਰੀਤ ਕੌਰ, ਅਕਸ਼ ਗਰਗ, ਸੁਖਬੀਰ ਸਿੰਘ, ਏਕਮਦੀਪ ਸਿੰਘ ਨੇ ਪਹਿਲਾ ਹਰਕੀਰਤ ਕੌਰ, ਬਵਿਸ਼ਾ, ਗੁਰਬਾਜ ਸਿੰਘ ਭੁੱਲਰ, ਬਲਰਾਜ ਸਿੰਘ ਨੇ ਦੂਸਰਾ ਦੀਆ ਚਾਵਲਾ, ਗੁਰਨੂਰ ਕੌਰ, ਅਸ਼ਨੀਤ ਕੌਰ, ਅਵਲੀਨ ਕੌਰ ਗਿੱਲ ਨੇ ਤੀਸਰਾ ਸਥਾਨ ਹਾਸਲ ਕੀਤਾ। ਪੰਜਵੀਂ ਜਮਾਤ ਵਿੱਚ ਈਸ਼ਮਨਪ੍ਰੀਤ ਕੌਰ, ਸ਼ਗੂਨ ਮਨਚੰਦਾ, ਈਸ਼ਵਿੰਦਰ ਕੌਰ, ਗੁਰਲੀਨ ਕੌਰ ਸੱਗੂ ਨੇ ਪਹਿਲਾ ਅਮਨਜੋਤ ਕੁਮਾਰ, ਮੰਨਤ, ਇਸ਼ਮੀਤ ਸਿੰਘ, ਬਿਕਰਮਜੀਤ ਸਿੰਘ, ਸੋਹਮ ਸ਼ਾਹੀ ਨੇ ਦੂਸਰਾ ਅਤੇ ਗੁਰਨੂਰ ਸਿੰਘ, ਗੁਨੀਤ ਕੌਰ ਸੰਘਾ, ਸਮਾਇਰਾ, ਅਸ਼ਲੀਨ ਕੌਰ, ਅਨੂਕ੍ਰਿਤੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਛੇਵੀਂ ਜਮਾਤ ਵਿੱਚ ਨਿਧੀ, ਖੁਸ਼ਲੀਨ ਕੌਰ, ਅਭਿਨੂਰ ਸਿੰਘ, ਮਹਿਕਪ੍ਰੀਤ ਕੌਰ, ਮਹਿਕਪ੍ਰੀਤ ਕੌਰ ਗਿੱਲ ਨੇ ਪਹਿਲਾ ਅਵਲੀਨ ਕੌਰ ਸਰਾ, ਰਣਵੀਰ ਸਿੰਘ ਬਰਾੜ, ਜਸਕਰਨਪ੍ਰੀਤ ਸਿੰਘ, ਕਰਨਜੋਤ ਸਿੰਘ ਨੇ ਦੂਸਰਾ ਅਤੇ ਨੈਤਿਕ, ਜਨੀਸ਼ਾ, ਗੁਰਜੋਤ ਸਿੰਘ ਰੱਤੂ, ਪਵਾਨੀ ਗਰਗ, ਨੇ ਤੀਸਰਾ ਸਥਾਨ ਹਾਸਲ ਕੀਤਾ। ਸੱਤਵੀਂ ਜਮਾਤ ਵਿੱਚ ਅਨਮੋਲਪ੍ਰੀਤ ਕੌਰ, ਮਾਨਿਆ, ਸੀਰਤ ਕੌਰ ਗਿੱਲ, ਜੋਤੀ ਨੇ ਪਹਿਲਾ ਤਨਵੀਰ ਕੌਰ ਸੰਧੂ, ਹਰਲੀਨ ਕੌਰ, ਅਰਮਾਨ ਸੂਦ, ਜਪਨਾਜ ਕੰਬੋਜ ਨੇ ਦੂਸਰਾ ਅਤੇ ਮਨਵੀਰ ਕੌਰ, ਰਿਆਸ ਗੋਇਲ, ਮਨਵੀਰ ਕੌਰ, ਹਰਸਿਮਰਤ ਕੌਰ ਸਿਵਿਆ, ਜਸਜੋਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੱਠਵੀਂ ਜਮਾਤ ਵਿੱਚ ਨੂਰ ਗਿਰਧਰ, ਸਮਨਦੀਪ ਕੌਰ, ਮਾਧਵ ਗੋਇਲ, ਗੁਨਵੀਰ ਕੌਰ ਨੇ ਪਹਿਲਾ ਖੁਸ਼ੀ ਸ਼ਾਹੀ, ਸੁਖਮਨਦੀਪ ਸਿੰਘ, ਯੁਵਰਾਜ ਸਿੰਘ ਸੰਧੂ, ਹਿਮਾਂਸ਼ੀ ਗੋਇਲ ਨੇ ਦੂਸਰਾ ਅਤੇ ਅਰਸ਼ਦੀਪ ਸਿੰਘ, ਪਰਵੇਕ ਗਰਗ, ਪਰੰਜੇ ਤਾਇਲ, ਤਨਵੀਰ ਕੌਰ ਧਾਲੀਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਨੌਵੀਂ ਜਮਾਤ ਵਿੱਚ ਰਵਨੀਤ ਕੌਰ, ਕਰੀਤੀ ਚੋਪੜਾ, ਅਮੀਸ਼ਾ ਅਰੋੜਾ, ਜਪਨੀਤ ਕੌਰ ਗਿੱਲ ਨੇ ਪਹਿਲਾ ਅਸ਼ਮਨਪ੍ਰੀਤ ਕੌਰ, ਰੀਆ ਸ਼ਰਮਾ, ਵਰੁਣਦੀਪ ਕੌਰ, ਅਨੀਸ਼ਾ ਮਿੱਤਲ, ਏਕਨੂਰ ਕੰਬੋਜ ਨੇ ਦੂਸਰਾ ਅਤੇ ਅਮਨੀਤ ਕੌਰ, ਭਾਵੀਕਾ, ਰੁਪਿੰਦਰ ਕੌਰ, ਮਨਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਗਿਆਰਵੀਂ ਜਮਾਤ ਵਿੱਚ ਦਿਵਜੋਤ ਸਿੰਘ, ਹਰਲੀਨ ਕੌਰ ਢਿੱਲੋਂ, ਪਾਇਲ ਰਾਣੀ, ਜਸਮਨ ਵੀਰ ਸਿੰਘ ਬਰਾੜ, ਫਰਹਾ ਸਿੰਘ ਨੇ ਪਹਿਲਾ ਸ਼੍ਰਿਆ, ਰਵਲੀਨ ਕੌਰ ਢਿੱਲੋਂ, ਸਨੇਹਦੀਪ ਕੌਰ, ਜੰਨਤ ਗਰੋਵਰ, ਪੂਜਾ ਨੇ ਦੂਸਰਾ ਅਤੇ ਰਾਧਿਕਾ, ਹਰਲੀਨ ਕੌਰ, ਨਵਜੋਤ ਗਿੱਲ, ਜਸਲੀਨ ਕੌਰ, ਅਵਨੀਤ ਕੌਰ ਧਾਲੀਵਾਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੇ ਸਾਰੇ ਸਾਲ ਦੀ ਵਿਕਾਸ ਯਾਤਰਾ ਨਾਲ ਸੰਬੰਧਿਤ ਕਾਰਡ ਲੈਂਦੇ ਹੋਏ ਮਾਤਾ ਪਿਤਾ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਸੀ। ਮਾਪਿਆਂ ਨੇ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਲਈ ਸਕੂਲ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ। ਸਕੂਲ ਦੇ ਚੇਅਰਮੈਨ ਸ. ਦਵਿੰਦਰਪਾਲ ਸਿੰਘ, ਪ੍ਰੈਜੀਡੈਂਟ ਸ. ਕੁਲਦੀਪ ਸਿੰਘ ਸਹਿਗਲ, ਵਾਈਸ ਪ੍ਰਧਾਨ ਡਾਕਟਰ ਇਕਬਾਲ ਸਿੰਘ, ਜਨਰਲ ਸੈਕਟਰੀ ਮੈਡਮ ਪਰਮਜੀਤ ਕੌਰ, ਮੁੱਖ ਅਧਿਆਪਕ ਸ਼੍ਰੀਮਤੀ ਸਤਵਿੰਦਰ ਕੌਰ ਅਤੇ ਉਪ ਮੁੱਖ ਅਧਿਆਪਕਾ ਸ਼੍ਰੀਮਤੀ ਅਮਨਦੀਪ ਗਿਰਧਰ ਨੇ ਸ਼ਾਨਦਾਰ ਨਤੀਜਿਆਂ ਲਈ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਇਸ ਸ਼ੁਭ ਮੌਕੇ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।